ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ 19 ਟੈਸਟਿੰਗ ਲੈਬਾਰਟਰੀਆਂ

Posted On: 15 SEP 2020 3:00PM by PIB Chandigarh

ਸਿਹਤ ਖੋਜ ਵਿਭਾਗ ਤਹਿਤ ਆਟੋਨੋਮਸ ਸੰਸਥਾ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਨੁਸਾਰ ਦੇਸ਼ ਭਰ ਵਿੱਚ ਕੁੱਲ
ਆਥੋਰਾਈਜ਼ ਅਤੇ ਕੋਵਿਡ 19 ਲਈ ਮਾਰਚ , ਅਪ੍ਰੈਲ , ਮਈ , ਜੂਨ ਅਤੇ ਜੁਲਾਈ 2020 ਤੱਕ ਸਥਾਪਿਤ ਕੀਤੀਆਂ ਲੈਬਾਰਟਰੀਆਂ
ਦੀ ਮਹੀਨਾਵਾਰ ਗਿਣਤੀ ਹੇਠਾਂ ਦਿੱਤੀ ਗਈ ਹੈ ।
 

Month

Number of labs setup for COVID-19

March, 2020

152

April, 2020

247

May, 2020

275

June, 2020

367

July, 2020

298

ਕੰਮ ਕਰ ਰਹੀਆਂ ਆਥੋਰਾਈਜ਼ਡ ਟੈਸਟਿੰਗ ਸਹੂਲਤਾਂ ਦੀ ਕੁੱਲ ਗਿਣਤੀ ਜੋ ਮਾਰਚ , ਅਪੈ੍ਰਲ , ਮਈ , ਜੂਨ ਅਤੇ ਜੁਲਾਈ 2020
ਵਿੱਚ ਹੈ , ਦੀ ਮਹੀਨਾਵਾਰ ਅਤੇ ਸੂਬਾਵਾਰ ਕੁੱਲ ਗਿਣਤੀ ਹੇਠਾਂ ਦਿੱਤੀ ਗਈ ਹੈ ।

 

 

State

 

March,2020

 

April, 2020

May, 2020

June, 2020

July, 2020

ANDAMAN AND NICOBAR ISLANDS

1

2

-

-

1

ANDHRA PRADESH

6

41

10

4

10

ARUNACHAL PRADESH

-

1

1

2

6

ASSAM

4

2

3

4

10

BIHAR

5

1

14

22

6

CHANDIGARH

2

1

1

1

-

CHHATTISGARH

2

1

2

2

7

DADRA AND NAGAR HAVELI

-

1

-

-

-

DAMAN AND DIU

-

-

-

-

-

DELHI

13

8

18

11

10

GOA

-

3

2

-

-

GUJARAT

8

10

21

14

5

HARYANA

5

9

5

4

4

HIMACHAL PRADESH

2

3

-

6

11

JAMMU AND KASHMIR

4

-

3

1

18

JHARKHAND

2

3

15

11

2

KARNATAKA

10

18

37

16

16

KERALA

9

8

9

15

17

LADAKH

-

-

1

-

2

LAKSHADWEEP

-

-

-

-

3

MADHYA PRADESH

7

7

22

33

17

MAHARASHTRA

19

36

23

32

21

MANIPUR

2

-

-

2

4

MEGHALAYA

1

-

2

4

5

MIZORAM

1

-

-

1

-

NAGALAND

-

-

3

9

2

ODISHA

3

5

9

3

27

PUDUCHERRY

1

1

2

-

2

PUNJAB

-

5

3

16

4

RAJASTHAN

7

9

6

7

8

SIKKIM

-

-

2

-

-

TAMIL NADU

13

33

26

19

30

TELANGANA

13

8

5

9

5

TRIPURA

-

1

-

-

-

UTTAR PRADESH

6

14

8

100

27

UTTARAKHAND

1

4

-

7

10

WEST BENGAL

5

12

22

12

8

Grand Total

152

247

275

367

298

 

ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਅੱਜ ਇਹ ਲਿਖਤੀ ਜਵਾਬ ਰਾਜ ਸਭਾ ਵਿੱਚ
ਦਿੱਤਾ ਹੈ ।
ਐੱਮ ਵੀ
 


(Release ID: 1654658) Visitor Counter : 82