ਪ੍ਰਧਾਨ ਮੰਤਰੀ ਦਫਤਰ

ਭਾਰਤ ਅਤੇ ਸ੍ਰੀ ਲੰਕਾ ਦੇ ਦਰਮਿਆਨ ਵਰਚੁਅਲ ਦੁਵੱਲਾ ਸਿਖਰ ਸੰਮੇਲਨ

Posted On: 24 SEP 2020 12:18PM by PIB Chandigarh

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਮਹਿੰਦਾ ਰਾਜਪਕਸ਼ੇ26 ਸਤੰਬਰ, 2020 ਨੂੰ ਇੱਕ ਵਰਚੁਅਲ ਦੁਵੱਲੇ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।

 

ਇਹ ਵਰਚੁਅਲਸਿਖਰ ਸੰਮੇਲਨ ਦੋਹਾਂ ਨੇਤਾਵਾਂ ਨੂੰ ਸ੍ਰੀ ਲੰਕਾ ਵਿੱਚ ਸੰਸਦੀ ਚੋਣਾਂ ਦੇ ਬਾਅਦ ਅਤੇ ਸਮੇਂ-ਸਮੇਂ ਤੇ ਅਨੁਕੂਲ ਸਬੰਧਾਂ ਦੇ ਸੰਦਰਭ ਵਿੱਚ ਦੁਵੱਲੇ ਸਬੰਧਾਂ ਦੇ ਵਿਸ਼ਾਲ ਢਾਂਚੇ ਦੀ ਵਿਆਪਕ ਸਮੀਖਿਆ ਕਰਨ ਦਾ ਅਵਸਰ ਦੇਵੇਗਾ।

 

ਸ੍ਰੀ ਲੰਕਾ ਦੇ ਪ੍ਰਧਾਨ ਮੰਤਰੀ, ਮਹਿੰਦਾ ਰਾਜਪਕਸ਼ੇ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਹ ਸੰਯੁਕਤ ਰੂਪ ਨਾਲ ਦੁਵੱਲੇ ਸਬੰਧਾਂ ਦੀ ਵਿਆਪਕ ਸਮੀਖਿਆ ਕਰਨ ਦੇ ਲਈ ਉਤਸੁਕ ਹਨ

 

ਉਨ੍ਹਾਂ ਨੇ ਕਿਹਾ, “ਸਾਨੂੰ ਕੋਵਿਡ ਦੇ ਬਾਅਦ ਦੇ ਯੁਗਵਿੱਚ ਆਪਣੇ ਸਹਿਯੋਗ ਵਿੱਚ ਹੋਰ ਵਾਧਾ ਕਰਨ ਦੇ ਮਾਰਗ ਖੋਜਣੇ ਚਾਹੀਦੇ ਹਨ।

 

https://twitter.com/narendramodi/status/1308961522333356032

 

*****

 

ਐੱਸਐੱਚ/ਕੇਪੀ



(Release ID: 1658704) Visitor Counter : 161