ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਸਾਲ 2020 ਦੇ ਲਈ ਵੀਰਤਾ ਪੁਰਸਕਾਰ ਪ੍ਰਦਾਨ ਕੀਤੇ
प्रविष्टि तिथि:
22 NOV 2021 2:47PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਸਵੇਰੇ (22 ਨਵੰਬਰ, 2021) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਰੱਖਿਆ ਅਲੰਕਰਣ ਸਮਾਰੋਹ-1 ਵਿੱਚ ਵੀਰਤਾ ਪੁਰਸਕਾਰ ਅਤੇ ਵਿਸ਼ੇਸ਼ ਸੇਵਾ ਅਲੰਕਰਣ ਪ੍ਰਦਾਨ ਕੀਤੇ।
ਇਹ ਸਾਲ 2020 ਦੇ ਲਈ ਪੁਰਸਕਾਰਾਂ ਦੀ ਪਹਿਲੀ ਸੂਚੀ ਸੀ, ਪੁਰਸਕਾਰਾਂ ਦੀ ਦੂਸਰੀ ਸੂਚੀ ਦੇ ਪੁਰਸਕਾਰ ਅੱਜ ਸ਼ਾਮ ਨੂੰ ਆਯੋਜਿਤ ਰੱਖਿਆ ਅਲੰਕਰਣ ਸਮਾਰੋਹ-II ਵਿੱਚ ਪ੍ਰਦਾਨ ਕੀਤੇ ਜਾਣਗੇ।
ਪੁਰਸਕਾਰ ਜੇਤੂਆਂ ਦੀ ਸੂਚੀ ਦੇਖਣ ਲਈ ਇੱਥੇ ਕਲਿੱਕ ਕਰੋ
*****
ਡੀਐੱਸ/ਬੀਐੱਮ
(रिलीज़ आईडी: 1774156)
आगंतुक पटल : 149