ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਰਾਜ ਸਭਾ ਦੇ ਸਾਂਸਦ ਸ਼੍ਰੀ ਅਸ਼ੋਕ ਗਾਸਤੀ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਾਇਆ

Posted On: 17 SEP 2020 11:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਰਾਜ ਸਭਾ ਦੇ ਸਾਂਸਦ ਸ਼੍ਰੀ ਅਸ਼ੋਕ ਗਾਸਤੀ ਦੇ ਅਕਾਲ ਚਲਾਣੇ ਉੱਤੇ ਸੋਗ ਪ੍ਰਗਟਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ,ਰਾਜ ਸਭਾ ਦੇ ਸਾਂਸਦ ਸ਼੍ਰੀ ਅਸ਼ੋਕ ਗਾਸਤੀ ਇੱਕ ਸਮਰਪਿਤ ਕਾਰਜਕਰਤਾ ਸਨ, ਜਿਨ੍ਹਾਂ ਨੇ ਕਰਨਾਟਕ ਚ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀਉਹ ਸਮਾਜ ਦੇ ਗ਼ਰੀਬ ਤੇ ਵੰਚਿਤ ਵਰਗਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨਉਨ੍ਹਾਂ ਦੇ ਅਕਾਲਚਲਾਣੇ ਤੋਂ ਡਾਢਾ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਤੇ ਦੋਸਤਾਂ ਦੇ ਲਈ ਸੰਵੇਦਨਾ ਵਿਅਕਤ ਕਰਦਾ ਹਾਂ। ਓਮ ਸ਼ਾਂਤੀ।

***

ਵੀਆਰਆਰਕੇ/ਕੇਪੀ


(Release ID: 1656321) Visitor Counter : 102