ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
azadi ka amrit mahotsav

ਪੀਐੱਮਯੂਵਾਈ ਲਾਭਪਾਤਰੀਆਂ ਦੀ ਔਸਤ ਖਪਤ ਵਧੀ


ਸਰਕਾਰ ਨੇ ਬਿਹਤਰ ਖਪਤ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਹਨ

Posted On: 06 DEC 2021 1:23PM by PIB Chandigarh

ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀਸ਼੍ਰੀ ਰਾਮੇਸ਼ਵਰ ਤੇਲੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀਐੱਮਯੂਵਾਈ) ਦੇ ਤਹਿਤ ਜਾਰੀ ਕੀਤੇ ਗਏ ਐੱਲਪੀਜੀ ਕਨੈਕਸ਼ਨਾਂ ਸਮੇਤ ਕੁੱਲ ਨਵੇਂ ਐੱਲਪੀਜੀ ਕਨੈਕਸ਼ਨਾਂ ਦੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ 2020-21 ਅਤੇ 2021-22 (ਅਪ੍ਰੈਲ-ਅਕਤੂਬਰ2021) ਦੌਰਾਨ ਦਾ ਵੇਰਵਾ ਅਨੁਲੱਗ-I 'ਤੇ ਹੈ

 

1 ਅਪ੍ਰੈਲ 2020 ਤੋਂ ਰੀਫਿਲ ਕੀਤੇ ਗਏ ਉੱਜਵਲਾ ਲਾਭਪਾਤਰੀਆਂ ਦੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਦਾ ਵੇਰਵਾ ਅਨੁਲੱਗ-II 'ਤੇ ਹੈ। ਮੌਜੂਦਾ ਵਿੱਤੀ ਵਰ੍ਹੇ (ਅਪ੍ਰੈਲ-ਅਕਤੂਬਰ2021) ਵਿੱਚਪੀਐੱਮਯੂਵਾਈ ਲਾਭਪਾਤਰੀਆਂ ਵਿੱਚੋਂ 84% ਨੇ ਪੀਐੱਮਯੂਵਾਈ -I ਦੇ ਤਹਿਤ ਐੱਲਪੀਜੀ ਕਨੈਕਸ਼ਨ ਪ੍ਰਾਪਤ ਕੀਤੇ ਸਨ, ਉਹ ਦੁਬਾਰਾ ਭਰਨ ਲਈ ਵਾਪਸ ਆ ਗਏ ਹਨ। ਵਿੱਤੀ ਵਰ੍ਹੇ 2019-20 ਦੌਰਾਨ ਪੀਐੱਮਯੂਵਾਈ ਲਾਭਪਾਤਰੀਆਂ ਦੀ ਔਸਤ ਖਪਤ 14.2 ਕਿਲੋਗ੍ਰਾਮ ਦੇ 3 ਰੀਫਿਲ ਸੀ ਅਤੇ ਵਿੱਤੀ ਵਰ੍ਹੇ 2020-21 ਦੌਰਾਨ ਵਧ ਕੇ 4.39 ਰੀਫਿਲ ਹੋ ਗਈ ਹੈ।

 

ਸਰਕਾਰ ਨੇ ਪੀਐੱਮਯੂਵਾਈ ਲਾਭਪਾਤਰੀਆਂ ਦੁਆਰਾ ਐੱਲਪੀਜੀ ਦੀ ਬਿਹਤਰ ਖਪਤ ਨੂੰ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਹਨਜਿਸ ਵਿੱਚ ਸਬਸਿਡੀ ਦੀ ਰਕਮ ਤੋਂ ਲੋਨ ਦੀ ਵਸੂਲੀ ਨੂੰ ਮੁਲਤਵੀ ਕਰਨਾਅੱਗੇ ਆਉਣ ਵਾਲੇ ਨਕਦੀ ਦੇ ਖਰਚੇ ਨੂੰ ਘਟਾਉਣ ਲਈ 14.2 ਕਿਲੋਗ੍ਰਾਮ ਤੋਂ 5 ਕਿਲੋਗ੍ਰਾਮ ਤੱਕ ਸਵੈਪ ਵਿਕਲਪ5 ਕਿਲੋ ਡਬਲ ਬੋਤਲ ਕਨੈਕਸ਼ਨ ਦਾ ਵਿਕਲਪਪ੍ਰਧਾਨ ਮੰਤਰੀ ਐਲਪੀਜੀ ਪੰਚਾਇਤ ਲਾਭਪਾਤਰੀਆਂ ਨੂੰ ਨਿਰੰਤਰ ਅਧਾਰ 'ਤੇ ਐੱਲਪੀਜੀ ਦੀ ਵਰਤੋਂ ਕਰਨ ਲਈ ਮਨਾਉਣ ਲਈਜਨ ਜਾਗਰੂਕਤਾ ਕੈਂਪਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਪੀਐੱਮਯੂਵਾਈ ਲਾਭਪਾਤਰੀਆਂ ਨੂੰ ਅਪ੍ਰੈਲ ਤੋਂ ਦਸੰਬਰ 2020 ਤੱਕ 3 ਤੱਕ ਮੁਫਤ ਰੀਫਿਲ ਆਦਿ।

ਅਨੁਲੱਗ-I

 

 

ਸੰਖਿਆ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

ਵਿੱਤੀ ਵਰ੍ਹੇ 2020-21 ਅਤੇ 2021-22 (ਅਪ੍ਰੈਲ-ਅਕਤੂਬਰ2021) ਦੌਰਾਨ ਜਾਰੀ ਕੀਤੇ ਐੱਲਪੀਜੀ ਕਨੈਕਸ਼ਨ

 
 
 

1

ਚੰਡੀਗੜ੍ਹ

10,947

 

2

ਦਿੱਲੀ

1,42,504

 

3

ਹਰਿਆਣਾ

3,85,664

 

4

ਹਿਮਾਚਲ ਪ੍ਰਦੇਸ਼

1,05,922

 

5

ਜੰਮੂ ਤੇ ਕਸ਼ਮੀਰ (ਲੱਦਾਖ ਸਮੇਤ)

86,871

 

6

ਪੰਜਾਬ

3,24,855

 

7

ਰਾਜਸਥਾਨ

4,64,457

 

8

ਉੱਤਰ ਪ੍ਰਦੇਸ਼

29,44,972

 

9

ਉੱਤਰਾਖੰਡ

1,75,441

 

10

ਅੰਡੇਮਾਨ ਤੇ ਨਿਕੋਬਾਰ

8,953

 

11

ਅਰੁਣਾਚਲ ਪ੍ਰਦੇਸ਼

24,322

 

12

ਅਸਾਮ

6,15,077

 

13

ਬਿਹਾਰ

22,32,063

 

14

ਝਾਰਖੰਡ

3,25,122

 

15

ਮਣੀਪੁਰ

56,415

 

16

ਮੇਘਾਲਯ

30,858

 

17

ਮਿਜ਼ੋਰਮ

21,464

 

18

ਨਾਗਾਲੈਂਡ

32,807

 

19

ਓਡੀਸ਼ਾ

6,35,666

 

20

ਸਿੱਕਮ

18,461

 

21

ਤ੍ਰਿਪੁਰਾ

29,882

 

22

ਪੱਛਮ ਬੰਗਾਲ

20,79,456

 

23

ਛੱਤੀਸਗੜ੍ਹ

3,83,612

 

24

ਦਾਦਰਾ ਤੇ ਨਾਗਰ ਹਵੇਲੀ

8,884

 

25

ਗੋਆ

24,323

 

26

ਗੁਜਰਾਤ

8,56,772

 

27

ਮੱਧ ਪ੍ਰਦੇਸ਼

9,98,363

 

28

ਮਹਾਰਾਸ਼ਟਰ

16,46,055

 

29

ਆਂਧਰਾ ਪ੍ਰਦੇਸ਼

5,42,417

 

30

ਕਰਨਾਟਕ

9,15,332

 

31

ਕੇਰਲ

3,84,244

 

32

ਲਕਸ਼ਦ੍ਵੀਪ

1,831

 

33

ਪੁਡੂਚੇਰੀ

14,233

 

34

ਤਮਿਲ ਨਾਡੂ

9,12,036

 

35

ਤੇਲੰਗਾਨਾ

5,48,090

 

 

ਪੂਰਾ ਭਾਰਤ

179,88,371

 

 

ਅਨੁਲੱਗ –II

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

1 ਅਪ੍ਰੈਲ 2020 (01.12.2021 ਤੱਕ) ਤੋਂ ਪੀਐੱਮਯੂਵਾਈ ਦੇ ਗਾਹਕਾਂ ਦੀ ਗਿਣਤੀ

ਅੰਡੇਮਾਨ ਤੇ ਨਿਕੋਬਾਰ ਦ੍ਵੀਪ

12,523

ਆਂਧਰਾ ਪ੍ਰਦੇਸ਼

4,03,003

ਅਰੁਣਾਚਲ ਪ੍ਰਦੇਸ਼

45,847

ਅਸਾਮ

36,82,911

ਬਿਹਾਰ

94,52,444

ਚੰਡੀਗੜ੍ਹ

92

ਛੱਤੀਸਗੜ੍ਹ

30,62,650

ਦਾਦਰਾ ਅਤੇ ਨਾਗਰ ਹਵੇਲੀ ਤੇ ਦਮਨ ਅਤੇ ਦੀਊ

15,146

ਦਿੱਲੀ

81,156

ਗੋਆ

1,070

ਗੁਜਰਾਤ

33,12,464

ਹਰਿਆਣਾ

7,25,475

ਹਿਮਾਚਲ ਪ੍ਰਦੇਸ਼

1,37,168

ਜੰਮੂ ਤੇ ਕਸ਼ਮੀਰ

12,16,755

ਝਾਰਖੰਡ

33,68,928

ਕਰਨਾਟਕ

33,16,091

ਕੇਰਲ

2,84,522

ਲੱਦਾਖ

11,035

ਲਕਸ਼ਦ੍ਵੀਪ

296

ਮੱਧ ਪ੍ਰਦੇਸ਼

76,85,740

ਮਹਾਰਾਸ਼ਟਰ

45,68,228

ਮਣੀਪੁਰ

1,65,117

ਮੇਘਾਲਯ

1,55,726

ਮਿਜ਼ੋਰਮ

28,796

ਨਾਗਾਲੈਂਡ

64,016

ਓਡੀਸ਼ਾ

50,32,339

ਪੁਡੂਚੇਰੀ

14,807

ਪੰਜਾਬ

12,19,449

ਰਾਜਸਥਾਨ

64,96,633

ਸਿੱਕਮ

11,501

ਤਮਿਲ ਨਾਡੂ

33,76,644

ਤੇਲੰਗਾਨਾ

10,95,510

ਤ੍ਰਿਪੁਰਾ

2,53,741

ਉੱਤਰ ਪ੍ਰਦੇਸ਼

156,98,405

ਉੱਤਰਾਖੰਡ

4,27,033

ਪੱਛਮ ਬੰਗਾਲ

99,87,318

ਕੁੱਲ

854,10,579

******

ਵਾਈਬੀ/ਆਰਕੇਐੱਮ


(Release ID: 1778693) Visitor Counter : 150