ਜਹਾਜ਼ਰਾਨੀ ਮੰਤਰਾਲਾ

ਮੁੰਬਈ ਪੋਰਟ ਟਰੱਸਟ ਵਿੱਚ ਸਵੱਛਤਾ ਪਖਵਾੜੇ ਦਾ ਆਯੋਜਨ ਕੀਤਾ ਗਿਆ

Posted On: 17 SEP 2021 3:16PM by PIB Chandigarh

ਮੁੰਬਈ ਪੋਰਟ ਟਰੱਸਟ 16 ਤੋਂ 30 ਸਤੰਬਰ 2021 ਤੱਕ ਸਵੱਛਤਾ ਪਖਵਾੜਾ ਮਨਾ ਰਿਹਾ ਹੈ। ਸਾਰੇ ਵਿਭਾਗਾਂ ਅਤੇ ਡਿਵੀਜ਼ਨਾਂ ਵਿੱਚ ਸਫਾਈ ਅਭਿਯਾਨ ਸ਼ੁਰੂ ਕਰ ਦਿੱਤਾ ਗਿਆ ਹੈ। ਇੰਟਰਨੈਟ ‘ਤੇ ਡਿਜੀਟਲ ਬੈਨਰ ਪ੍ਰਦਰਸ਼ਿਤ ਕੀਤੇ ਗਏ ਹਨ ਨਾਲ ਹੀ ਵੱਖ-ਵੱਖ ਸਥਾਨਾਂ ‘ਤੇ ਸਵੱਛਤਾ ਦਾ ਸੰਦੇਸ਼ ਫੈਲਾਉਣ ਵਾਲੇ ਵਾਸਤਵਿਕ ਬੈਨਰ ਵੀ ਲਗਾਏ ਗਏ ਹਨ।

 

                  C:\Users\Punjabi\Desktop\Gurpreet Kaur\2021\September 2021\17-09-2021\image001F8MT.jpg

ਮੁੰਬਈ ਪੋਰਟ ਟਰੱਸਟ ਦੇ ਚੇਅਰਮੈਨ ਸ਼੍ਰੀ ਰਾਜੀਵ ਜਲੋਟਾ ਨੇ ਬੋਰਡ ਰੂਮ ਵਿੱਚ ਵਿਭਾਗ ਅਤੇ ਸੀਨੀਅਰ ਅਧਿਕਾਰੀਆਂ ਨੂੰ ਸਵੱਛਤਾ ਸ਼ਪਥ ਚੁੱਕਾ ਕੇ ਸਵੱਛਤਾ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ। ਸੰਬੰਧਿਤ ਵਿਭਾਗਾਂ ਅਤੇ ਮੰਡਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸ਼ਪਥ ਚੁਕਾਈ ਗਈ।

****


ਐੱਮਜੇਪੀਐੱਸ/ਐੱਮਐੱਸ/ਜੇਕੇ(Release ID: 1755812) Visitor Counter : 40