ਗ੍ਰਹਿ ਮੰਤਰਾਲਾ

ਸੀਏਪੀਐਫ ਵਿੱਚ ਕੋਵਿਡ -19 ਕੇਸ

Posted On: 20 SEP 2020 5:08PM by PIB Chandigarh

ਸੀਏਪੀਐਫ ਵਿਚ14.09.2020 ਤਕਕੋਵਿਡ ਕੇਸਾਂ, ਮੌਤ ਦਰ ਅਤੇ ਰਿਕਵਰੀ ਦਰ ਦਾ ਸੁਰੱਖਿਆਬਲ ਵੇਰਵਾ ਹੇਠਾਂ ਦਿੱਤਾ ਗਿਆ ਹੈ: -

 

Name of the Force

Number of Covid cases

Death rate in %

 

Recovery rate in %

BSF

8934

0.26

80.41

CRPF

9158

0.39

84.04

CISF

5544

0.43

75.25

ITBP

3380

0.21

69.79

SSB

3251

0.22

70.77

NSG

225

Nil

76.44

ARs

1746

0.40

61.63

 

ਸਰਕਾਰ ਨੇ ਇਲਾਜ ਲਈ ਅਤੇ ਸੀਏਪੀਐਫ ਦੇ ਜਵਾਨਾਂ ਦੀ ਸਿਹਤਯਾਬੀਵਿੱਚਸਹਾਇਤਾ ਲਈ ਕੋਵਿਡ-19 ਹਸਪਤਾਲ, ਕੋਵਿਡ ਕੇਅਰ ਸੈਂਟਰ ਅਤੇ ਸਮਰਪਿਤ ਕੋਵਿਡ ਸਿਹਤ ਕੇਂਦਰ (ਡੀ.ਸੀ.ਸੀ.ਸੀ.) ਸਥਾਪਤ ਕੀਤੇ ਹਨ, ਜੋ ਕਿ ਕੋਵਿਡ-19 ਲਈ ਸਕਾਰਾਤਮਕ ਪਾਏ ਗਏ ਹਨ।

 

ਮੌਤ ਹੋਣ 'ਤੇ ਸੀਏਪੀਐਫ ਦੇ ਜਵਾਨਾਂ ਨੂੰ ਆਮ ਲਾਭਾਂ ਦੇ ਨਾਲ-ਨਾਲ,ਕੋਵਿਡ -19 ਨਾਲ ਸਬੰਧਤਡਿਊਟੀਦੀਤੈਨਾਤੀਦੌਰਾਨਕੋਵਿਡ -19 ਸੰਕਰਮਣ ਕਾਰਨਮੌਤਹੋਣਤੇਉਨ੍ਹਾਂਦੇਵਾਰਸਾਂਨੂੰ'ਭਾਰਤ ਕੇ ਵੀਰ' ਫੰਡਾਂ ਦੇ ਜ਼ਰੀਏ 15 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ I

 

ਅੰਤਮ ਸੰਸਕਾਰ ਦੇ ਖਰਚਿਆਂ ਲਈ ਤੁਰੰਤ ਗ੍ਰਾਂਟ ਅਤੇ ਪਰਿਵਾਰਕ ਪੈਨਸ਼ਨ ਅਤੇ ਹੋਰ ਬਕਾਏ ਦੀ ਜਲਦੀ ਪ੍ਰਕਿਰਿਆ ਲਈ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ I

 

ਇਹ ਗੱਲ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇਕਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਕਹੀ।

 

ਐਨਡਬਲਯੂ/ਪੀਕੇ/ਏਕੇ

 (Release ID: 1657000) Visitor Counter : 185