ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ -19 ਅਪਡੇਟ

Posted On: 15 SEP 2021 9:12AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 75.89 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
ਪਿਛਲੇ 4 ਦਿਨਾਂ ਤੋਂ 30,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ; ਪਿਛਲੇ 24 ਘੰਟਿਆਂ ਦੌਰਾਨ 27,176 ਨਵੇਂ ਕੇਸ ਸਾਹਮਣੇ ਆਏ
 ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.05 ਫੀਸਦ  ਬਣਦੇ ਹਨ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,51,087 ਹੋਈ
ਰਿਕਵਰੀ ਦਰ ਵਧ ਕੇ 97.62 ਫੀਸਦ ਹੋਈ
ਬੀਤੇ 24 ਘੰਟਿਆਂ ਦੌਰਾਨ 38,012 ਵਿਅਕਤੀ ਸਿਹਤਯਾਬ ਹੋਏ; ਹੁਣ ਤੱਕ 3,25,22,171 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 2.00 ਫੀਸਦ ਹੈ ‘ਤੇ ਪਿਛਲੇ 82 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ
ਰੋਜ਼ਾਨਾ ਪੌਜ਼ੀਟਿਵਿਟੀ ਦਰ 1.69 ਫੀਸਦ ਹੋਈ; ‘ਤੇ ਪਿਛਲੇ 16 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ
ਹੁਣ ਤੱਕ ਕੁੱਲ 54.60 ਕਰੋੜ ਟੈਸਟ ਕਰਵਾਏ ਗਏ


 
****


ਐੱਮ ਵੀ


(Release ID: 1754995) Visitor Counter : 195