ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼‍ਟਰਪਤੀ ਨੇ ਡਾ. ਜਾਕਿਰ ਹੁਸੈਨ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

Posted On: 08 FEB 2021 1:04PM by PIB Chandigarh

 

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਰਾਸ਼‍ਟਰਪਤੀ ਭਵਨ ਵਿੱਚ ਦੇਸ਼ ਦੇ ਸਾਬਕਾ ਰਾਸ਼‍ਟਰਪਤੀ ਡਾ. ਜਾਕਿਰ ਹੁਸੈਨ ਦੀ ਜਯੰਤੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਰਾਸ਼‍ਟਰਪਤੀ ਦੇ ਨਾਲ - ਨਾਲ ਰਾਸ਼‍ਟਰਪਤੀ ਭਵਨ ਦੇ ਅਧਿਕਾਰੀਆਂ ਨੇ ਵੀ ਡਾ. ਜਾਕਿਰ ਹੁਸੈਨ ਦੀ ਪ੍ਰਤਿਮਾ ‘ਤੇ ਪੁਸ਼‍ਪ ਅਰਪਿਤ ਕਰਕੇ ਉਨ੍ਹਾਂ ਨੂੰ ਆਪਣੀ ਭਾਵਭੀਨੀ ਸ਼ਰਧਾਂਜਲੀ ਅਰਪਿਤ ਕੀਤੀ ।

 

***********

ਡੀਐਐੱਸ/ਬੀਐੱਮ



(Release ID: 1696225) Visitor Counter : 183