ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਬਾਰੇ ਤਾਜ਼ਾ ਜਾਣਕਾਰੀ

ਭਾਰਤ ਦੀ 60 ਫ਼ੀਸਦ ਰੋਜ਼ਾਨਾ ਨਵੀਂ ਰਿਕਵਰੀ ਪੰਜ ਰਾਜਾਂ ਤੋਂ ਹੋ ਰਹੀ ਹੈ

ਕੋਵਿਡ -19 ਤੋਂ ਹੁਣ ਤੱਕ ਲਗਭਗ 35.5 ਲੱਖ ਮਰੀਜ਼ ਠੀਕ ਹੋ ਚੁੱਕੇ ਹਨ

Posted On: 11 SEP 2020 11:50AM by PIB Chandigarh

ਭਾਰਤ ਵਿਚ ਠੀਕ ਹੋ ਰਹੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕੁੱਲ 70,880 ਮਰੀਜ਼ ਸਿਹਤਯਾਬ ਹੋਏ। ਮਹਾਰਾਸ਼ਟਰ ਵਿੱਚ ਇਕੋ ਦਿਨ ਦੌਰਾਨ 14,000 ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ ਆਂਧਰਾ ਪ੍ਰਦੇਸ਼ ਵਿਚ ਇਕ ਹੀ ਦਿਨ ਵਿਚ 10,000 ਤੋਂ ਜ਼ਿਆਦਾ ਮਰੀਜ਼ ਠੀਕ ਹੋ ਚੁੱਕੇ ਹਨ। ਇਸ ਨਾਲ ਠੀਕ ਹੋਏ ਕੁੱਲ ਮਰੀਜ਼ਾਂ ਦੀ ਗਿਣਤੀ 35,42,663 ਹੋ ਗਈ ਹੈ ਅਤੇ ਸਿਹਤਯਾਬ ਹੋਣ ਦੀ ਦਰ 77.65 ਫ਼ੀਸਦ ਤੱਕ ਪਹੁੰਚ ਗਈ ਹੈ।

60 ਫ਼ੀਸਦ ਠੀਕ ਹੋਏ ਰੋਗੀ ਪੰਜ ਰਾਜਾਂ ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਉੱਤਰ ਪ੍ਰਦੇਸ਼ ਦੇ ਹਨ।

WhatsApp Image 2020-09-11 at 11.08.26 AM.jpeg

ਪਿਛਲੇ 24 ਘੰਟਿਆਂ ਵਿੱਚ 96,551 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸ ਵਿਚੋਂ ਇਕੱਲੇ ਮਹਾਰਾਸ਼ਟਰ ਵਿਚ 23,000 ਅਤੇ ਆਂਧਰਾ ਪ੍ਰਦੇਸ਼ ਤੋਂ 10,000 ਮਾਮਲੇ ਸਾਹਮਣੇ ਆਏ ਹਨ।

ਲਗਭਗ 57 ਫ਼ੀਸਦ ਨਵੇਂ ਕੇਸ ਸਿਰਫ ਪੰਜ ਰਾਜਾਂ ਵਿੱਚੋਂ ਆਏ ਹਨ। ਇਹ ਉਹੀ ਰਾਜ ਹਨ, ਜੋ ਨਵੇਂ ਠੀਕ ਹੋਏ ਮਰੀਜ਼ਾਂ ਦੇ ਮਾਮਲਿਆਂ ਵਿਚ ਵੀ 60 ਫ਼ੀਸਦ ਦਾ ਯੋਗਦਾਨ ਪਾ ਰਹੇ ਹਨ।

WhatsApp Image 2020-09-11 at 11.05.20 AM.jpeg

ਅੱਜ ਤੱਕ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 9,43,480 ਹੋ ਗਈ ਹੈ। ਇਸ ਸਾਰਣੀ ਵਿਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ ਹੈ, ਜਿੱਥੇ 2,60,000 ਤੋਂ ਵੱਧ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸਦੇ ਬਾਅਦ ਕਰਨਾਟਕ ਵਿੱਚ 1,00,000 ਤੋਂ ਵੱਧ ਐਕਟਿਵ ਮਾਮਲੇ ਸਾਹਮਣੇ ਆਏ ਹਨ।

ਕੁੱਲ ਐਕਟਿਵ ਕੇਸਾਂ ਵਿਚੋਂ ਲਗਭਗ 74 ਫ਼ੀਸਦ ਸਭ ਤੋਂ ਵੱਧ ਪ੍ਰਭਾਵਤ ਰਾਜਾਂ ਮਹਾਰਾਸ਼ਟਰ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਤੋਂ ਆਏ ਹਨ। ਇਨ੍ਹਾਂ ਰਾਜਾਂ ਦਾ ਕੁੱਲ ਐਕਟਿਵ ਮਾਮਲਿਆਂ ਵਿੱਚ 48 ਫ਼ੀਸਦ ਤੋਂ ਵੱਧ ਦਾ ਯੋਗਦਾਨ ਹੈ।

WhatsApp Image 2020-09-11 at 11.05.19 AM.jpeg

ਪਿਛਲੇ 24 ਘੰਟਿਆਂ ਵਿੱਚ 1209 ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਹਾਰਾਸ਼ਟਰ ਵਿੱਚ 495, ਕਰਨਾਟਕ ਵਿੱਚ 129 ਅਤੇ ਉੱਤਰ ਪ੍ਰਦੇਸ਼ ਵਿੱਚ 94 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

#

 

 

Name of State / UT

 

 

 

Active cases

Confirmed cases

Cumulative Cured/ Discharged/Migrated Cases

Cumulative Deaths

 

 

As on 11.09.2020

As on 11.09.2020

As on 10.09.2020

Change since yesterday

As on 11.09.2020

As on 10.09.2020

Changes since yesterday

As on 11.09.2020

As on 10.09.2020

Change since yesterday

TOTAL CASES

943480

4562414

4465863

96551

3542663

3471783

70880

76271

75062

1209

1

Maharashtra

261798

990795

967349

23446

700715

686462

14253

28282

27787

495

2

Karnataka

101556

430947

421730

9217

322454

315433

7021

6937

6808

129

3

Andhra Pradesh

97338

537687

527512

10175

435647

425607

10040

4702

4634

68

4

Uttar Pradesh

66317

292029

285041

6988

221506

216901

4605

4206

4112

94

5

Tamil Nadu

48482

486052

480524

5528

429416

423231

6185

8154

8090

64

6

Telangana

32195

152602

150176

2426

119467

117143

2324

940

927

13

7

Odisha

30529

139121

135130

3991

108001

105295

2706

591

580

11

8

Assam

29690

135805

133066

2739

105701

103504

2197

414

396

18

9

Chhattisgarh

29332

55680

52932

2748

25855

24414

1441

493

477

16

10

Kerala

26292

99266

95917

3349

72578

70917

1661

396

384

12

11

Delhi

25416

205482

201174

4308

175400

172763

2637

4666

4638

28

12

West Bengal

23377

193175

190063

3112

166027

162992

3035

3771

3730

41

13

Madhya Pradesh

18433

81379

79192

2187

61285

59850

1435

1661

1640

21

14

Haryana

18332

85944

83353

2591

66705

65143

1562

907

882

25

15

Punjab

18088

72143

69684

2459

51906

50558

1348

2149

2061

88

16

Gujarat

16198

109465

108133

1332

90103

88688

1415

3164

3149

15

17

Rajasthan

15702

97376

95736

1640

80482

79450

1032

1192

1178

14

18

Jharkhand

15447

58079

56897

1182

42115

40659

1456

517

512

5

19

Bihar

15239

153568

152192

1376

137544

135791

1753

785

775

10

20

J&K (UT)

14074

49134

47542

1592

34215

33871

344

845

832

13

21

Uttarakhand

9106

28266

27211

1055

18783

18262

521

377

372

5

22

Tripura

7383

17811

17252

559

10255

9993

262

173

173

0

23

Goa

5030

22890

22251

639

17592

17156

436

268

262

6

24

Puducherry

4794

18536

18084

452

13389

12967

422

353

347

6

25

Himachal Pradesh

2723

8466

8147

319

5677

5597

80

66

63

3

26

Chandigarh

2573

6987

6704

283

4331

4140

191

83

80

3

27

Arunachal Pradesh

1658

5672

5545

127

4005

3906

99

9

9

0

28

Manipur

1633

7470

7362

108

5793

5548

245

44

40

4

29

Meghalaya

1434

3296

3197

99

1842

1823

19

20

19

1

30

Nagaland

834

4636

4375

261

3792

3787

5

10

10

0

31

Ladakh (UT)

775

3177

3142

35

2366

2329

37

36

35

1

32

Mizoram

583

1333

1192

141

750

750

0

0

0

0

33

Sikkim

532

2009

1989

20

1470

1429

41

7

7

0

34

D&D & D&N

294

2671

2643

28

2375

2346

29

2

2

0

35

A&N Islands

293

3465

3426

39

3121

3078

43

51

51

0

36

Lakshdweep

0

0

0

0

0

0

0

0

0

0

 

 

****

ਐਮਵੀ / ਐਸਜੇ



(Release ID: 1653400) Visitor Counter : 163