ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ ਭਰ ਵਿੱਚ ਵੈਂਟੀਲੇਟਰਾਂ ਦੀ ਉਪਲਬਧਤਾ ਬਾਰੇ ਅੱਪਡੇਟ

Posted On: 14 DEC 2021 2:17PM by PIB Chandigarh

ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਲਈ ਦੇਸ਼ ਭਰ ਵਿੱਚ ਵੈਂਟੀਲੇਟਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਪ੍ਰਾਪਤ ਮੰਗ ਦੇ ਅਧਾਰ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪਲਾਈ ਕਰਨ ਲਈ ਕੇਂਦਰੀ ਤੌਰ 'ਤੇ ਵੈਂਟੀਲੇਟਰਾਂ ਦੀ ਖਰੀਦ ਦੇ ਹੁਕਮ ਦਿੱਤੇ ਹਨ। ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਤੇ ਗਏ ਵੈਂਟੀਲੇਟਰਾਂ ਦੀ ਸੰਖਿਆ ਨੱਥੀ ਸੂਚੀ ਵਿੱਚ ਸ਼ਾਮਲ ਕੀਤੀ ਗਈ ਹੈ।

ਰਾਜਾਂ ਨੂੰ ਇਨ੍ਹਾਂ ਵੈਂਟੀਲੇਟਰਾਂ ਦੇ ਸੰਚਾਲਨ ਬਾਰੇ ਵਿਆਪਕ ਟ੍ਰੇਨਿੰਗ ਪ੍ਰਦਾਨ ਕੀਤੀ ਗਈ ਹੈ ਅਤੇ 19,000 ਤੋਂ ਵੱਧ ਡਾਕਟਰਾਂ ਅਤੇ ਪੈਰਾ-ਮੈਡੀਕਲ ਕਰਮਚਾਰੀਆਂ ਨੂੰ ਇਨ੍ਹਾਂ 'ਤੇ ਟ੍ਰੇਨਿੰਗ ਦਿੱਤੀ ਗਈ ਹੈ। ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ ਕਿ ਵੈਂਟੀਲੇਟਰਾਂ ਨੂੰ ਹਰ ਸਮੇਂ ਪੂਰੀ ਤਰ੍ਹਾਂ ਕਾਰਜਸ਼ੀਲ ਰੱਖਿਆ ਜਾਵੇ। ਉਨ੍ਹਾਂ ਨੂੰ ਵੈਂਟੀਲੇਟਰਾਂ ਦੀ ਸਾਂਭ-ਸੰਭਾਲ਼ ਅਤੇ ਤਿਆਰੀਮੈਡੀਕਲ ਗੈਸ ਪਾਈਪਲਾਈਨ ਪ੍ਰਣਾਲੀਆਂ ਵਿੱਚ ਬਿਹਤਰੀਨ ਆਕਸੀਜਨ ਪ੍ਰੈਸ਼ਰ ਸਮੇਤ ਹਸਪਤਾਲ ਦੇ ਬੁਨਿਆਦੀ ਢਾਂਚੇ ਦੀ ਤਿਆਰੀਵੈਂਟੀਲੇਟਰਾਂ ਲਈ ਲੋੜੀਂਦੀਆਂ ਵਸਤਾਂ ਦੀ ਉਪਲਬਧਤਾ ਅਤੇ ਟ੍ਰੇਨਿੰਗ ਪ੍ਰਾਪਤ ਮਨੁੱਖ ਸ਼ਕਤੀ ਦੁਆਰਾ ਇਹਨਾਂ ਵੈਂਟੀਲੇਟਰਾਂ ਦੇ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵੀ ਸਲਾਹ ਦਿੱਤੀ ਗਈ ਹੈ।

 

ਅਨੁਬੰਧ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਸੰਸਥਾਵਾਂ ਦੁਆਰਾ ਅਨੁਮਾਨਿਤ ਮੰਗ ਦੇ ਅਧਾਰ 'ਤੇ ਪ੍ਰਦਾਨ ਕੀਤੇ ਗਏ ਵੈਂਟੀਲੇਟਰਾਂ ਦੇ ਵੇਰਵੇ

 

ਲੜੀ ਨੰਬਰ

ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ / ਕੇਂਦਰ ਸਰਕਾਰ ਦੇ ਅਦਾਰੇ

ਪ੍ਰਦਾਨ ਕੀਤੇ ਗਏ ਵੈਂਟੀਲੇਟਰਾਂ ਦੀ ਸੰਖਿਆ

 
 

1

ਅੰਡੇਮਾਨ ਅਤੇ ਨਿਕੋਬਾਰ ਟਾਪੂ

34

 

2

ਆਂਧਰ ਪ੍ਰਦੇਸ਼

5610

 

3

ਅਰੁਣਾਚਲ ਪ੍ਰਦੇਸ਼

63

 

4

ਅਸਾਮ

1000

 

5

ਬਿਹਾਰ

500

 

6

ਚੰਡੀਗੜ੍ਹ

109

 

7

ਛੱਤੀਸਗੜ੍ਹ

515

 

8

ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਉ

20

 

9

ਦਿੱਲੀ

1080

 

10

ਗੋਆ

200

 

11

ਗੁਜਰਾਤ

5700

 

12

ਹਰਿਆਣਾ

673

 

13

ਹਿਮਾਚਲ ਪ੍ਰਦੇਸ਼

500

 

14

ਜੰਮੂ ਤੇ ਕਸ਼ਮੀਰ

908

 

15

ਝਾਰਖੰਡ

1410

 

16

ਕਰਨਾਟਕ

2871

 

17

ਕੇਰਲ

480

 

18

ਲੱਦਾਖ

130

 

19

ਮੱਧ ਪ੍ਰਦੇਸ਼

1611

 

20

ਮਹਾਰਾਸ਼ਟਰ

5554

 

21

ਮਣੀਪੁਰ

247

 

22

ਮੇਘਾਲਿਆ

86

 

23

ਮਿਜ਼ੋਰਮ

115

 

24

ਨਾਗਾਲੈਂਡ

320

 

25

ਓਡੀਸ਼ਾ

617

 

26

ਪੁਦੂਚੇਰੀ

107

 

27

ਪੰਜਾਬ

809

 

28

ਰਾਜਸਥਾਨ

1900

 

29

ਸਿੱਕਿਮ

0

 

30

ਤਮਿਲ ਨਾਡੂ

2775

 

31

ਤੇਲੰਗਾਨਾ

1796

 

32

ਤ੍ਰਿਪੁਰਾ

92

 

33

ਉੱਤਰਾਖੰਡ

800

 

34

ਉੱਤਰ ਪ੍ਰਦੇਸ਼

5216

 

35

ਪੱਛਮ ਬੰਗਾਲ

1480

 

36

ਲਕਸ਼ਦੀਪ

57

 

37

ਕੇਂਦਰੀ ਸੰਸਥਾਵਾਂ

4813

 

 

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

 

 

 ************

ਐੱਮਵੀ/ਏਐੱਲ


(Release ID: 1781621) Visitor Counter : 138