ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਰਾਸ਼ਟਰਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 130.39 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


ਬੀਤੇ 24 ਘੰਟਿਆਂ ਵਿੱਚ 80 ਲੱਖ ਤੋਂ ਅਧਿਕ ਟੀਕੇ ਲਗਾਏ ਗਏ
ਠੀਕ ਹੋਣ ਦੀ ਵਰਤਮਾਨ ਦਰ 98.36%, ਮਾਰਚ 2020 ਦੇ ਬਾਅਦ ਤੋਂ ਸਭ ਤੋਂ ਅਧਿਕ

ਪਿਛਲੇ 24 ਘੰਟਿਆਂ ਵਿੱਚ 9,419 ਨਵੇਂ ਰੋਗੀ ਸਾਹਮਣੇ ਆਏ

ਭਾਰਤ ਵਿੱਚ ਐਕਟਿਵ ਮਰੀਜ਼ਾਂ ਦੀ ਸੰਖਿਆ 94,742 ਹੈ
ਸਪਤਾਹਿਕ ਐਕਟਿਵ ਕੇਸਾਂ ਦੀ ਦਰ (0.74%), ਬੀਤੇ 25 ਦਿਨਾਂ ਤੋਂ 1% ਤੋਂ ਘੱਟ

Posted On: 09 DEC 2021 9:40AM by PIB Chandigarh

ਪਿਛਲੇ 24 ਘੰਟਿਆਂ ਵਿੱਚ 80,86,910  ਵੈਕਸੀਨ ਦੀਆਂ ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਦੇ ਅਨੁਸਾਰ 130.39 ਕਰੋੜ  (1,30,39,32,286) ਦੇ ਅਹਿਮ ਪੜਾਅ ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 1,35,89,181 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

 

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,85,160

ਦੂਸਰੀ ਖੁਰਾਕ

95,71,919

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,82,231

ਦੂਸਰੀ ਖੁਰਾਕ

1,66,40,653

 

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

47,27,96,104

ਦੂਸਰੀ ਖੁਰਾਕ

25,66,38,645

 

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

18,81,92,929

ਦੂਸਰੀ ਖੁਰਾਕ

12,96,48,490

 

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,77,32,931

ਦੂਸਰੀ ਖੁਰਾਕ

8,39,43,224

ਕੁੱਲ

1,30,39,32,286

 

ਪਿਛਲੇ 24 ਘੰਟਿਆਂ ਵਿੱਚ 8,251  ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 3,40,97,388  ਹੋ ਗਈ ਹੈ।

ਨਤੀਜੇ ਵਜੋਂ, ਭਾਰਤ ਵਿੱਚ ਠੀਕ ਹੋਣ ਦੀ ਦਰ 98.36% ਹੈ। ਮਾਰਚ 2020 ਦੇ ਬਾਅਦ ਤੋਂ ਇਹ ਅਧਿਕਤਮ ਹੈ।

 

https://ci6.googleusercontent.com/proxy/zDnY5RasWeBqY0Zi6bSyQ56sdNkiEoJLy0srrOcbPaYnn2F1Xs8diBJf5GrF_ndNWIngZkpJDBN9_u39xTg-4wxpdKpFQ0s2_PuLMICbU8xHm10dXDBc3Q_w7A=s0-d-e1-ft#https://static.pib.gov.in/WriteReadData/userfiles/image/image001RA6E.jpg

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਨਿਰੰਤਰ ਅਤੇ ਸਹਿਯੋਗਤਾਮਕ ਰੂਪ ਨਾਲ ਕੀਤੇ ਜਾ ਰਹੇ ਪ੍ਰਯਤਨਾਂ ਸਦਕਾ ਪਿਛਲੇ 42 ਦਿਨਾਂ ਤੋਂ ਲਗਾਤਾਰ 15,000 ਤੋਂ ਘੱਟ ਰੋਜ਼ਾਨਾ ਨਵੇਂ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ।

ਪਿਛਲੇ 24 ਘੰਟਿਆਂ ਵਿੱਚ 9,419 ਨਵੇਂ ਮਰੀਜ਼ ਸਾਹਮਣੇ ਆਏ ਹਨ।

https://ci5.googleusercontent.com/proxy/sEfyjE6US6oTY9qoILGH5b-tK3PCq5OARFSyfkZjkKXBlDlnEp-0UDtiAPvovXph7brLNan0d_6ToU9t5c1Y7Fd-3FU7GrkzfIXWKIGnRGFYnJlNqzsV0lukBg=s0-d-e1-ft#https://static.pib.gov.in/WriteReadData/userfiles/image/image0026HRJ.jpg

ਵਰਤਮਾਨ ਵਿੱਚ 94,742 ਐਕਟਿਵ ਰੋਗੀ ਹੈ। ਵਰਤਮਾਨ ਵਿੱਚ ਇਹ ਐਕਟਿਵ ਕੇਸ ਦੇਸ਼ ਦੇ ਕੁੱਲ ਪੁਸ਼ਟੀ ਵਾਲੇ ਮਰੀਜ਼ਾਂ ਦਾ 0.27% ਹੈ। ਇਹ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।

https://ci6.googleusercontent.com/proxy/Ac8SQCSCVhghcFnD4rJtrszRuSchCDnWRQ3hzj8enZ8cEludm6IBquHkutWgdfTqGyXODcUBYycT7luToDGy7eEqOzbSX769n_m_B_qI0wzakgaB9l3fyAE5ww=s0-d-e1-ft#https://static.pib.gov.in/WriteReadData/userfiles/image/image003PWLA.jpg

 

ਦੇਸ਼ ਭਰ ਵਿੱਚ ਟੈਸਟ ਸਮਰੱਥਾ ਦਾ ਵਿਸਤਾਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਕੁੱਲ 12,89,983 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ 65.19 ਕਰੋੜ  (65,19,50,127) ਟੈਸਟ ਕੀਤੇ ਹਨ।

ਦੇਸ਼ ਭਰ ਵਿੱਚ ਟੈਸਟ ਸਮਰੱਥਾ ਨੂੰ ਵਧਾਇਆ ਗਿਆ ਹੈ, ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.74% ਹੈ ਜੋ ਪਿਛਲੇ 25 ਦਿਨਾਂ ਤੋਂ ਲਗਾਤਾਰ 1% ਤੋਂ ਘੱਟ ਬਣੀ ਹੋਈ ਹੈ। ਰੋਜ਼ਾਨਾ ਤੌਰ ’ਤੇ ਪੁਸ਼ਟੀ ਵਾਲੇ ਕੇਸਾਂ ਦੀ ਦਰ 0.73% ਹੈ। ਰੋਜ਼ਾਨਾ ਸਕਾਰਾਤਮਕਤਾ ਦਰ ਪਿਛਲੇ 66 ਦਿਨਾਂ ਤੋਂ 2% ਤੋਂ ਘੱਟ ਅਤੇ ਲਗਾਤਾਰ 101 ਦਿਨਾਂ ਤੋਂ ਰੋਜ਼ਾਨਾ 3% ਤੋਂ ਨੀਚੇ ਬਣੀ ਹੋਈ ਹੈ।

https://ci5.googleusercontent.com/proxy/hZ0MFRiqUpi4AI8g3Kt4-TQ4Y0M2xW99nFa3FUHxso23GFhlgMxuHYt-kepX5I5_lMlVbM2stGyuluTUC_Xxuggnpz7AK9IMisxOCKA5PbORE2ORi6hsJj1b5g=s0-d-e1-ft#https://static.pib.gov.in/WriteReadData/userfiles/image/image004ZS1A.jpg

 

 

****

ਐੱਮਵੀ



(Release ID: 1779827) Visitor Counter : 143