ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਰਾਸ਼ਟਰੀ ਮਹਿਲਾ ਆਯੋਗ ਦੀ ਮੈਂਬਰ ਸ਼੍ਰੀਮਤੀ ਰੇਖਾ ਸ਼ਰਮਾ 3 ਸਾਲ ਦੇ ਕਾਰਜ ਕਾਲ ਦੇ ਲਈ ਨਾਮਾਂਕਿਤ

प्रविष्टि तिथि: 07 AUG 2021 9:04AM by PIB Chandigarh

ਕੇਂਦਰ ਸਰਕਾਰ ਨੇ ਰਾਸ਼ਟਰੀ ਮਹਿਲਾ ਆਯੋਗ ਐਕਟ, 1990 (1990 ਦਾ 20) ਦੀ ਧਾਰਾ 3 ਦੇ ਤਹਿਤ ਸ਼੍ਰੀਮਤੀ ਰੇਖਾ ਸ਼ਰਮਾ ਨੂੰ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਦੇ ਰੂਪ ਵਿੱਚ 3 ਸਾਲ ਦੇ ਹੋਰ ਕਾਰਜਕਾਲ ਦੇ ਲਈ ਨਾਮਾਂਕਿਤ ਕੀਤਾ ਹੈ। ਉਨ੍ਹਾਂ ਦਾ ਦੂਸਰਾ ਕਾਰਜਕਾਲ 07.08.2021 ਤੋਂ ਪ੍ਰਭਾਵੀ ਹੋਵੇਗਾ। ਉਹ 65 ਸਾਲ ਦੀ ਉਮਰ ਤੱਕ ਤੇ ਅਗਲੇ ਆਦੇਸ਼ ਤੱਕ, ਜੋ ਵੀ ਪਹਿਲਾਂ ਹੋਵੇ, ਇਸ ਅਹੁਦੇ ‘ਤੇ ਬਣੇ ਰਹਿਣਗੇ।

 

 

ਗਜ਼ਟ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ

 

*****

ਏਐੱਸ


(रिलीज़ आईडी: 1744078) आगंतुक पटल : 183
इस विज्ञप्ति को इन भाषाओं में पढ़ें: English , Urdu , हिन्दी , Marathi , Bengali , Gujarati , Odia , Tamil