ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਦਾ ਅੱਜ ਆਰਮੀ ਹਸਪਤਾਲ (ਰੈਫਰਲ ਐਂਡ ਰਿਸਰਚ) ਵਿੱਚ ਮੋਤੀਆਬਿੰਦ ਦਾ ਅਪਰੇਸ਼ਨ ਕੀਤਾ ਗਿਆ

Posted On: 24 SEP 2021 3:55PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦਾ ਅੱਜ ਸਵੇਰੇ (24 ਸਤੰਬਰ, 2021 ਨੂੰ) ਆਰਮੀ ਹਸਪਤਾਲ (ਰੈਫਰਲ ਐਂਡ ਰਿਸਰਚ), ਨਵੀਂ ਦਿੱਲੀ ਵਿੱਚ ਦੂਸਰੀ ਅੱਖ ਦਾ ਮੋਤੀਆਬਿੰਦ ਦਾ ਅਪਰੇਸ਼ਨ ਕੀਤਾ ਗਿਆ ਸ਼੍ਰੀ ਕੋਵਿੰਦ ਦਾ ਅਪਰੇਸ਼ਨ ਸਫ਼ਲ ਰਿਹਾ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ  ਦੇ ਦਿੱਤੀ ਗਈ ਹੈ। 19 ਅਗਸਤ, 2021 ਨੂੰ ਉਨ੍ਹਾਂ ਦੀ ਪਹਿਲੀ ਅੱਖ ਦਾ ਮੋਤੀਆਬਿੰਦ ਦਾ ਅਪਰੇਸ਼ਨ ਵੀ ਆਰਮੀ ਹਸਪਤਾਲ ਵਿੱਚ ਸਫ਼ਲਤਾਪੂਰਵਕ ਕੀਤਾ ਗਿਆ ਸੀ

 

*****

ਡੀਐੱਸ/ਬੀਐੱਮ



(Release ID: 1757892) Visitor Counter : 177