ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ- 19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ
ਭਾਰਤ ਵਿੱਚ ਕੋਵਿਡ 19 ਟੀਕਾਕਰਨ ਦਾ ਅੰਕੜਾ 35.75 ਕਰੋੜ ਤੋਂ ਪਾਰ ਅੱਜ ਸਵੇਰੇ 7 ਵਜੇ ਤਕ 45 ਲੱਖ ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧਨ ਕੀਤਾ ਗਿਆ ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 10.57 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ
Posted On:
06 JUL 2021 1:08PM by PIB Chandigarh
ਭਾਰਤ ਨੇ ਚੱਲ ਰਹੀ ਕੋਵਿਡ -19 ਟੀਕਾਕਰਨ ਕਵਰੇਜ ਨੇ, ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ,
ਸਵੇਰੇ 7 ਵਜੇ ਤੱਕ, 35.75 ਕਰੋੜ (35,75,53,612) ਦੇ ਅੰਕੜੇ ਨੂੰ ਪਾਰ ਕਰ ਲਿਆ ਹੈ।
ਹੁਣ ਤੱਕ 18- 44 ਸਾਲ ਦੀ ਉਮਰ ਸਮੂਹ ਦੇ ਲਾਭਪਾਤਰੀਆਂ ਨੂੰ 10.57 ਕਰੋੜ ਤੋਂ ਵੱਧ
ਤੋਂ ਵੱਧ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਰਨ।
45 ਲੱਖ ਤੋਂ ਵੱਧ (45,82,246) ਟੀਕਿਆਂ ਦੀਆਂ ਖੁਰਾਕਾਂ ਦਾ ਪ੍ਰਬੰਧਨ ਪਿਛਲੇ 24 ਘੰਟਿਆਂ ਵਿੱਚ ਕੀਤਾ ਗਿਆ ਹੈ।
ਸੰਚਤ ਵੈਕਸੀਨ ਖੁਰਾਕ ਕਵਰੇਜ
|
|
|
|
ਸਿਹਤ ਸੰਭਾਲ ਵਰਕਰ
|
ਫਰੰਟਲਾਈਨ ਵਰਕਰ
|
18-44 ਸਾਲ ਦੀ ਉਮਰ ਦੇ ਲੋਕ
|
≥ 45 ਸਾਲ ਉਮਰ ਦੇ ਲੋਕ
|
≥ 60 ਸਾਲ ਉਮਰ ਦੇ ਲੋਕ
|
ਕੁੱਲ
|
|
|
ਪਹਿਲੀ ਖੁਰਾਕ
|
1,02,33,029
|
1,76,03,102
|
10,28,40,418
|
9,12,90,376
|
6,92,05,465
|
29,11,72,390
|
|
ਦੂਜੀ ਖੁਰਾਕ
|
73,30,716
|
97,12,243
|
29,28,112
|
1,99,97,102
|
2,64,13,049
|
6,63,81,222
|
|
ਕੁੱਲ
|
1,75,63,745
|
2,73,15,345
|
10,57,68,530
|
11,12,87,478
|
9,56,18,514
|
35,75,53,612
|
|
ਟੀਕਾਕਰਨ ਮੁਹਿੰਮ ਦੇ 171ਵੇਂ ਦਿਨ (05 ਜੁਲਾਈ, 2021) ਕੁੱਲ 45,82,246 ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ।
ਪਹਿਲੀ ਖੁਰਾਕ ਲਈ 27,88,440 ਲਾਭਪਾਤਰੀਆਂ ਨੂੰ ਟੀਕਾ ਲਗਾਇਆ ਗਿਆ ਅਤੇ 17,93,806 ਲਾਭਪਾਤਰੀਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਪ੍ਰਾਪਤ ਕੀਤੀ।
ਤਾਰੀਖ: 05 ਜੁਲਾਈ, 2021 (171 ਵਾਂ ਦਿਨ)
|
|
|
|
ਸਿਹਤ ਸੰਭਾਲ ਵਰਕਰ
|
ਫਰੰਟਲਾਈਨ ਵਰਕਰ
|
18-44 ਸਾਲ ਦੀ ਉਮਰ ਦੇ ਲੋਕ
|
≥ 45 ਸਾਲ ਉਮਰ ਦੇ ਲੋਕ
|
≥ 60 ਸਾਲ ਉਮਰ ਦੇ ਲੋਕ
|
ਕੁੱਲ
|
|
|
ਪਹਿਲੀ ਖੁਰਾਕ
|
3,550
|
16,809
|
20,74,636
|
4,87,459
|
2,05,986
|
27,88,440
|
|
ਦੂਜੀ ਖੁਰਾਕ
|
17,157
|
42,005
|
1,48,709
|
10,33,456
|
5,52,479
|
17,93,806
|
|
ਕੁੱਲ
|
20,707
|
58,814
|
22,23,345
|
15,20,915
|
7,58,465
|
45,82,246
|
|
18-44 ਸਾਲ ਉਮਰ ਸਮੂਹ ਦੇ 20,74,636 ਲਾਭਪਾਤਰੀਆਂ ਨੇ ਕੱਲ੍ਹ ਆਪਣੀ ਪਹਿਲੀ ਖੁਰਾਕ
ਪ੍ਰਾਪਤ ਕੀਤੀ ਅਤੇ ਇਸੇ ਉਮਰ ਸਮੂਹ ਦੇ 1,48,709 ਲਾਭਪਾਤਰੀਆਂ ਨੇ ਵੈਕਸੀਨ ਦੀ ਦੂਜੀ
ਖੁਰਾਕ ਪ੍ਰਾਪਤ ਕੀਤੀ।
ਕੁੱਲ ਮਿਲਾ ਕੇ, 37 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 18-44 ਸਾਲ ਉਮਰ ਸਮੂਹ ਦੇ
10,28,40,418 ਵਿਅਕਤੀਆਂ ਨੇ ਆਪਣੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਹੈ ਅਤੇ
ਕੁੱਲ 29,28,112 ਲਾਭਪਾਤਰੀਆਂ ਨੂੰ ਆਪਣੀ ਦੂਜੀ ਖੁਰਾਕ ਮਿਲੀ ਹੈ।
ਅੱਠ ਰਾਜਾਂ ਅਰਥਾਤ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ, ਬਿਹਾਰ, ਗੁਜਰਾਤ, ਕਰਨਾਟਕ
ਅਤੇ ਮਹਾਰਾਸ਼ਟਰ ਨੇ ਪਹਿਲੀ ਖੁਰਾਕ ਲਈ 18-44 ਸਾਲ ਦੀ ਉਮਰ ਸਮੂਹ ਦੇ 50 ਲੱਖ ਤੋਂ ਵੱਧ ਲਾਭਪਾਤਰੀਆਂ
ਦਾ ਟੀਕਾਕਰਨ ਕੀਤਾ ਹੈ।
ਹੇਠਾਂ ਦਿੱਤੀ ਸਾਰਣੀ ਹੁਣ ਤੱਕ 18-44 ਸਾਲ ਦੀ ਉਮਰ ਸਮੂਹ ਲਈ ਵੈਕਸੀਨ ਦੀਆਂ ਲਗਾਈਆਂ
ਗਈਆਂ ਖੁਰਾਕਾਂ ਦੀ ਗਿਣਤੀ ਨੂੰ ਦਰਸਾਉਂਦੀ ਹੈ-
ਲੜੀ ਨੰਬਰ
|
ਰਾਜ / ਕੇਂਦਰ ਸ਼ਾਸਤ ਪ੍ਰਦੇਸ਼
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
1
|
ਅੰਡੇਮਾਨ ਤੇ ਨਿਕੋਬਾਰ ਟਾਪੂ
|
56156
|
31
|
2
|
ਆਂਧਰ ਪ੍ਰਦੇਸ਼
|
2218592
|
25529
|
3
|
ਅਰੁਣਾਚਲ ਪ੍ਰਦੇਸ਼
|
260332
|
59
|
4
|
ਅਸਾਮ
|
2759011
|
146259
|
5
|
ਬਿਹਾਰ
|
6156695
|
105553
|
6
|
ਚੰਡੀਗੜ੍ਹ
|
209932
|
541
|
7
|
ਛੱਤੀਸਗੜ੍ਹ
|
2867231
|
77802
|
8
|
ਦਾਦਰ ਅਤੇ ਨਗਰ ਹਵੇਲੀ
|
162489
|
81
|
9
|
ਦਮਨ ਅਤੇ ਦਿਊ
|
151407
|
484
|
10
|
ਦਿੱਲੀ
|
2964300
|
184010
|
11
|
ਗੋਆ
|
385849
|
7375
|
12
|
ਗੁਜਰਾਤ
|
8008297
|
234304
|
13
|
ਹਰਿਆਣਾ
|
3463166
|
126147
|
14
|
ਹਿਮਾਚਲ ਪ੍ਰਦੇਸ਼
|
1194432
|
1488
|
15
|
ਜੰਮੂ ਅਤੇ ਕਸ਼ਮੀਰ
|
1010733
|
36612
|
16
|
ਝਾਰਖੰਡ
|
2447685
|
73875
|
17
|
ਕਰਨਾਟਕ
|
7286468
|
163782
|
18
|
ਕੇਰਲ
|
2077756
|
75818
|
19
|
ਲੱਦਾਖ
|
80060
|
3
|
20
|
ਲਕਸ਼ਦਵੀਪ
|
22965
|
25
|
21
|
ਮੱਧ ਪ੍ਰਦੇਸ਼
|
9333811
|
370357
|
22
|
ਮਹਾਰਾਸ਼ਟਰ
|
7380974
|
323229
|
23
|
ਮਨੀਪੁਰ
|
250755
|
328
|
24
|
ਮੇਘਾਲਿਆ
|
273524
|
60
|
25
|
ਮਿਜ਼ੋਰਮ
|
284709
|
124
|
26
|
ਨਾਗਾਲੈਂਡ
|
239962
|
130
|
27
|
ਓਡੀਸ਼ਾ
|
3262249
|
165583
|
28
|
ਪੁਡੂਚੇਰੀ
|
194852
|
452
|
29
|
ਪੰਜਾਬ
|
1805655
|
32540
|
30
|
ਰਾਜਸਥਾਨ
|
7898378
|
114233
|
31
|
ਸਿੱਕਮ
|
245781
|
27
|
32
|
ਤਾਮਿਲਨਾਡੂ
|
6007884
|
150828
|
33
|
ਤੇਲੰਗਾਨਾ
|
4370988
|
102870
|
34
|
ਤ੍ਰਿਪੁਰਾ
|
868099
|
13620
|
35
|
ਉੱਤਰ ਪ੍ਰਦੇਸ਼
|
10535187
|
231679
|
36
|
ਉਤਰਾਖੰਡ
|
1516715
|
38830
|
37
|
ਪੱਛਮੀ ਬੰਗਾਲ
|
4587339
|
123444
|
|
ਕੁੱਲ
|
10,28,40,418
|
29,28,112
|
ਟੀਕਾਕਰਨ ਅਭਿਆਨ ਦੇਸ਼ ਦੇ ਸਭ ਤੋਂ ਕਮਜ਼ੋਰ ਆਬਾਦੀ ਸਮੂਹਾਂ ਨੂੰ ਕੋਵਿਡ -19 ਤੋਂ ਬਚਾਉਣ ਦੇ ਇੱਕ ਸਾਧਨ
ਦੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਜਿਸ ਦੀ ਨਿਯਮਤ ਤੌਰ 'ਤੇ ਸਮੀਖਿਆ ਅਤੇ ਉੱਚ ਪੱਧਰ 'ਤੇ ਨਿਗਰਾਨੀ
ਕੀਤੀ ਜਾਂਦੀ ਹੈ।
****
ਐਮਵੀ
(Release ID: 1733126)
|