ਜਲ ਸ਼ਕਤੀ ਮੰਤਰਾਲਾ

ਮੀਡੀਆ ਪੇਸ਼ੇਵਰਾਂ ਲਈ "ਭਾਰਤ ਵਿੱਚ ਜਲ ਸਰੋਤਾਂ ਦੀ ਨਜ਼ਰਸਾਨੀ” ਵਿਸ਼ੇ ਤੇ ਡਿਸਟੈਂਸ ਲਰਨਿੰਗ ਤਹਿਤ ਟਰੇਨਿੰਗ-ਕਮ-ਵਰਕਸ਼ਾਪ

प्रविष्टि तिथि: 10 SEP 2020 5:48PM by PIB Chandigarh

ਜਲ ਸਰੋਤ ਵਿਭਾਗ, ਆਰ.ਡੀ. ਅਤੇ ਜੀ.ਆਰ., ਜਲ ਸ਼ਕਤੀ ਮੰਤਰਾਲਾ- ਜਲ ਸਰੋਤਾਂ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਵਿਚ ਜਲ ਖੇਤਰ ਦੇ ਪੇਸ਼ੇਵਰਾਂ ਨੂੰ ਸਿਖਲਾਈ ਅਤੇ ਸਮਰੱਥਾ ਵਧਾਉਣ ਦੇ ਖੇਤਰ ਵਿਚਸੈਂਟਰ ਆਫ਼ ਐਕਸੀਲੈਂਸਵਜੋਂ ਕੰਮ ਕਰ ਰਿਹਾ ਹੈ

ਐਨਡਬਲਯੂਏ, ਪੁਣੇ ਨਿਯਮਿਤ ਤੌਰ ਤੇ ਐਨਜੀਓ ਅਤੇ ਮੀਡੀਆ ਪੇਸ਼ੇਵਰਾਂ ਲਈ ਰਿਹਾਇਸ਼ੀ ਸਿਖਲਾਈ ਪ੍ਰੋਗਰਾਮ ਕਰਵਾਉਦਾ ਰਹਿੰਦਾ ਹੈ ਮੌਜੂਦਾ ਮਹਾਮਾਰੀ ਦੀ ਸਥਿਤੀ ਦੇ ਕਾਰਨ, ਜਲ ਸ਼ਕਤੀ ਮੰਤਰਾਲੇ ਨੇ ਨਿਰਦੇਸ਼ ਦਿੱਤੇ ਹਨ ਕਿ, ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ ਪ੍ਰੋਗਰਾਮ ਕਰਵਾਏ ਜਾ ਇਸੇ ਅਨੁਸਾਰ 05 ਤੋਂ 09 ਅਕਤੂਬਰ 2020 ਤੱਕ, "ਭਾਰਤ ਵਿੱਚ ਜਲ ਸਰੋਤਾਂ ਦੀ ਨਜ਼ਰਸਾਨੀਵਿਸ਼ੇ ਤੇ ਮੀਡੀਆ ਪੇਸ਼ੇਵਰਾਂ ਲਈ ਡਿਸਟੈਂਸ ਲਰਨਿੰਗ ਤਹਿਤ ਟਰੇਨਿੰਗ-ਕਮ-ਵਰਕਸ਼ਾਪ ਲਗਾਈ ਜਾ ਰਹੀ ਹੈ

ਹਿੱਸਾ ਲੈਣ ਵਾਲਿਆਂ ਨੂੰ ਆਪਣੀ ਮੌਜੂਦਾ ਡਿਟੀ ਵਾਲੀ ਥਾਂ ਤੋਂ ਹੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਪਵੇਗਾ ਅਤੇ ਉਨ੍ਹਾਂ ਨੂੰ ਇਸ ਲਈ ਐਨਡਬਲਯੂਏ ਨਹੀਂ ਆਉਣਾ ਪਵੇਗਾ ਕੋਈ ਪ੍ਰੋਗਰਾਮ ਫੀਸ ਨਹੀਂ ਹੈ ਪ੍ਰੋਗਰਾਮਾਂ ਦੇ ਵੇਰਵੇ ਦਿੱਤੇ ਲਿੰਕ ਤੇ ਉਪਲਬਧ ਹਨ-


ਪ੍ਰੋਗਰਾਮ ਕਿਤਾਬਚਾ https://nwa.mah.nic.in/upcoming.htm

ਨਾਮਜ਼ਦਗੀ ਪੱਤਰ https://nwa.mah.nic.in/upcoming.htm

ਕੋਰਸ ਰਜਿਸਟ੍ਰੇਸ਼ਨ https://forms.gle/ksbuyHi3AwYHfzHL9

ਏਪੀਐਸ / ਐਸਜੀ / ਐਮਜੀ


(रिलीज़ आईडी: 1653127) आगंतुक पटल : 177
इस विज्ञप्ति को इन भाषाओं में पढ़ें: Marathi , Telugu , Manipuri , English , Urdu , हिन्दी , Tamil