ਮੰਤਰੀ ਮੰਡਲ
ਕੈਬਨਿਟ ਨੇ ਭਾਰਤ ਅਤੇ ਅਫ਼ਗ਼ਾਨਿਸਤਾਨ ਦੇ ਦਰਮਿਆਨ ਸੰਸ਼ੋਧਿਤ ਵਾਯੂ ਸੇਵਾਵਾਂ ਸਮਝੌਤੇ ‘ਤੇ ਹਸਤਾਖਰ ਦੀ ਪ੍ਰਵਾਨਗੀ ਦਿੱਤੀ
Posted On:
23 DEC 2020 4:42PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੇ ਭਾਰਤ ਅਤੇ ਅਫ਼ਗ਼ਾਨਿਸਤਾਨ ਦੇ ਦਰਮਿਆਨ ਸੰਸ਼ੋਧਿਤ ਵਾਯੂ ਸੇਵਾਵਾਂ ਸਮਝੌਤੇ ‘ਤੇ ਹਸਤਾਖਰ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
ਸੰਸ਼ੋਧਿਤ ਵਾਯੂ ਸੇਵਾ ਸਮਝੌਤਾ ਦੋਹਾਂ ਦੇਸ਼ਾਂ ਦੇ ਦਰਮਿਆਨ ਸ਼ਹਿਰੀ ਹਵਾਬਾਜ਼ੀ ਸਬੰਧਾਂ ਵਿੱਚ ਇੱਕ ਮਵੱਤਵਪੂਰਨ ਘਟਨਾ ਹੈ। ਇਸ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਵਪਾਰ, ਨਿਵੇਸ਼, ਟੂਰਿਜ਼ਮ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਵਿੱਚ ਵਾਧੇ ਦੀ ਸੰਭਾਵਨਾ ਹੈ ਜਿਸ ਨਾਲ ਸ਼ਹਿਰੀ ਹਵਾਬਾਜ਼ੀ ਖੇਤਰ ਦਾ ਵਿਕਾਸ ਹੋਵੇਗਾ। ਇਸ ਨਾਲ ਦੋਹਾਂ ਪੱਖਾਂ ਦੇ ਦਰਮਿਆਨ ਬਿਹਤਰ ਅਤੇ ਸਹਿਜ ਸੰਪਰਕ ਦਾ ਮਾਹੌਲ ਬਣੇਗਾ ਅਤੇ ਉਨ੍ਹਾਂ ਨੂੰ ਬਿਹਤਰ ਹਿਫਾਜਤ ਅਤੇ ਸੁਰੱਖਿਆ ਸੁਨਿਸ਼ਚਿਤ ਹੋਣ ਦੇ ਨਾਲ ਹੀ ਕਮਰਸ਼ੀਅਲ ਅਵਸਰ ਉਪਲਬਧ ਹੋਣਗੇ।
****
ਡੀਐੱਸ
(Release ID: 1683018)
Visitor Counter : 158
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam