ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਬੁਣਕਰ ਭਾਈਚਾਰੇ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ ਉੱਤੇ ਵਧਾਈ ਦਿੱਤੀ
"ਰਾਸ਼ਟਰੀ ਹੈਂਡਲੂਮ ਦਿਵਸ 'ਤੇ, ਮੈਂ ਸਾਡੇ ਬੇਹੱਦ ਪ੍ਰਤਿਭਾਸ਼ਾਲੀ ਬੁਣਕਰ ਭਾਈਚਾਰੇ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ"
"ਅਸੀਂ ਖੁਸ਼ਕਿਸਮਤ ਹਾਂ ਕਿ ਹੈਂਡਲੂਮ ਇੱਕ ਜੀਵੰਤ ਵਿਰਾਸਤ ਨਾਲ ਜੁੜਿਆ ਉਦਯੋਗ ਹੈ, ਜੋ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੈ ਅਤੇ ਮੋਦੀ ਸਰਕਾਰ ਇਸ ਸੈਕਟਰ ਨੂੰ ਸਸ਼ਕਤ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ"
"ਇਸ ਕੌਮੀ ਹੈਂਡਲੂਮ ਦਿਵਸ,ਆਓ ਅਸੀਂ ਸਾਰੇ ਭਾਰਤੀ ਹੈਂਡਲੂਮ ਉਤਪਾਦਾਂ ਨੂੰ ਪਹਿਨਣ ਦਾ ਪ੍ਰਣ ਕਰੀਏ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੀਏ"
" ਸਹੀ ਅਰਥਾਂ ਵਿੱਚ ਬੁਣਾਈ ਦੀ ਸਾਡੀ ਪ੍ਰਾਚੀਨ ਅਮੀਰ ਪਰੰਪਰਾ ਨੂੰ ਉਤਸ਼ਾਹਤ ਕਰਨ ਅਤੇ ਸੁਰੱਖਿਅਤ ਰੱਖਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ"
प्रविष्टि तिथि:
07 AUG 2021 11:04AM by PIB Chandigarh
ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਅੱਜ ਬੁਣਕਰ ਭਾਈਚਾਰੇ ਅਤੇ ਇਸ ਖੇਤਰ ਨਾਲ ਜੁੜੇ ਲੋਕਾਂ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਦੇ ਮੌਕੇ ਉੱਤੇ ਵਧਾਈ ਦਿੱਤੀ । ਆਪਣੇ ਟਵੀਟਾਂ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, "ਰਾਸ਼ਟਰੀ ਹੈਂਡਲੂਮ ਦਿਵਸ 'ਤੇ, ਮੈਂ ਸਾਡੇ ਬੇਹੱਦ ਪ੍ਰਤਿਭਾਸ਼ਾਲੀ ਬੁਣਕਰ ਭਾਈਚਾਰੇ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ ।"
"ਅਸੀਂ ਖੁਸ਼ਕਿਸਮਤ ਹਾਂ ਕਿ ਹੈਂਡਲੂਮ ਇੱਕ ਜੀਵੰਤ ਵਿਰਾਸਤ ਨਾਲ ਜੁੜਿਆ ਉਦਯੋਗ ਹੈ ਜੋ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਹੈ ਅਤੇ ਮੋਦੀ ਸਰਕਾਰ ਇਸ ਸੈਕਟਰ ਨੂੰ ਸਸ਼ਕਤ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ । "
“ਇਸ ਕੌਮੀ ਹੈਂਡਲੂਮ ਦਿਵਸ ਮੌਕੇ ਆਓ ਅਸੀਂ ਸਾਰੇ ਭਾਰਤੀ ਹੈਂਡਲੂਮ ਉਤਪਾਦਾਂ ਨੂੰ ਪਹਿਨਣ ਦਾ ਪ੍ਰਣ ਕਰੀਏ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰੀਏ I ਸਹੀ ਅਰਥਾਂ ਵਿੱਚ ਬੁਣਾਈ ਦੀ ਸਾਡੀ ਪ੍ਰਾਚੀਨ ਅਮੀਰ ਪਰੰਪਰਾ ਨੂੰ ਸੱਚਮੁੱਚ ਉਤਸ਼ਾਹਤ ਕਰਨ ਅਤੇ ਸੁਰੱਖਿਅਤ ਰੱਖਣ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ । "
https://twitter.com/AmitShah/status/1423856676151578631?s=20
https://twitter.com/AmitShah/status/1423857105518227458?s=20
***
ਐਨ ਡਬਲਉ / ਆਰ ਕੇ / ਏ ਵਾਈ
(रिलीज़ आईडी: 1743574)
आगंतुक पटल : 248