ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਬਜ਼ੁਰਗਾਂ ਦੇ ਲਈ ਟੋਲ ਫ੍ਰੀ ਹੈਲਪਲਾਈਨ ਐਲਡਰਲਾਈਨ (14567) ਕਈ ਰਾਜਾਂ ਵਿੱਚ ਸ਼ੁਰੂ
ਮਈ, 2021 ਦੇ ਅੰਤ ਤੱਕ ਸਾਰੇ ਰਾਜਾਂ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ
प्रविष्टि तिथि:
17 MAY 2021 3:20PM by PIB Chandigarh
ਕੋਵਿਡ ਮਹਾਮਾਰੀ ਦੇ ਦੌਰਾਨ ਬਜ਼ੁਰਗਾਂ ਦੀ ਸਮੱਸਿਆਵਾਂ ਨੂੰ ਦੂਰ ਕਰਨ ਲਈ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰਾਲੇ ਨੇ ਐਲਡਰਲਾਈਨ ਯੋਜਨਾ ਦੇ ਤਹਿਤ ਪ੍ਰਮੁੱਖ ਰਾਜਾਂ ਵਿੱਚ ਸੂਝਵਾਨ ਕਾਲ ਸੈਂਟਰ ਸ਼ੁਰੂ ਕੀਤੇ ਹਨ। ਇਹ ਸੁਵਿਧਾ 5 ਰਾਜਾਂ ਜਿਵੇਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਪਹਿਲੇ ਤੋਂ ਹੀ ਚਾਲੂ ਹੈ। ਤੇਲੰਗਾਨਾ ਵਿੱਚ, ਇਹ ਸੁਵਿਧਾ ਇੱਕ ਸਾਲ ਤੋਂ ਅਧਿਕ ਸਮੇਂ ਤੋਂ ਕੰਮ ਕਰ ਰਹੀ ਹੈ।

ਮਈ, 2021 ਦੇ ਅੰਤ ਤੱਕ ਸਾਰੇ ਰਾਜਾਂ ਵਿੱਚ ਇਸ ਸੇਵਾ ਨੂੰ ਸ਼ੁਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਨ੍ਹਾਂ ਕਾਲ ਸੈਂਟਰਾਂ ‘ਤੇ ਟੋਲ ਫ੍ਰੀ ਨੰਬਰ 14567 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਸਾਰੇ ਬਜ਼ੁਰਗਾਂ ਨੂੰ ਇਸ ਸੁਵਿਧਾ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ। ਐਲਡਰਲਾਈਨ ਟਾਟਾ ਟਰੱਸਟ ਅਤੇ ਐੱਨਐੱਸਈ ਫਾਉਂਡੇਸ਼ਨ ਦੀ ਸਹਾਇਤਾ ਨਾਲ ਸੰਚਾਲਿਤ ਇੱਕ ਸੁਵਿਧਾ ਹੈ।
ਕਾਲ ਸੈਂਟਰਾਂ ਦੀ ਵਰਤਮਾਨ ਸਥਿਤੀ ਹੇਠਾਂ ਦਿੱਤੀ ਗਈ ਹੈ:
|
ਰਾਜ
|
ਕਿਸ ਦਿਨ ਸ਼ੁਰੂ ਹੋਈ
|
ਅਧਿਕਾਰੀਆਂ ਦੀ ਸੰਖਿਆ
|
ਕਾਰਵਾਈ ਯੋਗ ਕਾਲ ਦੀ ਸੰਖਿਆ
|
ਕਿੰਨੇ ਲੋਕਾਂ ਨੇ ਸੁਵਿਧਾ ਦੇ ਲਈ ਸੰਪਰਕ ਕੀਤਾ
|
ਅਰਜ਼ੀਆਂ ਦਾ ਨਿਪਟਾਰਾ
|
|
ਤਾਮਿਲਨਾਡੂ
|
28 ਅਪ੍ਰੈਲ 2021
|
8
|
71
|
25
|
15
|
|
ਮੱਧ ਪ੍ਰਦੇਸ਼
|
28 ਅਪ੍ਰੈਲ 2021
|
4
|
163
|
12
|
5
|
|
ਰਾਜਸਥਾਨ
|
28 ਅਪ੍ਰੈਲ 2021
|
4
|
25
|
8
|
3
|
|
ਕਰਨਾਟਕ
|
28 ਅਪ੍ਰੈਲ 2021
|
3
|
122
|
6
|
1
|
|
ਉੱਤਰ ਪ੍ਰਦੇਸ਼
|
14 ਮਈ 2021
|
6
|
94
|
13
|
7
|
| |
|
|
|
|
|
***********************
ਐੱਨਬੀ/ਯੂਡੀ
(रिलीज़ आईडी: 1719734)
आगंतुक पटल : 354