ਬਿਜਲੀ ਮੰਤਰਾਲਾ

15ਵੀਂ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਦੇ ਦੌਰਾਨ ਊਰਜਾ ਮੰਤਰੀਆਂ ਦੀ ਮੁਲਾਕਾਤ

Posted On: 16 SEP 2021 3:42PM by PIB Chandigarh

15ਵੀਂ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਵਿੱਚ ਅੱਜ ਊਰਜਾ ਮੰਤਰੀਆਂ ਦੀ ਵਰਚੁਅਲ ਮੀਟਿੰਗ ਆਯੋਜਿਤ ਕੀਤੀ ਗਈ। ਕੇਂਦਰੀ ਬਿਜਲੀ ਰਾਜ ਮੰਤਰੀ ਸ਼੍ਰੀ ਕ੍ਰਿਸ਼ਨ ਪਾਲ ਗੁਰਜਰ ਨੇ ਭਾਰਤ ਦੇ ਵੱਲ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਮੀਟਿੰਗ ਵਿੱਚ ਹਿੱਸਾ ਲਿਆ।

C:\Users\Punjabi\Desktop\Gurpreet Kaur\2021\September 2021\16-09-2021\image001Y7PF.jpg

ਮੀਟਿੰਗ ਦਾ ਵਿਸ਼ਾ “ਵੀ ਕੇਅਰ, ਵੀ ਪ੍ਰਿਪੇਅਰ, ਵੀ ਪ੍ਰੋਸਪਰ” ਹੈ, ਜਿਸ ਦਾ ਟੀਚਾ ਊਰਜਾ ਸਮਰੱਥਾ ਅਤੇ ਊਰਜਾ ਸੰਕ੍ਰਮਣ ਦੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਆਸੀਆਨ ਦੇਸ਼ਾਂ ਦੇ ਯਤਨਾਂ ਦਾ ਤਾਲਮੇਲ ਕਰਨਾ ਹੈ  ਜਿਸ ਵਿੱਚ ਸਾਡੇ ਖੇਤਰ ਦੇ ਲੋਕਾਂ ਨੂੰ ਲਾਭ ਹੋਵੇਗਾ।

 

C:\Users\Punjabi\Desktop\Gurpreet Kaur\2021\September 2021\16-09-2021\WhatsAppImage2021-09-16at2.20.35PMFFOD.jpg

ਭਾਰਤ ਨੇ ਪੁਸ਼ਟੀ ਕੀਤੀ ਕਿ ਆਸੀਆਨ ਸਾਡੇ ਲਈ ਬਹੁਤ ਮਹੱਤਵਪੂਰਨ ਖੇਤਰ ਹੈ। ਆਸੀਆਨ ਦੇ ਨਾਲ ਜੁੜਾਅ ਭਾਰਤ ਦੀ ‘ਐਕਟ ਈਸਟ’ ਨੀਤੀ ਅਤੇ ਰਣਨੀਤੀ ਦਾ ਇੱਕ ਮਹੱਤਵਪੂਰਨ ਤੱਤ ਰਿਹਾ ਹੈ ਅਤੇ ਰਹੇਗਾ ਐਕਟਿੰਗ ਈਸਟ ਹੁਣ ਭਾਰਤ ਦੇ ਇੰਡੋ-ਪੈਸੀਫਿਕ ਵਿਜਨ ਦਾ ਇੱਕ ਮੁੱਲ ਘਟਕ ਹੈ।

ਸ਼੍ਰੀ ਕ੍ਰਿਸ਼ਣ ਪਾਲ ਗੁਰਜਰ ਨੇ ਭਾਰਤੀ ਊਰਜਾ ਸੰਕ੍ਰਮਣ ਯੋਜਨਾਵਾਂ, ਨੀਤੀਆਂ, ਚੁਣੌਤੀਆਂ ਅਤੇ ਡੀਕਾਰਬੋਨਾਈਜੇਸ਼ਨ ਦੀ ਦਿਸ਼ਾ ਵਿੱਚ ਯਤਨਾਂ ਦਾ ਇੱਕ ਸੰਖੇਪ ਵਰਣਨ ਪੇਸ਼ ਕੀਤਾ।

*****


ਐੱਮਵੀ/ਆਈਜੀ



(Release ID: 1755751) Visitor Counter : 115