ਮਹਿਲਾ ਤੇ ਬਾਲ ਵਿਕਾਸ ਮੰਤਰਾਲਾ

ਬਾਲ ਹੈਲਪਲਾਈਨ ਸੇਵਾਵਾਂ

Posted On: 17 SEP 2020 3:54PM by PIB Chandigarh

ਚਾਇਲਡਲਾਈਨ ਇੰਡੀਆ ਫਾਊਂਡੇਸ਼ਨ ’ਤੇ ਜਨਵਰੀ 2018 ਤੋਂ ਅਗਸਤ, 2020 ਤੱਕ ਮਹੀਨੇਵਾਰ ਕਾਲਾਂ ਦੀ ਗਿਣਤੀ ਹੇਠ ਅਨੁਸਾਰ ਹੈ:

ਮਹੀਨਾ

ਸਾਲ

 

2018

2019

2020

ਕੁੱਲ

ਜਨਵਰੀ

9,35,360

6,20,412

5,63,388

21,19,160

ਫ਼ਰਵਰੀ

9,17,267

5,61,646

7,20,696

21,99,609

ਮਾਰਚ

12,07,811

7,09,259

9,83,513

29,00,583

ਅਪ੍ਰੈਲ

11,85,119

7,16,081

5,86,195

24,87,395

ਮਈ

12,38,908

7,37,926

5,27,210

25,04,044

ਜੂਨ

11,12,714

6,85,078

4,91,963

22,89,755

ਜੁਲਾਈ

9,17,996

7,19,803

4,82,570

21,20,369

ਅਗਸਤ

7,73,779

6,29,987

4,62,743

18,66,509

ਸਤੰਬਰ

7,77,332

6,40,516

-

14,17,848

ਅਕਤੂਬਰ

7,75,404

6,51,753

-

14,27,157

ਨਵੰਬਰ

7,49,671

5,98,162

-

13,47,833

ਦਸੰਬਰ

6,96,316

5,94,046

-

12,90,362

ਕੁੱਲ

1,12,87,677

78,64,669

48,18,278

2,39,70,624

 

ਮੌਜੂਦਾ ਸਮੇਂ, ਚਾਇਲਡਲਾਈਨ ਸੇਵਾਵਾਂ 594 ਜ਼ਿਲ੍ਹਿਆਂ ਵਿੱਚ ਉਪਲਬਧ ਹਨ01.01.2018 ਨੂੰ 413 ਜ਼ਿਲ੍ਹਿਆਂ ਵਿੱਚ ਚਾਇਲਡਲਾਈਨ ਸੇਵਾਵਾਂ ਉਪਲਬਧ ਸਨ15.09.2020 ਨੂੰ ਇਸ ਕਵਰੇਜ ਨੂੰ 594 ਜ਼ਿਲ੍ਹਿਆਂ ਵਿੱਚ ਵਧਾ ਦਿੱਤਾ ਗਿਆ ਹੈ ਚਾਇਲਡ ਹੈਲਪਲਾਈਨ ਲਈ ਔਸਤਨ ਉਡੀਕ ਸਮਾਂ / ਅਵਧੀ ਕਿਸੇ ਖ਼ਾਸ ਸਮੇਂ ’ਤੇ ਕਾਲਾਂ ਦੇ ਟ੍ਰੈਫਿਕ ’ਤੇ ਨਿਰਭਰ ਕਰਦੀ ਹੈਚਾਇਲਡਲਾਈਨ ਟੀਮ ਦਾ ਆਦੇਸ਼ ਇਹ ਹੈ ਕਿ ਕੇਸ ਦੀ ਸ਼ਿਕਾਇਤ ਮਿਲਣ ਦੇ 60 ਮਿੰਟਾਂ ਦੇ ਅੰਦਰ-ਅੰਦਰ ਘਟਨਾ ਵਾਲੀ ਥਾਂ ’ਤੇ ਪਹੁੰਚਣਾ ਹੈ ਹਾਲਾਂਕਿ, ਅਸਲ ਪ੍ਰਤੀਕ੍ਰਿਆ ਦਾ ਸਮਾਂ ਭੂਗੋਲਿਕ ਸਥਾਨ (ਪਹਾੜੀ ਖੇਤਰ, ਮੈਟਰੋ ਸ਼ਹਿਰ), ਆਵਾਜਾਈ ਦੀ ਉਪਲਬਧਤਾ, ਆਦਿ ਵਰਗੇ ਕਾਰਕਾਂ ’ਤੇ ਵੀ ਨਿਰਭਰ ਕਰਦਾ ਹੈਅੱਗੇ, ਔਰਤ ਅਤੇ ਬਾਲ ਵਿਕਾਸ ਰਾਜ ਮੰਤਰੀ ਦੀ ਪ੍ਰਧਾਨਗੀ ਹੇਠ ਚਾਇਲਡਲਾਈਨ ਦੀ ਕਾਰਜਸ਼ੀਲਤਾ ਨੂੰ ਮੁੜ ਸੰਗਠਿਤ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ

ਇਹ ਜਾਣਕਾਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ, ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਦਿੱਤੀ

****

ਏਪੀਐੱਸ / ਐੱਸਜੀ / ਆਰਸੀ



(Release ID: 1655931) Visitor Counter : 97