ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਅਪਡੇਟ
Posted On:
06 SEP 2021 9:30AM by PIB Chandigarh
ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 68.75 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ
ਪਿਛਲੇ 24 ਘੰਟਿਆਂ ਦੌਰਾਨ 38,948 ਨਵੇਂ ਕੇਸ ਆਏ
ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.23 ਫੀਸਦ ਬਣਦੇ ਹਨ,
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 4,04,874 ਹੋਈ
ਰਿਕਵਰੀ ਦਰ ਇਸ ਵੇਲੇ 97.44 ਫੀਸਦ ਹੋਈ
ਬੀਤੇ 24 ਘੰਟਿਆਂ ਦੌਰਾਨ 43,903 ਵਿਅਕਤੀ ਸਿਹਤਯਾਬ ਹੋਏ; ਹੁਣ ਤੱਕ 3,21,81,995 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 2.58 ਫੀਸਦ ਹੈ ‘ਤੇ ਪਿਛਲੇ 73 ਦਿਨਾਂ ਤੋਂ 3 ਫੀਸਦ ਤੋੰ ਘੱਟ ਹੈ
ਰੋਜ਼ਾਨਾ ਪੌਜ਼ੀਟਿਵਿਟੀ ਦਰ 2.76 ਫੀਸਦ ਹੋਈ; ‘ਤੇ ਪਿਛਲੇ 7 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ
ਹੁਣ ਤੱਕ ਕੁੱਲ 53.14 ਕਰੋੜ ਟੈਸਟ ਕਰਵਾਏ ਗਏ
****
ਐੱਮ ਵੀ
(Release ID: 1752548)
ਵਿਜ਼ੀਟਰ ਕਾਊਂਟਰ : 227
Read this release in:
English
,
Urdu
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Malayalam