ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਪੈਰਾ ਤੀਰਅੰਦਾਜ਼ ਅੰਕਿਤ ਜਿਸ ਦਾ ਕੋਵਿਡ ਟੈਸਟ ਪਾਜ਼ਿਟਿਵ ਆਇਆ ਸੀ, ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਵਿੱਚ ਦਸ ਦਿਨ ਅਲੱਗ ਰਹਿਣ ਦੀ ਸਲਾਹ ਦਿੱਤੀ

प्रविष्टि तिथि: 23 OCT 2020 7:00PM by PIB Chandigarh

ਪੈਰਾ ਤੀਰਅੰਦਾਜ਼ ਅੰਕਿਤ ਜਿਸ ਨੂੰ ਕੋਰੋਨਾ ਪਾਜ਼ਿਟਿਵ ਟੈਸਟ ਤੋਂ ਬਾਅਦ 13 ਅਕਤੂਬਰ ਨੂੰ ਭਗਵਾਨ ਦਾਸ ਹਸਪਤਾਲ, ਸੋਨੀਅਤ ਵਿੱਚ ਦਾਖਲ ਕਰਾਇਆ ਗਿਆ ਸੀ, ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ 10 ਦਿਨਾਂ ਲਈ ਘਰ ਵਿੱਚ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਸ ਦਾ ਪਰਿਵਾਰ ਉਸ ਨੂੰ ਵਾਪਸ ਲੈਣ ਆਇਆ ਅਤੇ ਉਹ ਘਰ ਵਿੱਚ ਆਈਸੋਲੇਟ ਹੋ ਜਾਵੇਗਾ।

 

ਅੰਕਿਤ ਜੋ ਰਾਸ਼ਟਰੀ ਕੈਂਪ ਦਾ ਹਿੱਸਾ ਹੈ, ਉਸ ਨੇ 5 ਅਕਤੂਬਰ ਨੂੰ ਕੋਵਿਡ ਆਰ-ਪੀਸੀਆਰ ਦੀ ਨੈਗੇਟਿਵ ਰਿਪੋਰਟ ਦੇਣ ਤੋਂ ਬਾਅਦ ਐੱਸਏਆਈ ਸੋਨੀਪਤ ਵਿੱਚ ਸ਼ਮੂਲੀਅਤ ਕੀਤੀ ਸੀ, ਉਸ ਦਾ 12 ਅਕਤੂਬਰ ਨੂੰ ਐੱਸਓਪੀਜ਼ ਅਨੁਸਾਰ ਮੁੜ ਤੋਂ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਉਹ ਪਾਜ਼ਿਟਿਵ ਆਇਆ ਸੀ।

 

*******

 

ਐੱਨਬੀ/ਓਏ


(रिलीज़ आईडी: 1667212) आगंतुक पटल : 142
इस विज्ञप्ति को इन भाषाओं में पढ़ें: English , Urdu , हिन्दी , Manipuri , Assamese , Tamil , Telugu