ਕੋਲਾ ਮੰਤਰਾਲਾ
ਕੋਲਾ ਮਾਈਨ ਨਿਲਾਮੀ: ਆੱਫ -ਲਾਈਨ / ਸਰੀਰਕ ਬੋਲੀਆਂ ਦੀ ਪ੍ਰਾਪਤੀ
प्रविष्टि तिथि:
29 SEP 2020 5:10PM by PIB Chandigarh
ਕੋਲਾ ਮੰਤਰਾਲੇ ਨੇ ਸੀ.ਐਮ. (ਐਸ.ਪੀ.) ਐਕਟ, 2015 ਅਧੀਨ 11 ਵੀਂ ਟ੍ਰਾਂਚ ਦੀ ਵਪਾਰਕ ਮਾਈਨਿੰਗ ਅਤੇ ਐਮ.ਐਮ.ਡੀ.ਆਰ ਐਕਟ, 1957 ਦੇ ਤਹਿਤ ਨਿਲਾਮੀ ਦੀ ਪਹਿਲੀ ਟ੍ਰਾਂਚ ਲਈ 18 ਜੂਨ, 2020 ਨੂੰ 38 ਕੋਲਾ ਖਾਣਾਂ ਦੀ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਸੀ। 29.09.2020 [ਸ਼ਾਮ 14.00 ਵਜੇ ਤੱਕ] ਨਾਮਜ਼ਦ ਅਥਾਰਟੀ ਦੇ ਦਫ਼ਤਰ ਵਿਚ 23 ਕੋਲਾ ਖਾਣਾਂ / ਬਲਾਕਾਂ ਲਈ 46 ਕੰਪਨੀਆਂ ਦੀਆਂ ਕੁੱਲ 82 ਬੋਲੀਆਂ ਆੱਫ -ਲਾਈਨ / ਸਰੀਰਕ ਤੌਰ ਤੇ ਪ੍ਰਾਪਤ ਹੋਈਆਂ ਹਨ । 20 ਕੋਲੇ ਦੀਆਂ ਖਾਣਾਂ / ਬਲਾਕਾਂ ਲਈ 2 ਜਾਂ ਵਧੇਰੇ ਬੋਲੀ ਮਿਲੀਆਂ ਹਨ ।
****
ਆਰਜੇ / ਐਨਜੀ
(रिलीज़ आईडी: 1660101)
आगंतुक पटल : 137