ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਰੂਚ ਦੇ ਇੱਕ ਹਸਪਤਾਲ ਵਿੱਚ ਲਗੀ ਅੱਗ ‘ਚ ਹੋਏ ਜਾਨੀ ਨੁਕਸਾਨ ‘ਤੇ ਸੋਗ ਪ੍ਰਗਟਾਇਆ

Posted On: 01 MAY 2021 9:47AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਰੂਚ ਦੇ ਇੱਕ ਹਸਪਤਾਲ ਵਿੱਚ ਲਗੀ ਅੱਗ ਚ ਹੋਏ ਜਾਨੀ ਨੁਕਸਾਨ ਤੇ ਸੋਗ ਪ੍ਰਗਟਾਇਆ ਹੈ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

 

ਭਰੂਚ ਦੇ ਇੱਕ ਹਸਪਤਾਲ ਵਿੱਚ ਲਗੀ ਅੱਗ ਕਾਰਨ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾਵਾਂ।

 

https://twitter.com/narendramodi/status/1388338405952528386

 

 

*****

ਡੀਐੱਸ



(Release ID: 1715307) Visitor Counter : 146