ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
Posted On:
22 DEC 2021 9:25AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 138.96 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ
ਭਾਰਤ ਵਿੱਚ ਵਰਤਮਾਨ ਵਿੱਚ 78,190 ਐਕਟਿਵ ਕੇਸ, 575 ਦਿਨਾਂ ਵਿੱਚ ਸਭ ਤੋਂ ਘੱਟ ਕੇਸ
ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ, ਵਰਤਮਾਨ ਵਿੱਚ 0.22%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ
ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.40%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ
ਪਿਛਲੇ 24 ਘੰਟਿਆਂ ਦੇ ਦੌਰਾਨ 6,906 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,42,01,966 ਮਰੀਜ਼ ਠੀਕ ਹੋਏ
ਬੀਤੇ 24 ਘੰਟਿਆਂ ਦੇ ਦੌਰਾਨ 6,317 ਨਵੇਂ ਕੇਸ ਸਾਹਮਣੇ ਆਏ
ਰੋਜ਼ਾਨਾ ਪਾਜ਼ਿਟਿਵਿਟੀ ਦਰ 0.51%ਹੈ, ਪਿਛਲੇ 79 ਦਿਨਾਂ ਤੋਂ 2% ਤੋਂ ਘੱਟ
ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.58% ਹੈ; ਪਿਛਲੇ 38 ਦਿਨਾਂ ਤੋਂ 1% ਤੋਂ ਘੱਟ ਹੈ
ਹੁਣ ਤੱਕ ਕੁੱਲ 66.74 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ
ਰਾਜਾਂ ਵਿੱਚ ਓਮੀਕ੍ਰੋਨ ਵੈਰੀਐਂਟ ਦੀ ਸਥਿਤੀ
ਲੜੀ ਨੰ.
|
ਰਾਜ
|
ਓਮੀਕ੍ਰੋਨ ਕੇਸਾਂ ਦੀ ਸੰਖਿਆ
|
ਡਿਸਚਾਰਜਡ/ਰਿਕਵਰਡ/ਮਾਇਗ੍ਰੇਟਡ
|
1
|
ਦਿੱਲੀ
|
57
|
17
|
2
|
ਮਹਾਰਾਸ਼ਟਰ
|
54
|
28
|
3
|
ਤੇਲੰਗਾਨਾ
|
24
|
0
|
4
|
ਕਰਨਾਟਕ
|
19
|
15
|
5
|
ਰਾਜਸਥਾਨ
|
18
|
18
|
6
|
ਕੇਰਲ
|
15
|
0
|
7
|
ਗੁਜਰਾਤ
|
14
|
4
|
8
|
ਜੰਮੂ ਤੇ ਕਸ਼ਮੀਰ (ਕੇਂਦਰ ਸ਼ਾਸਿਤ ਪ੍ਰਦੇਸ਼)
|
3
|
3
|
9
|
ਓਡੀਸ਼ਾ
|
2
|
0
|
10
|
ਉੱਤਰ ਪ੍ਰਦੇਸ਼
|
2
|
2
|
11
|
ਆਂਧਰ ਪ੍ਰਦੇਸ਼
|
1
|
1
|
12
|
ਚੰਡੀਗੜ੍ਹ
|
1
|
0
|
13
|
ਲੱਦਾਖ
|
1
|
1
|
14
|
ਤਮਿਲ ਨਾਡੂ
|
1
|
0
|
15
|
ਪੱਛਮ ਬੰਗਾਲ
|
1
|
1
|
|
ਕੁੱਲ
|
213
|
90
|
****
ਐੱਮਵੀ
(Release ID: 1784213)
Visitor Counter : 124