ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਟ-19 ਅੱਪਡੇਟ

प्रविष्टि तिथि: 30 NOV 2021 9:36AM by PIB Chandigarh

ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ ਵੈਕਸੀਨ ਦੀਆਂ 123.25 ਕਰੋੜ ਖੁਰਾਕਾਂ ਲਗਾਈਆਂ ਗਈਆਂ।

ਰਿਕਵਰੀ ਦਰ ਮੌਜੂਦਾ ਸਮੇਂ 98.35% ਹੈ, ਜੋ ਮਾਰਚ 2020 ਤੋਂ ਸਭ ਤੋਂ ਵੱਧ ਹੈ

ਪਿਛਲੇ 24 ਘੰਟਿਆਂ ਵਿੱਚ 10,116 ਮਰੀਜ਼ ਠੀਕ ਹੋਏ। ਇਸ ਤਰ੍ਹਾਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ 3,40,18,299 ਹੋ ਗਈ ਹੈ।

ਪਿਛਲੇ 24 ਘੰਟਿਆਂ ਵਿੱਚ 6,990 ਨਵੇਂ ਕੇਸ ਆਏ ਹਨ, ਜੋ 551 ਦਿਨਾਂ ਵਿੱਚ ਸਭ ਤੋਂ ਘੱਟ ਹਨ।

ਭਾਰਤ ਦਾ ਐਕਟਿਵ ਕੇਸਲੋਡ ਇਸ ਸਮੇਂ 1,00,543 ਹੈ, ਜੋ 546 ਦਿਨਾਂ ਵਿੱਚ ਘੱਟ ਹੈ।

ਐਕਟਿਵ ਕੇਸ, ਕੁੱਲ ਕੇਸਾਂ ਦੇ 1% ਤੋਂ ਵੀ ਘੱਟ ਹਨ। ਇਹ ਇਸ ਸਮੇਂ 0.29% ਹਨ, ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ‘ਤੇ ਹਨ।

ਰੋਜ਼ਾਨਾ ਪਾਜ਼ਿਟੀਵਿਟੀ  ਦਰ (0.69%) ਪਿਛਲੇ 57 ਦਿਨਾਂ ਵਿੱਚ 2% ਤੋਂ ਘੱਟ ‘ਤੇ ਕਾਇਮ।

ਸਪਤਾਹਿਕ ਪਾਜ਼ਿਟੀਵਿਟੀ ਦਰ (0.84%) ਪਿਛਲੇ 16 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ।

ਹੁਣ ਤੱਕ ਕੁੱਲ 64.13 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।

****

ਐੱਮਵੀ


(रिलीज़ आईडी: 1776482) आगंतुक पटल : 239
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Gujarati , Tamil , Telugu , Malayalam