ਗ੍ਰਹਿ ਮੰਤਰਾਲਾ

ਰਾਸ਼ਟਰਪਤੀ ਨੇ ਪੁਰਸਕਾਰ -2020 ਦੀ ਜੀਵਨ ਰਕਸ਼ਾ ਪਦਕ ਸੀਰੀਜ਼ ਦੇ ਸਨਮਾਨ ਨੂੰ ਪ੍ਰਵਾਨਗੀ ਦਿੱਤੀ

Posted On: 25 JAN 2021 3:20PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੇ 40 ਵਿਅਕਤੀਆਂ ਨੂੰ ਜੀਵਨ ਰਕਸ਼ਾ ਪਦਕ ਸੀਰੀਜ਼ ਦੇ ਪੁਰਸਕਾਰ - 2020 ਪ੍ਰਦਾਨ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜਿਨ੍ਹਾਂ ਵਿੱਚ ਸਰਵੋਤਮ ਜੀਵਨ ਰਕਸ਼ਾ ਪਦਕ ਲਈ 01, ਉੱਤਮ ਜੀਵਨ ਰਕਸ਼ਾ ਪਦਕ ਲਈ 08 ਅਤੇ ਜੀਵਨ ਰਕਸ਼ਾ ਪਦਕ ਲਈ 31 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ । ਇਕ ਪੁਰਸਕਾਰ ਮਰਨ ਉਪਰੰਤ ਹੈ। ਵੇਰਵੇ ਹੇਠ ਦਿੱਤੇ ਅਨੁਸਾਰ ਹਨ: -

 

ਸਰਵੋਤਮ ਜੀਵਨ ਰਕਸ਼ਾ ਪਦਕ

1. ਸ਼੍ਰੀ ਮੁਹੰਮਦ ਮੁਹਸਿਨ (ਮਰਨ ਉਪਰੰਤ) ਕੇਰਲ 

--------------------------------- 

 ਉੱਤਮ ਜੀਵਨ ਰਕਸ਼ਾ ਪਦਕ

 1. ਸ਼੍ਰੀ ਰਮਸ਼ੀਭਾਈ ਰਤਨਾਭਾਈ ਸਮਦ (ਰਬਾਰੀ), ਗੁਜਰਾਤ

 2. ਸ਼੍ਰੀ ਪਰਮੇਸ਼ਵਰ ਬਾਲਾਜੀ ਨਗਰਗੋਜੇ, ਮਹਾਰਾਸ਼ਟਰ

 3.  ਕੁਮਾਰੀ ਅਮਨਦੀਪ ਕੌਰ, ਪੰਜਾਬ

  4. ਸ਼੍ਰੀ ਕੋਰਪੇਲੀ ਸਰਜਨ ਰੈਡੀ, ਤੇਲੰਗਾਨਾ

  5. ਮਾਸਟਰ ਟਿੰਕੂ ਨਿਸ਼ਾਦ, ਉੱਤਰ ਪ੍ਰਦੇਸ਼

  6. ਸ਼੍ਰੀਮਤੀ. ਹਿਮਾਨੀ ਬਿਸਵਾਲ, ਮੱਧ ਪ੍ਰਦੇਸ਼

  7. ਕੁਮਾਰੀ ਕਾਲਗਰਲਾ ਸਾਹਿਠੀ, ਆਂਧਰਾ ਪ੍ਰਦੇਸ਼

  8. ਸ਼੍ਰੀ ਭੁਵਨੇਸ਼ਵਰ ਪ੍ਰਜਾਪਤੀ, ਉੱਤਰ ਪ੍ਰਦੇਸ਼ 

 

ਜੀਵਨ ਰਕਸ਼ਾ ਪਦਕ

-------------------  

1. ਸ਼੍ਰੀ ਭਾਵੇਸ਼ ਕੁਮਾਰ ਸਤੂਜੀ ਵਿਹੋਲ, ਗੁਜਰਾਤ

2. ਸ਼੍ਰੀ ਈਸ਼ਵਰ ਲਾਲ ਮਨੂਭਾਈ ਸੰਗਦਾ, ਗੁਜਰਾਤ

3. ਸ਼੍ਰੀ ਮਨਮੋਹਨ ਸਿੰਹ ਰਾਠੌੜ, ਗੁਜਰਾਤ

4. ਸ਼੍ਰੀ ਪ੍ਰਕਾਸ਼ ਕੁਮਾਰ ਬਾਵਚੰਦਭਾਈ ਵੇਕਰੀਆ, ਗੁਜਰਾਤ

5. ਸ਼੍ਰੀ ਰਹਿਵਰ ਵੀਰਭੱਦਰ ਸਿੰਘ ਤੇਜਸਿੰਘ, ਗੁਜਰਾਤ

6. ਸ਼੍ਰੀ ਰਾਕੇਸ਼ਭਾਈ ਬਾਬੂਭਾਈ ਜਾਦਵ, ਗੁਜਰਾਤ

7. ਸ਼੍ਰੀ ਵਿਜੇ ਅਜੀਤ ਛਹਿਰਾ, ਗੁਜਰਾਤ

8. ਮਾਸਟਰ ਅਰੁਣ ਥੌਮਸ, ਕੇਰਲ

9. ਮਾਸਟਰ ਰੋਜਿਨ ਰਾਬਰਟ, ਕੇਰਲ

10. ਸ਼੍ਰੀ ਸ਼ਿਜੂ. ਪੀ ਗੋਪੀ, ਕੇਰਲ

11. ਸ਼੍ਰੀ ਗੌਰੀਸ਼ੰਕਰ ਵਿਆਸ, ਮੱਧ ਪ੍ਰਦੇਸ਼

12. ਸ਼੍ਰੀ ਜਗਦੀਸ਼ ਸਿੰਘ ਸਿੱਧੂ, ਮੱਧ ਪ੍ਰਦੇਸ਼

13. ਸ਼੍ਰੀ ਪੁਸ਼ਪੇਂਦਰ ਸਿੰਘ ਰਾਵਤ, ਮੱਧ ਪ੍ਰਦੇਸ਼

14.ਸ਼੍ਰੀ ਰਾਜੇਸ਼ ਕੁਮਾਰ ਰਾਜਪੂਤ, ਮੱਧ ਪ੍ਰਦੇਸ਼

15. ਸ਼੍ਰੀ ਅਨਿਲ ਦਸ਼ਰਥ ਖੁੱਲੇ, ਮਹਾਰਾਸ਼ਟਰ

16. ਸ਼੍ਰੀ ਬਾਲਾਸਾਹਿਤ ਦਿਆਨਦੇਓ ਨਗਰਗੋਜੇ, ਮਹਾਰਾਸ਼ਟਰ

17. ਸ਼੍ਰੀ ਸੁਨੀਲ ਕੁਮਾਰ, ਉੱਤਰ ਪ੍ਰਦੇਸ਼

18. ਸ੍ਰੀ ਮਹਿੰਦਰ ਸਿੰਘ, ਪੰਜਾਬ

19. ਸ਼੍ਰੀ ਨਿਹਾਲ ਸਿੰਘ, ਉੱਤਰ ਪ੍ਰਦੇਸ਼

 20. ਮਾਸਟਰ ਫੇਡਰਿਕ, ਅੰਡੇਮਾਨ ਅਤੇ ਨਿਕੋਬਾਰ

21, ਸ਼੍ਰੀ ਮੁਕੇਸ਼ ਚੌਧਰੀ, ਰਾਜਸਥਾਨ

22. ਸ਼੍ਰੀ ਰਵਿੰਦਰ ਕੁਮਾਰ, ਗੁਜਰਾਤ

23. ਸ਼੍ਰੀ ਐਸ ਐਮ ਐਮ ਰਫੀ, ਕਰਨਾਟਕ

24. ਸ਼੍ਰੀ ਐਸ.ਵੀ. ਜੋਸ, ਕੇਰਲ

25. ਸ਼੍ਰੀ ਵਾਣੀ ਹੀਰੇਨ ਕੁਮਾਰ, ਗੁਜਰਾਤ

26. ਸ਼੍ਰੀ ਅਬੂਜਾਮ ਰੋਬੇਨ ਸਿੰਘ, ਮਨੀਪੁਰ

27. ਸ਼੍ਰੀ ਬਾਲਾ ਨਾਇਕ ਬਨਾਵਥ, ਕੇਰਲ

28. ਸ਼੍ਰੀ ਅਸ਼ੋਕ ਸਿੰਘ ਰਾਜਪੂਤ, ਜੰਮੂ ਕਸ਼ਮੀਰ

29. ਸ਼੍ਰੀ ਪਰਮਜੀਤ ਸਿੰਘ, ਜੰਮੂ ਕਸ਼ਮੀਰ

30. ਸ਼੍ਰੀ ਰਣਜੀਤ ਚੰਦਰ ਈਸ਼ੋਰ, ਜੰਮੂ ਅਤੇ ਕਸ਼ਮੀਰ

31. ਸ਼੍ਰੀ ਰਿੰਕੂ ਚੌਹਾਨ, ਉੱਤਰ ਪ੍ਰਦੇਸ਼

 

 

ਜੀਵਨ ਰਕਸ਼ਾ ਪਦਕ ਪੁਰਸਕਾਰਾਂ ਦੀ ਲੜੀ ਦੇ ਪੁਰਸਕਾਰ ਇੱਕ ਵਿਅਕਤੀ ਨੂੰ ਇੱਕ ਵਿਅਕਤੀ ਦੀ ਜਾਨ ਬਚਾਉਣ ਵਿੱਚ ਮਨੁੱਖੀ ਸੁਭਾਅ ਦੇ ਮੈਰੀਟੋਰੀਅਸ ਕੰਮ ਲਈ ਦਿੱਤੇ ਜਾਂਦੇ ਹਨ।  ਇਹ ਪੁਰਸਕਾਰ ਤਿੰਨ ਸ਼੍ਰੇਣੀਆਂ, ਸਰਵੋਤਮ ਜੀਵਨ ਰਕਸ਼ਾ ਪਦਕ, ਉੱਤਮ ਜੀਵਨ ਰਕਸ਼ਾ ਪਦਕ ਅਤੇ ਜੀਵਨ ਰਕਸ਼ਾ ਪਦਕ ਵਿਚ ਦਿੱਤਾ ਗਿਆ ਹੈ। ਹਰ ਵਰਗ ਦੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਲਈ ਯੋਗ ਹਨ।  ਪੁਰਸਕਾਰ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ। 

 

ਅਵਾਰਡ ਦੀ ਡੈਕੋਰੇਸ਼ਨ (ਤਗਮਾ, ਕੇਂਦਰੀ ਗ੍ਰਿਹ ਮੰਤਰੀ ਵੱਲੋਂ ਹਸਤਾਖਰ ਕੀਤੇ ਸਰਟੀਫਿਕੇਟ ਅਤੇ ਇਕਮੁਸ਼ਤ ਮੁਦਰਾ ਭੱਤਾ) ਸਬੰਧਤ ਕੇਂਦਰੀ ਮੰਤਰਾਲਿਆਂ / ਸੰਸਥਾਵਾਂ / ਰਾਜ ਸਰਕਾਰ ਵੱਲੋਂ ਅਵਾਰਡੀ ਨੂੰ ਜਿਸ ਨਾਲ ਉਹ ਸਬੰਧਤ ਹੁੰਦਾ ਹੈ, ਉਚਿਤ ਸਮੇਂ ਦੌਰਾਨ ਪ੍ਰਦਾਨ ਕੀਤਾ ਜਾਂਦਾ ਹੈ। 

-----------------------

ਐਨ ਡਵਲਯੂ/ਆਰ ਕੇ/ਪੀ ਕੇ/ ਏ ਡੀ /ਡੀ ਡੀ ਡੀ  


(Release ID: 1692348) Visitor Counter : 197