ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੇਂਟ ਫਰਾਂਸਿਸ ਜੇਵੀਅਰ ਪੁਰਬ ਦੇ ਅਵਸਰ 'ਤੇ ਗੋਆ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Posted On: 03 DEC 2021 5:00PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਸੇਂਟ ਫਰਾਂਸਿਸ ਜੇਵੀਅਰ ਪੁਰਬ ਦੇ ਅਵਸਰ 'ਤੇ ਗੋਆ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

"ਸੇਂਟ ਫਰਾਂਸਿਸ ਜੇਵੀਅਰ ਪੁਰਬ ਦੇ ਅਵਸਰ 'ਤੇ ਗੋਆ ਦੀਆਂ ਮੇਰੀਆਂ ਭੈਣਾਂ ਅਤੇ ਭਾਈਆਂ ਨੂੰ ਸ਼ੁਭਕਾਮਨਾਵਾਂ। ਇਹ ਅਵਸਰ ਸਾਡੇ ਸਮਾਜ ਵਿੱਚ ਸਦਭਾਵ ਅਤੇ ਭਾਈਚਾਰੇ ਦੀ ਭਾਵਨਾ ਨੂੰ ਅੱਗੇ ਵਧਾਵੇ।"

 

 

*****

 

ਡੀਐੱਸ/ਵੀਜੇ


(Release ID: 1777864) ਵਿਜ਼ੀਟਰ ਕਾਊਂਟਰ : 118