ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਭਾਰਤ ਰਤਨ ਬਾਬਾ ਸਾਹਿਬ ਅੰਬੇਦਕਰ ਨੂੰ ਉਨਾਂ ਦੇ ਮਹਾਪ੍ਰੀਨਿਰਵਾਣ ਦਿਵਸ 'ਤੇ ਸ਼ਰਧਾਂਜਲੀ ਕੀਤੀ ਭੇਟ

“ਮੈਂ ਉਨਾਂ ਦੇ ਮਹਾਪ੍ਰੀਨਿਰਵਾਣ ਦਿਵਸ 'ਤੇ ਬਾਬਾ ਸਾਹਿਬ ਅੱਗੇ ਮੱਥਾ ਟੇਕਦਾ ਹਾਂ ਜਿਨ੍ਹਾਂ ਦੇਸ਼ ਨੂੰ ਸਰਬੋਤਮ ਸੰਵਿਧਾਨ ਦਿੱਤਾ ਜਿਸ ਨਾਲ ਦੇਸ਼ 'ਚ ਵਿਕਾਸ, ਖੁਸ਼ਹਾਲੀ ਅਤੇ ਬਰਾਬਰੀ ਦਾ ਰਾਹ ਪੱਧਰਾ ਹੋਇਆ ਹੈ“

“ਬਾਬਾ ਸਾਹਿਬ ਦੇ ਮਾਰਗ 'ਤੇ ਚੱਲਦਿਆਂ ਮੋਦੀ ਸਰਕਾਰ ਵੰਚਿਤ ਵਰਗਾਂ ਦੀ ਭਲਾਈ ਲਈ ਕਾਰਜ ਕਰਨ ਲਈ ਵਚਨਬੱਧ ਹੈ ਜਿਨਾਂ ਨੂੰ ਦਹਾਕਿਆਂ ਤੋਂ ਵਿਕਾਸ ਪ੍ਰਕ੍ਰਿਆ ਤੋਂ ਵਾਂਝਾ ਰੱਖਿਆ ਗਿਆ ਹੈ“

Posted On: 06 DEC 2020 1:51PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਭਾਰਤ ਰਤਨ ਬਾਬਾ ਸਾਹਿਬ ਅੰਬੇਦਕਰ 'ਤੇ ਇਕ ਟਵੀਟ 'ਚ ਕਿਹਾ, “ਮੈਂ ਉਨਾਂ ਦੇ ਮਹਾਪ੍ਰੀਨਿਰਵਾਣ ਦਿਵਸ 'ਤੇ ਬਾਬਾ ਸਾਹਿਬ ਅੱਗੇ ਮੱਥਾ ਟੇਕਿਆ, ਜਿਨਾਂ ਨੇ ਦੇਸ਼ ਨੂੰ ਇਕ ਭਵਿੱਖ ਅਤੇ ਸਰਬੋਤਮ ਸੰਵਿਧਾਨ ਦਿੱਤਾ। ਜਿਨਾਂ ਨੇ ਦੇਸ਼ 'ਚ ਵਿਕਾਸ, ਖੁਸ਼ਹਾਲੀ ਅਤੇ ਬਰਾਬਰੀ ਲਈ ਰਾਹ ਪੱਧਰਾ ਕੀਤਾ। ਬਾਬਾ ਸਾਹਿਬ ਦੇ ਮਾਰਗ 'ਤੇ ਚੱਲਦਿਆਂ ਮੋਦੀ ਸਰਕਾਰ ਉਨਾਂ ਦੱਬੇ-ਕੁਚਲੇ ਵਰਗਾਂ ਦੀ ਭਲਾਈ ਲਈ ਕਾਰਜ ਕਰਨ ਲਈ ਵਚਨਬੱਧ ਹੈ ਜਿਨਾਂ ਨੂੰ ਦਹਾਕਿਆਂ ਤੋਂ ਵਿਕਾਸ ਪ੍ਰੀਕ੍ਰਿਆ ਤੋਂ ਵਾਂਝਾ ਰੱਖਿਆ ਗਿਆ ਹੈ।

 

 

 

ਐਨ ਡਬਲਯੂ /ਆਰ ਕੇ/ ਪੀ ਕੇ/ ਏ ਡੀ



(Release ID: 1678739) Visitor Counter : 143