Posted On:
19 OCT 2021 9:33AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਲਾਦ-ਉਨ-ਨਬੀ ਦੇ ਅਵਸਰ ‘ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
"ਮਿਲਾਦ-ਉਨ-ਨਬੀ ਦੀਆਂ ਵਧਾਈਆਂ। ਚਾਰੇ ਪਾਸੇ ਸ਼ਾਂਤੀ ਅਤੇ ਸਮ੍ਰਿੱਧੀ ਹੋਵੇ। ਦਇਆ ਅਤੇ ਭਾਈਚਾਰੇ ਦੇ ਗੁਣ ਹਮੇਸ਼ਾ ਕਾਇਮ ਰਹਿਣ। ਈਦ ਮੁਬਾਰਕ!"
***
ਡੀਐੱਸ/ਐੱਸਐੱਚ