ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਿਲਦ-ਉਨ-ਨਬੀ ਦੇ ਮੌਕੇ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ
Posted On:
30 OCT 2020 11:18AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਿਲਾਦ-ਉਨ-ਨਬੀ ਦੇ ਮੌਕੇ 'ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
ਪ੍ਰਧਾਨਮੰਤਰੀ ਨੇ ਕਿਹਾ, "ਮਿਲਾਦ-ਉਨ-ਨਬੀ 'ਤੇ ਸ਼ੁਭਕਾਮਨਾਵਾਂ। ਉਮੀਦ ਹੈ ਕਿ ਇਹ ਦਿਨ ਸਾਰੇ ਲੋਕਾਂ ਵਿੱਚਦਇਆ ਅਤੇ ਭਾਈਚਾਰੇਦੀ ਭਾਵਨਾ ਵਧਾਵੇ।ਸਾਰੇ ਤੰਦਰੁਸਤ ਅਤੇ ਪ੍ਰਸੰਨ ਰਹਿਣ। ਈਦ ਮੁਬਾਰਕ।"
https://twitter.com/narendramodi/status/1322006112309256193
****
ਵੀਆਰਆਰਕੇ/ਕੇਪੀ
(Release ID: 1668779)
Visitor Counter : 131
Read this release in:
English
,
Urdu
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam