ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਾਗਰਿਕ ਪਦਮਸ਼੍ਰੀ ਅਵਾਰਡੀ ਸ਼੍ਰੀ ਬਿਰੇਨ ਕੁਮਾਰ ਬਸਾਕ ਦਾ ਉਨ੍ਹਾਂ ਦੇ ਉਪਹਾਰ ਦੇ ਲਈ ਧੰਨਵਾਦ ਕੀਤਾ
Posted On:
13 NOV 2021 9:08AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਤਿਸ਼ਠਿਤ ਬੁਣਕਰ ਅਤੇ ਪਦਮ ਸ਼੍ਰੀ ਅਵਾਰਡੀ, ਸ਼੍ਰੀ ਬਿਰੇਨ ਕੁਮਾਰ ਬਸਾਕ ਦੇ ਨਾਲ ਆਪਣੀ ਗੱਲਬਾਤ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਉਪਹਾਰ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:
“ਸ਼੍ਰੀ ਬਿਰੇਨ ਕੁਮਾਰ ਬਸਾਕ ਪੱਛਮ ਬੰਗਾਲ ਦੇ ਨਦੀਆ ਦੇ ਰਹਿਣ ਵਾਲੇ ਹਨ। ਉਹ ਪ੍ਰਤਿਸ਼ਠਿਤ ਬੁਣਕਰ ਹਨ, ਜੋ ਆਪਣੀਆਂ ਸਾੜੀਆਂ ਵਿੱਚ ਭਾਰਤੀ ਇਤਿਹਾਸ ਅਤੇ ਸੱਭਿਆਚਾਰ ਦੇ ਵਿਭਿੰਨ ਪੱਖਾਂ ਨੂੰ ਪ੍ਰਦਰਸ਼ਿਤ ਕਰਦੇ ਹਨ। ਪਦਮਸ਼੍ਰੀ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਦੇ ਦੌਰਾਨ, ਉਨ੍ਹਾਂ ਨੇ ਮੈਨੂੰ ਅਜਿਹਾ ਉਪਹਾਰ ਦਿੱਤਾ ਜਿਸ ਨੇ ਮੇਰਾ ਮਨ ਮੋਹ ਲਿਆ।"
*****
ਡੀਐੱਸ/ਏਕੇਜੇ
(Release ID: 1771443)
ਵਿਜ਼ੀਟਰ ਕਾਊਂਟਰ : 231
Read this release in:
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam