ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਅਪਡੇਟ
Posted On:
10 SEP 2021 9:51AM by PIB Chandigarh
ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 72.37 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
ਪਿਛਲੇ 24 ਘੰਟਿਆਂ ਦੌਰਾਨ 34,973 ਨਵੇਂ ਕੇਸ ਸਾਹਮਣੇ ਆਏ
ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.18 ਫੀਸਦ ਬਣਦੇ ਹਨ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,90,646 ਹੋਈ
ਰਿਕਵਰੀ ਦਰ ਇਸ ਵੇਲੇ 97.49 ਫੀਸਦ ਹੋਈ
ਬੀਤੇ 24 ਘੰਟਿਆਂ ਦੌਰਾਨ 37,681 ਵਿਅਕਤੀ ਸਿਹਤਯਾਬ ; ਹੁਣ ਤੱਕ 3,23,42,299 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 2.31 ਫੀਸਦ ‘ਤੇ ਪਿਛਲੇ 77 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ
ਰੋਜ਼ਾਨਾ ਪੌਜ਼ੀਟਿਵਿਟੀ ਦਰ 1.96 ਫੀਸਦ ਹੋਈ; ‘ਤੇ ਪਿਛਲੇ 11 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ
ਹੁਣ ਤੱਕ ਕੁੱਲ 53.86 ਕਰੋੜ ਟੈਸਟ ਕਰਵਾਏ ਗਏ
****
ਐੱਮ ਵੀ
(Release ID: 1753810)
ਵਿਜ਼ੀਟਰ ਕਾਊਂਟਰ : 239
Read this release in:
English
,
Urdu
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Malayalam
,
Malayalam