ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਟੀਕਾਕਰਨ ਬਾਰੇ ਅਪਡੇਟ


ਦੇਸ਼ ਭਰ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਨੂੰ ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 9.99 ਲੱਖ ਤੋਂ ਵੱਧ ਹੋ ਗਈ ਹੈ

ਟੀਕਾਕਰਨ ਮੁਹਿੰਮ ਦੇ ਛੇਵੇਂ ਦਿਨ ਸ਼ਾਮ 6 ਵਜੇ ਤੱਕ 1,92,581 ਲਾਭਪਾਤਰੀਆਂ ਨੇ ਟੀਕਾ ਲਗਵਾਇਆ

Posted On: 21 JAN 2021 8:05PM by PIB Chandigarh

ਦੇਸ਼ ਵਿਆਪੀ ਕੋਵਿਡ -19 ਸੰਬੰਧਿਤ ਵਿਸ਼ਾਲ ਟੀਕਾਕਰਨ ਪ੍ਰੋਗਰਾਮ ਛੇਵੇਂ ਦਿਨ ਵੀ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਹੈ ।

ਮੁੱਢਲੀਆਂ ਆਰਜੀ ਰਿਪੋਰਟਾਂ ਦੇ ਅਨੁਸਾਰ, ਕੋਵਿਡ 19 ਨਾਲ ਟਾਕਰੇ ਲਈ ਸਿਹਤ ਸੰਭਾਲ ਕਰਮਚਾਰੀਆਂ ਨੂੰ  ਲਗਾਏ ਗਏ ਟੀਕਿਆਂ ਦੀ ਕੁੱਲ ਗਿਣਤੀ 18,159 ਸੈਸ਼ਨਾਂ ਰਾਹੀਂ (ਅੱਜ ਸ਼ਾਮ 6 ਵਜੇ ਤੱਕ) 9,99,065 ਨੂੰ ਛੂਹ ਗਈ ਹੈ। ਅੱਜ ਸ਼ਾਮ 6 ਵਜੇ ਤੱਕ 4,041 ਸੈਸ਼ਨ ਆਯੋਜਿਤ ਕੀਤੇ ਗਏ ਸਨ।

ਦੇਸ਼ ਵਿਆਪੀ ਕੋਵਿਡ 19 ਟੀਕਾਕਰਨ ਦੇ ਛੇਵੇਂ ਦਿਨ ਅੱਜ ਸ਼ਾਮ 6 ਵਜੇ ਤੱਕ 1,92,581 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਅੰਤਮ ਰਿਪੋਰਟਾਂ ਅੱਜ ਦੇਰ ਰਾਤ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। 

S. No.

State/UT

Beneficiaries vaccinated

(provisional data)

1

A & N Islands

388

2

Andhra Pradesh

15,507

3

Arunachal Pradesh

1,518

4

Assam

2,921

5

Bihar

15,798

6

Chandigarh

284

7

Chhattisgarh

5,788

8

Dadra & Nagar Haveli

59

9

Delhi

5,128

10

Gujarat

12,212

11

Haryana

15,491

12

Himachal Pradesh

695

13

Jammu & Kashmir

2,408

14

Karnataka

16,103

15

Kerala

10,266

16

Madhya Pradesh

7,117

17

Meghalaya

420

18

Mizoram

1,029

19

Nagaland

199

20

Odisha

26,558

21

Punjab

4,832

22

Sikkim

194

23

Tamil Nadu

6,497

24

Telangana

26,441

25

Tripura

5,538

26

Uttarakhand

2,003

27

West Bengal

7,187

Total

1,92,581

 

187 AEFIs have been reported till 6 pm on the sixth day of the vaccination drive.

AEFI

No. of new events

Status

Hospitalization

1

Vaccinated on 16th Jan’21

Intracranial Hemorrhage on 20th Jan’21 – admitted in Geetanjali Medical College and Hospital, Udaipur, Rajasthan

Not related to vaccination.

Death

0

No death reported

 

****

 

ਐਮ ਵੀ / ਐਸ ਜੇ


(Release ID: 1691058) Visitor Counter : 174