ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਦੇ ਦਿਲ ਦੀ ਅੱਜ ਸਵੇਰੇ ਨਵੀਂ ਦਿੱਲੀ ਦੇ ਏਮਸ ਵਿਖੇ ਬਾਈਪਾਸ ਸਰਜਰੀ ਕੀਤੀ ਗਈ

Posted On: 30 MAR 2021 6:14PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦੀ ਅੱਜ (30 ਮਾਰਚ, 2021) ਸਵੇਰੇ ਨਵੀਂ ਦਿੱਲੀ ਸਥਿਤ ਏਮਸ ਹਸਪਤਾਲ ਵਿੱਚ ਦਿਲ ਦੀ ਬਾਈਪਾਸ ਸਰਜਰੀ ਕੀਤੀ ਗਈ। 

 

ਸਰਜਰੀ ਸਫਲ ਰਹੀ।

 

ਉਨ੍ਹਾਂ ਦੀ ਸਥਿਤੀ ਸਥਿਰ ਹੈ ਅਤੇ ਸੀਨੀਅਰ ਡਾਕਟਰਾਂ ਦੀ ਇੱਕ ਟੀਮ ਉਨ੍ਹਾਂ ਦੀ ਸਿਹਤ 'ਤੇ ਨੇੜਿਓਂ ਨਿਗਰਾਨੀ ਕਰ ਰਹੀ ਹੈ।

 

*****

 

ਡੀਐੱਸ/ਐੱਸਐੱਚ



(Release ID: 1708564) Visitor Counter : 169