ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ 28 ਤੋਂ 30 ਅਕਤੂਬਰ ਤੱਕ ਗੁਜਰਾਤ ਦਾ ਦੌਰਾ ਕਰਨਗੇ
Posted On:
27 OCT 2021 4:36PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 28 ਤੋਂ 30 ਅਕਤੂਬਰ, 2021 ਤੱਕ ਗੁਜਰਾਤ ਦਾ ਦੌਰਾ ਕਰਨਗੇ।
ਰਾਸ਼ਟਰਪਤੀ 29 ਅਕਤੂਬਰ, 2021 ਨੂੰ ਭਾਵਨਗਰ ਵਿਖੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਲਈ ਇੱਕ ਹਾਊਸਿੰਗ ਸਕੀਮ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਉਹ ਭਾਵਨਗਰ ਜ਼ਿਲ੍ਹੇ ਦੇ ਤਲਗਾਜਰਦਾ (Talgajarda ) ਵਿੱਚ ਮੋਰਾਰੀ ਬਾਬੂ ਦੇ ਆਸ਼ਰਮ, ਸ਼੍ਰੀ ਚਿਤ੍ਰਕੂਟਧਾਮ ਦਾ ਵੀ ਦੌਰਾ ਕਰਨਗੇ।
***
ਡੀਐੱਸ/ਬੀਐੱਮ
(Release ID: 1766958)
Visitor Counter : 136