ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਉੱਚ ਸਿਹਤਯਾਬੀ ਦੀ ਇਕ ਰਿਕਾਰਡ ਗਿਣਤੀ ਦਰਜ ਕੀਤੀ
ਪਿਛਲੇ 24 ਘੰਟਿਆਂ ਵਿੱਚ 94,000 ਤੋਂ ਵੱਧ ਸਿਹਤਯਾਬ ਹੋਏ
ਭਾਰਤ ਦੀ ਕੁਲ ਸਿਹਤਯਾਬੀ ਦਰ ਵਿਚ ਅੱਜ ਵੀ ਵਾਧਾ ਜਾਰੀ, 43 ਲੱਖ ਨੂੰ ਪਾਰ ਕੀਤਾ
ਭਾਰਤ ਵਿੱਚ ਕੁਲ ਐਕਟਿਵ ਮਾਮਲਿਆਂ ਵਿੱਚ 5 ਰਾਜਾਂ ਦਾ 60%, ਨਵੇਂ ਮਾਮਲਿਆਂ ਵਿੱਚ 52% ਅਤੇ ਨਵੀਂ ਸਿਹਤਯਾਬੀ ਵਿੱਚ 60% ਦਾ ਯੋਗਦਾਨ
Posted On:
20 SEP 2020 1:36PM by PIB Chandigarh
ਭਾਰਤ ਨੇ ਪਿਛਲੇ ਦੋ ਦਿਨਾਂ ਤੋਂ 94,000 ਤੋਂ ਵੱਧ ਦੀ ਸਿਹਤਯਾਬੀਹਾਸਲ ਕੀਤੀ ਹੈ I
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 94,612 ਸਿਹਤਯਾਬਦਰਜਕੀਤੇਗਏਹਨ I ਇਸ ਦੇ ਨਾਲ, ਹੋਣਵਾਲਿਆਂਦੀਕੁੱਲਗਿਣਤੀ 43 ਲੱਖ (43,03,043) ਨੂੰ ਪਾਰ ਕਰ ਗਈ ਹੈ I ਇਸ ਦੇ ਨਤੀਜੇ ਵਜੋਂ ਸਿਹਤਯਾਬੀ ਰੇਟ 79.68% ਨੂੰ ਛੂਹ ਗਿਆਹੈI
ਨਵੇਂ ਐਕਟਿਵਮਾਮਲਿਆਂ ਵਿਚੋਂ 60% ਪੰਜ ਰਾਜਾਂ ਮਹਾਰਾਸ਼ਟਰ, ਕਰਨਾਟਕ ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ ਤੋਂ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਸਿਹਤਯਾਬ ਮਰੀਜ਼ਾਂ ਦੇ 23,000 ਤੋਂ ਵੱਧ ਮਾਮਲਿਆਂਨਾਲਅਗੇਹੈ I ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਦੋਵਾਂ ਨੇ ਇਕ ਦਿਨ ਦੀ ਰਿਕਵਰੀ ਵਿਚ 10,000 ਤੋਂ ਵੱਧ ਯੋਗਦਾਨ ਪਾਇਆ ਹੈ I
ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੁੱਲ 92,605 ਨਵੇਂ ਪੁਸ਼ਟਮਾਮਲੇ ਸਾਹਮਣੇ ਆਏ ਹਨ।
52% ਨਵੇਂ ਮਾਮਲੇ ਪੰਜ ਰਾਜਾਂ ਵਿੱਚ ਕੇਂਦ੍ਰਿਤ ਹਨ I ਇਹ ਰਾਜਨਵੀਂਸਿਹਤਯਾਬੀ ਵਿਚ ਵੀ ਵੱਧ ਤੋਂ ਵੱਧ ਯੋਗਦਾਨ ਪਾ ਰਹੇ ਹਨ I ਨਵੇਂ ਮਾਮਲਿਆਂ ਵਿੱਚ ਮਹਾਰਾਸ਼ਟਰ ਨੇ 20,000 ਤੋਂ ਵੱਧ (22.16%) ਦਾ ਯੋਗਦਾਨ ਪਾਇਆ। ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦੋਵਾਂ ਨੇ 8,000 ਤੋਂ ਵੱਧ ਯੋਗਦਾਨ ਪਾਇਆ ਹੈ I
ਪਿਛਲੇ 24 ਘੰਟਿਆਂ ਦੌਰਾਨ 1,133 ਮੌਤਾਂ ਦਰਜ ਕੀਤੀਆਂ ਗਈਆਂ ਹਨ I
ਕੱਲ੍ਹ ਹੋਈਆਂ ਮੌਤਾਂ ਦਾ 37% ਮਹਾਰਾਸ਼ਟਰ ਵਿੱਚ ਹੈ ਅਤੇ ਮਹਾਰਾਸ਼ਟਰ ਵਿੱਚ 5,425 ਮੌਤਾਂ ਹੋਈਆਂਹਨ I ਇਸ ਤੋਂ ਬਾਅਦ ਕਰਨਾਟਕ ਅਤੇ ਉੱਤਰ ਪ੍ਰਦੇਸ਼ ਵਿੱਚ ਕ੍ਰਮਵਾਰ 114 ਅਤੇ 84 ਮੌਤਾਂ ਹੋਈਆਂ ਹਨ।
Sr No.
|
Name of State/UT
|
Active cases as on 20.09.2020
|
Cumulative Cured/ Discharged/
Migrated Cases as on 20.09.2020
|
TOTAL
|
1010824
|
4303043
|
1
|
Maharashtra
|
297866
|
857933
|
2
|
Karnataka
|
98583
|
404841
|
3
|
Andhra Pradesh
|
81763
|
530711
|
4
|
Uttar Pradesh
|
66874
|
276690
|
5
|
Tamil Nadu
|
46453
|
481273
|
6
|
Kerala
|
37535
|
92951
|
7
|
Chhattisgarh
|
37489
|
46081
|
8
|
Odisha
|
33202
|
141657
|
9
|
Delhi
|
32064
|
205890
|
10
|
Telangana
|
30573
|
139700
|
11
|
Assam
|
29362
|
125543
|
12
|
West Bengal
|
24648
|
193014
|
13
|
Punjab
|
22399
|
70373
|
14
|
Madhya Pradesh
|
21964
|
79158
|
15
|
Haryana
|
21682
|
86150
|
16
|
J&K (UT)
|
21281
|
40265
|
17
|
Rajasthan
|
17997
|
93805
|
18
|
Gujarat
|
16022
|
102444
|
19
|
Jharkhand
|
13548
|
55697
|
20
|
Bihar
|
12629
|
153298
|
21
|
Uttarakhand
|
12465
|
27142
|
22
|
Tripura
|
6983
|
14810
|
23
|
Goa
|
5920
|
21760
|
24
|
Puducherry
|
4785
|
17209
|
25
|
Himachal Pradesh
|
4308
|
7484
|
26
|
Chandigarh
|
2911
|
6766
|
27
|
Meghalaya
|
2038
|
2483
|
28
|
Arunachal Pradesh
|
1957
|
5280
|
29
|
Manipur
|
1946
|
6723
|
30
|
Nagaland
|
1206
|
4171
|
31
|
Ladakh (UT)
|
993
|
2666
|
32
|
Mizoram
|
588
|
990
|
33
|
Sikkim
|
426
|
1972
|
34
|
D&D & D&N
|
208
|
2677
|
35
|
A&N Islands
|
156
|
3436
|
36
|
Lakshadweep
|
0
|
0
|
****
ਐਮਵੀ /ਐਸਜੇ
(Release ID: 1656955)
Visitor Counter : 212
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam