ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
ਭਾਰਤ ਵਿੱਚ ਪੇਰੋਲ ਰਿਪੋਰਟਿੰਗ - ਇੱਕ ਰਸਮੀ ਰੋਜ਼ਗਾਰ ਪਰਿਪੇਖ
Posted On:
25 OCT 2021 12:38PM by PIB Chandigarh
ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਦੇਸ਼ ਦੇ ਰੋਜ਼ਗਾਰ ਆਊਟਲੁੱਕ ’ਤੇ ਪ੍ਰੈੱਸ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਸਤੰਬਰ, 2017 ਤੋਂ ਅਗਸਤ, 2021 ਦੀ ਮਿਆਦ ਬਾਰੇ ਦੱਸਿਆ ਗਿਆ ਹੈ। ਇਸ ਵਿੱਚ ਚੁਣੀਆਂ ਗਈਆਂ ਸਰਕਾਰੀ ਏਜੰਸੀਆਂ ਕੋਲ ਉਪਲਬਧ ਪ੍ਰਸ਼ਾਸਨਿਕ ਰਿਕਾਰਡ ਦੇ ਅਧਾਰ ’ਤੇ ਪ੍ਰਗਤੀ ਦਾ ਮੁੱਲਾਂਕਣ ਕੀਤਾ ਗਿਆ ਹੈ।
ਵਧੇਰੇ ਵੇਰਵਿਆਂ ਲਈ ਇੱਕ ਨੋਟ ਨਾਲ ਨੱਥੀ ਕੀਤਾ ਗਿਆ ਹੈ
*****
ਡੀਐੱਸ/ਵੀਜੇ
(Release ID: 1766292)
Visitor Counter : 165