ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ -19 ਅਪਡੇਟ

Posted On: 02 SEP 2021 9:30AM by PIB Chandigarh

ਪਿਛਲੇ 24 ਘੰਟਿਆਂ ਵਿੱਚ 81 ਲੱਖ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 66.30 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਪਿਛਲੇ 24 ਘੰਟਿਆਂ  ਦੌਰਾਨ 47,092 ਨਵੇਂ ਕੇਸ ਸਾਹਮਣੇ ਆਏ

ਐਕਟਿਵ ਕੇਸ, ਕੁੱਲ ਮਾਮਲਿਆਂ ਦਾ 1.19 ਫੀਸਦ  ਬਣਦੇ ਹਨ,

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,89,583 ਹੋਈ

ਰਿਕਵਰੀ ਦਰ ਵਧ ਕੇ 97.48 ਫੀਸਦ ਹੋਈ

ਬੀਤੇ 24 ਘੰਟਿਆਂ ਦੌਰਾਨ 35,181 ਵਿਅਕਤੀ ਸਿਹਤਯਾਬ ਹੋਏ;

ਹੁਣ ਤੱਕ 3,20,28,825 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ  ਦਰ ਇਸ ਵੇਲੇ 2.62 ਫੀਸਦ ਹੈ ‘ਤੇ ਪਿਛਲੇ 69 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 2.80 ਫੀਸਦ ਹੋਈ

ਹੁਣ ਤੱਕ ਕੁੱਲ 52.48 ਕਰੋੜ ਟੈਸਟ ਕਰਵਾਏ ਗਏ 

****

 

ਐੱਮ ਵੀ


(Release ID: 1751415) Visitor Counter : 182