ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਉੱਤਰ ਪ੍ਰਦੇਸ਼ ਵਿੱਚ ਜੈਵਿਕ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਕੀਤਾ ਗਿਆ
5000 ਕਿਸਾਨਾਂ ਨੂੰ ਲਾਭ ਹੋਣ ਦੀ ਸੰਭਾਵਨਾ
ਯੂਨਿਟ ਤੋਂ 50.33 ਕਰੋੜ ਰੁਪਏ ਦੇ ਨਿਵੇਸ਼ ਦਾ ਲਾਭ ਮਿਲਣ ਦੀ ਉਮੀਦ
ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਮੁੱਲ ਨਾਲ ਜੁੜੀਆਂ ਚੀਜ਼ਾਂ ਦੀ ਬਰਾਮਦ ਦੀ ਵੱਡੀ ਸਮਰੱਥਾ: ਹਰਸਿਮਰਤ ਕੌਰ ਬਾਦਲ
ਫੂਡ ਪ੍ਰੋਸੈਸਿੰਗ ਸੈਕਟਰ 8.41% ਦੇ ਏਏਜੀਆਰ ਤੱਕ ਵਧਿਆ
Posted On:
09 SEP 2020 11:23AM by PIB Chandigarh
ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਇਸ ਫੂਡ ਪ੍ਰੋਸੈਸਿੰਗ ਯੂਨਿਟ ਦੇ ਉਦਘਾਟਨ ਨਾਲ 5000 ਕਿਸਾਨਾਂ ਨੂੰ ਲਾਭ ਮਿਲੇਗਾ ਅਤੇ ਇਸ ਤੋਂ 50.33 ਕਰੋੜ ਰੁਪਏ ਦੇ ਨਿਵੇਸ਼ ਦਾ ਲਾਭ ਹੋਣ ਦੀ ਉਮੀਦ ਹੈ । ਅੱਜ ਵੀਡੀਓ ਕਾਨਫਰੰਸ ਰਾਹੀਂ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਸਥਿਤ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਫੂਡ ਪ੍ਰੋਸੈਸਿੰਗ ਦੇ ਖੇਤਰ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਦੀ ਪਛਾਣ ਭਾਰਤ ਸਰਕਾਰ ਨੇ ਇਕ ਚੈਂਪੀਅਨ ਸੈਕਟਰ ਦੇ ਤੌਰ ਤੇ ਕੀਤੀ ਹੈ। ਉਨਾਂ ਕਿਹਾ ਕਿ ਖੇਤੀਬਾੜੀ ਭਿੰਨਤਾ ਵਾਲੇ ਕੱਚੇ ਮਾਲ ਦੇ ਅਧਾਰ ਦੀ ਟੋਕਰੀ ਅਤੇ ਉੱਤਰ ਪ੍ਰਦੇਸ਼ ਦਾ ਖੇਤੀ-ਮੌਸਮ ਸੂਬੇ ਨੂੰ ਇੱਕ ਜੋਸ਼ੀਲਾ ਫੂਡ ਪ੍ਰੋਸੇਸਿੰਗ ਉਦਯੋਗ ਵਿਕਸਿਤ ਕਰਨ ਲਈ ਢੁਕਵਾਂ ਪਲੇਟਫਾਰਮ ਉਪਲਬਧ ਕਰਾਉਂਦਾ ਹੈ । ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਾਮੇਸ਼ਵਰ ਤੇਲੀ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਦੀ ਸਕੱਤਰ ਸ਼੍ਰੀਮਤੀ ਪੁਸ਼ਪਾ ਸੁਬ੍ਰਾਹਮਣਯਮ ਅਤੇ ਮੈਸਰਜ਼ ਆਰਗੈਨਿਕ ਇੰਡੀਆ ਦੇ ਪ੍ਰਮੋਟਰ ਵੀ ਵਰਚੁਅਲ ਉਦਘਾਟਨ ਦੌਰਾਨ ਮੌਜੂਦ ਸਨ ।
ਸ਼੍ਰੀਮਤੀ ਬਾਦਲ ਨੇ ਯੂਨਿਟ ਦੇ ਪ੍ਰਮੋਟਰਾਂ ਨੂੰ ਅਪੀਲ ਕੀਤੀ ਕਿ ਉਹ ਫੂਡ ਪ੍ਰੋਸੈਸਿੰਗ ਸੈਕਟਰ ਦੇ ਜੈਵਿਕ ਭਾਗ ਵਿੱਚ ਨਵੇਂ ਨਵੀਨਤਾਕਾਰੀ ਉਤਪਾਦਾਂ ਵਿਚ ਪ੍ਰਯੋਗ ਕਰਨ ਅਤੇ ਉਨ੍ਹਾਂ ਵਿੱਚ ਹੋਰ ਨਿਵੇਸ਼ ਕਰਨ। ਉਨਾਂ ਤਕਰੀਬਨ 30 ਦੇਸ਼ਾਂ ਵਿੱਚ ਚਾਹ ਉਤਪਾਦਾਂ ਦੀ ਐਰੇ ਬਰਾਮਦ ਕਰਨ ਲਈ ਉੱਤਰ ਪ੍ਰਦੇਸ਼ ਵਿੱਚ ਇੱਕ ਉਤਪਾਦਨ ਪਲਾਂਟ ਸਥਾਪਤ ਕਰਨ ਲਈ ਪ੍ਰਮੋਟਰਾਂ ਦੀ ਪ੍ਰਸ਼ੰਸਾ ਕੀਤੀ। ਉਨਾਂ ਕਿਹਾ ਕਿ ਪ੍ਰਮੋਟਰਾਂ ਨੂੰ ਸਾਰੇ ਲੋੜੀਂਦੇ ਗਲੋਬਲ ਪ੍ਰਮਾਣੀਕਰਣ ਪ੍ਰਾਪਤ ਕਰਨ ਨਾਲ, ਭਾਰਤ ਦੇ ਜੈਵਿਕ ਉਤਪਾਦਾਂ ਨੂੰ ਵਿਸ਼ਵਵਿਆਪੀ ਤੌਰ 'ਤੇ ਮਸ਼ਹੂਰ ਕਰਨ ਦਾ ਉਨ੍ਹਾਂ ਦਾ ਮਿਸ਼ਨ ਆਤਮਨਿਰਭਰ ਭਾਰਤ ਅਤੇ ਮੇਕ ਇਨ ਇੰਡੀਆ ਮੁਹਿੰਮ ਦੇ ਵਿਜ਼ਨ ਨੂੰ ਹੁਲਾਰਾ ਦੇਵੇਗਾ। ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਸੈਕਟਰ ਮੁੱਲ ਨਾਲ ਜੁੜੀਆਂ ਚੀਜ਼ਾਂ ਦੀ ਬਰਾਮਦ ਦੀ ਵੱਡੀ ਸੰਭਾਵਨਾ ਦੀ ਪੇਸ਼ਕਸ਼ ਕਰਦਾ ਹੈ ਜੋ ਨਾ ਸਿਰਫ ਵਿਦੇਸ਼ੀ ਮੁਦਰਾ ਕਮਾਏਗਾ ਬਲਕਿ ਘਰੇਲੂ ਬਜ਼ਾਰ ਵਿਚ ਰੁਜ਼ਗਾਰ ਵੀ ਪੈਦਾ ਕਰੇਗਾ । ਉਨਾਂ ਇਹ ਗੱਲ ਵੀ ਸਾਂਝੀ ਕੀਤੀ ਕਿ ਸਾਲ 2019 - 2020 ਦੇ ਸਿੱਧੇ ਵਿਦੇਸ਼ੀ ਨਿਵੇਸ਼ (ਐਫ ਡੀ ਆਈ) ਦੇ ਅੰਕੜਿਆਂ ਵਿੱਚ 2018-19 ਦੇ ਮੁਕਾਬਲੇ 44% ਦਾ ਵੱਡਾ ਵਾਧਾ ਦਰਸਾਇਆ ਗਿਆ ਹੈ। ਉਨਾਂ ਦੱਸਿਆ ਕਿ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਏਏਜੀਆਰ ਵਿੱਚ ਲਗਭਗ 8.41% ਦਾ ਵਾਧਾ ਹੋਇਆ ਹੈ।
ਮੈਸਰਜ਼ ਆਰਗੈਨਿਕ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਾਮ ਵਾਲੇ ਯੂਨਿਟ ਵਿੱਚ 100 ਵਿਅਕਤੀਆਂ ਲਈ ਪ੍ਰਤੱਖ ਰੁਜ਼ਗਾਰ ਅਤੇ 250 ਵਿਅਕਤੀਆਂ ਲਈ ਅਪ੍ਰਤੱਖ ਰੁਜ਼ਗਾਰ ਸਿਰਜੇ ਜਾਣ ਦੀ ਸੰਭਾਵਨਾ ਹੈ । ਮੈਸਰਜ਼ ਆਰਗੈਨਿਕ ਇੰਡੀਆ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ 55.13 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਕੀਤੀ ਗਈ ਹੈ। ਮੰਤਰਾਲੇ ਵੱਲੋਂ 4.80 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਤਿੰਨ ਮੀਟਰਕ ਟਨ ਦੀ ਪ੍ਰਤੀ ਦਿਨ ਦੀ ਪ੍ਰੋਸੈਸਿੰਗ ਸਮਰੱਥਾ ਬਣਾਈ ਗਈ ਹੈ ਅਤੇ ਯੂਨਿਟ 350 ਕਰੋੜ ਰੁਪਏ ਦੇ ਖੇਤੀ ਉਤਪਾਦ ਪ੍ਰੋਸੈਸ ਕਰੇਗਾ। ਇਸ ਯੂਨਿਟ ਵਿੱਚ ਨਿਰਮਿਤ ਉਤਪਾਦਾਂ ਵਿੱਚ ਤੁਲਸੀ ਗ੍ਰੀਨ ਟੀ, ਮਿੱਠੀ ਨਿੰਬੂ ਹਰੀ ਚਾਹ, ਨਿੰਬੂ ਅਦਰਕ ਹਰੀ ਚਾਹ, ਅਨਾਰ ਦੀ ਹਰੀ ਚਾਹ, ਮਿੱਠਾ ਗੁਲਾਬ, ਤੁਲਸੀ ਮਸਾਲਾ ਦੇ ਉਤਪਾਦ ਸ਼ਾਮਲ ਹਨ। ਇਹ ਯੂਨਿਟ ਐਗਰੋ ਪਾਰਕ ਫੇਜ਼ -2, ਯੂ ਪੀ ਐਸ ਆਈ ਡੀ ਸੀ ਇੰਡਸਟਰੀਅਲ ਏਰੀਆ, ਬਾਰਾਬੰਕੀ, ਉੱਤਰ ਪ੍ਰਦੇਸ਼ ਵਿੱਚ 12,903 ਵਰਗ ਮੀਟਰ/3.18 ਏਕੜ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।
ਉੱਤਰ ਪ੍ਰਦੇਸ਼ ਵਿੱਚ ਫੂਡ ਪ੍ਰੋਸੈਸਿੰਗ ਦੀ ਸੰਭਾਵਨਾ ਉੱਤੇ ਚਾਨਣਾ ਪਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਭਿੰਨਤਾ ਵਾਲੇ ਕੱਚੇ ਮਾਲ ਦੇ ਅਧਾਰ ਦੀ ਟੋਕਰੀ ਅਤੇ ਉੱਤਰ ਪ੍ਰਦੇਸ਼ ਦਾ ਖੇਤੀ-ਮੌਸਮ ਸੂਬੇ ਨੂੰ ਇੱਕ ਜੋਸ਼ੀਲਾ ਫੂਡ ਪ੍ਰੋਸੇਸਿੰਗ ਉਦਯੋਗ ਵਿਕਸਿਤ ਕਰਨ ਲਈ ਢੁਕਵਾਂ ਪਲੇਟਫਾਰਮ ਉਪਲਬਧ ਕਰਾਉਂਦਾ ਹੈ । ਉਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਸੈਕਟਰ ਰਾਜ ਦੀ ਆਰਥਿਕਤਾ, ਖੇਤੀਬਾੜੀ ਅਤੇ ਉਦਯੋਗ ਦੇ ਦੋ ਮੁੱਖ ਸੈਕਟਰਾਂ ਵਿਚ ਮਹੱਤਵਪੂਰਨ ਲਿੰਕ ਬਣ ਸਕਦਾ ਹੈ । ਉਨਾਂ ਕਿਹਾ ਕਿ ਇਹ ਖੇਤਰ ਖੇਤੀਬਾੜੀ ਦੀਆਂ ਵੱਡੀਆਂ ਚੁਣੌਤੀਆਂ ਦਾ, ਜਿਵੇਂ ਕਿ ਫਸਲ ਦੀ ਵਾਢੀ ਤੋਂ ਬਾਅਦ ਦੇ ਨੁਕਸਾਨ, ਮੰਡੀਕਰਨ ਦੇ ਵਿਕਲਪਾਂ ਦੀ ਘਾਟ ਅਤੇ ਕਿਸਾਨਾਂ ਦੀ ਘੱਟ ਆਮਦਨੀ ਦੇ ਨਾਲ ਨਾਲ ਪੇਂਡੂ ਆਬਾਦੀ ਨੂੰ ਰੁਜ਼ਗਾਰ ਦੇ ਮੌਕੇ ਉਪਲਬੱਧ ਕਰਾ ਕੇ ਹੱਲ ਕਰ ਸਕਦਾ ਹੈ।
ਫੂਡ ਪ੍ਰੋਸੇਸਿੰਗ ਉਦਯੋਗ ਮੰਤਰਾਲਾ ਦੀਆਂ ਪਹਿਲਕਦਮੀਆਂ ਬਾਰੇ ਬੋਲਦਿਆਂ ਕੇਂਦਰੀ ਮੰਤਰੀ ਨੇ ਇਹ ਗੱਲ ਵੀ ਸਾਂਝੀ ਕੀਤੀ ਕਿ 'ਈਜ਼ ਆਫ ਡੂਇੰਗ ਬਿਜ਼ਨਸ' ਨੂੰ ਬਿਹਤਰ ਬਣਾਉਣ ਲਈ ਫੂਡ ਪ੍ਰੋਸੇਸਿੰਗ ਉਦਯੋਗ ਮੰਤਰਾਲਾ ਨੇ ਸੂਚਨਾ ਟਕਨਾਲੋਜੀ ਸਾਧਨਾਂ ਦੀ ਵਰਤੋਂ ਕਰਦਿਆਂ ਪਹਿਲਕਦਮੀਆਂ ਦੀ ਇਕ ਲੜੀ ਲਾਗੂ ਕੀਤੀ ਹੈ। ਉਨਾਂ ਕਿਹਾ ਕਿ ਸਕੀਮਾਂ ਬਾਰੇ ਸਾਰੀ ਜਾਣਕਾਰੀ, ਸੈਕਟਰ ਬਾਰੇ ਮਹੱਤਵਪੂਰਣ ਰਿਪੋਰਟਾਂ, ਨਿਵੇਸ਼ ਨਾਲ ਸਬੰਧਤ ਜਾਣਕਾਰੀ ਅਤੇ ਢੁਕਵੀਂ ਸਕੀਮ ਅਧੀਨ ਆਨ ਲਾਈਨ ਅਪਲਾਈ ਕਰਨ ਦੇ ਵਿਕਲਪ ਫੂਡ ਪ੍ਰੋਸੇਸਿੰਗ ਉਦਯੋਗ ਮੰਤਰਾਲਾ ਦੀ ਵੈਬਸਾਈਟ ਤੇ ਉਪਲਬਧ ਕਰਵਾਏ ਗਏ ਹਨ। ਉਨਾਂ ਸਾਰਿਆਂ ਨੂੰ ਮੰਤਰਾਲਾ ਨਾਲ "ਕਲਿੱਕ" ਅਤੇ "ਕੁਨੈਕਟ" ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਅਰਜ਼ੀਆਂ 'ਤੇ ਪਾਰਦਰਸ਼ੀ ਅਤੇ ਸਮਾਂਬੱਧ ਢੰਗ ਨਾਲ ਕਾਰਵਾਈ ਕੀਤੀ ਜਾਵੇਗੀ।
ਉਦਘਾਟਨ ਮੌਕੇ ਸੰਬੋਧਨ ਕਰਦਿਆਂ ਸ੍ਰੀ ਰਾਮੇਸ਼ਵਰ ਤੇਲੀ ਨੇ ਇਸ ਫੂਡ ਪ੍ਰੋਸੈਸਿੰਗ ਯੂਨਿਟ ਦੀ ਸਥਾਪਨਾ ਕਰਨ ਲਈ ਯੂਨਿਟ ਦੇ ਪ੍ਰਮੋਟਰਾਂ ਨੂੰ ਵਧਾਈ ਦਿੱਤੀ ਜੋ ਖੇਤਰ ਦੇ ਕਿਸਾਨਾਂ ਨੂੰ ਲਾਭ ਪਹੁੰਚਾਏਗਾ ਅਤੇ ਖੇਤਰ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏਗ। ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰਾਜੈਕਟ ਆਸ ਪਾਸ ਦੇ ਇਲਾਕਿਆਂ ਦੇ ਵਿਕਾਸ ਵਿਚ ਅਹਿਮ ਭੂਮਿਕਾ ਅਦਾ ਕਰੇਗਾ। ਸ਼੍ਰੀ ਤੇਲੀ ਨੇ ਕਿਹਾ ਕਿ ਖੇਤੀਬਾੜੀ ਦੇ ਵਿਕਾਸ, ਮੁੱਲ ਵਾਧੇ ਅਤੇ ਬਰਾਮਦ ਨੂੰ ਉਤਸ਼ਾਹਤ ਕਰਨ ਲਈ ਇੱਕ ਮਜਬੂਤ ਫੂਡ ਪ੍ਰੋਸੈਸਿੰਗ ਸੈਕਟਰ ਜ਼ਰੂਰੀ ਹੈ।
ਉੱਤਰ ਪ੍ਰਦੇਸ਼ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਦੀ ਸਹਾਇਤਾ ਵਾਲੇ ਪ੍ਰੋਜੇਕਟ
Scheme
|
No. of projects
|
Project Cost
(Rs. in crore)
|
Approved
Grants-in-aid
(Rs. in crore)
|
Employment likely to be generated
|
Farmers likely to be benefited
|
Cold Chain
|
21
|
515.86
|
170.01
|
16,200
|
2,00,592
|
APC
|
4
|
167.05
|
37.41
|
4,000
|
16,000
|
CEFPPC
|
20
|
396.89
|
81.61
|
9,500
|
12,500
|
BFL
|
6
|
67.66
|
15.62
|
186
|
1,200
|
FTL
|
9
|
34.32
|
22.71
|
198
|
-
|
Total
|
60
|
1181.78
|
327.35
|
30,084
|
2,30,292
|
- 60 ਪ੍ਰਾਜੈਕਟਾਂ ਲਈ ਨਿੱਜੀ ਨਿਵੇਸ਼ ਦਾ ਲਾਭ - 854.43 ਕਰੋੜ.
- ਕੁਲ ਪ੍ਰੋਸੈਸਿੰਗ ਸਮਰੱਥਾ (ਮੁਕੰਮਲ ਹੋਣ ਤੇ): 12.628 ਲੱਖ ਮੀਟਰਕ ਟਨ / ਸਾਲਾਨਾ
- ਪ੍ਰੋਸੈਸਡ ਖੇਤੀ ਉਤਪਾਦਾਂ ਦੀ ਕੁਲ ਕੀਮਤ: (ਅਨੁਮਾਨਤ): 3,157 ਕਰੋੜ
ਸਾਲ 2014 ਤੋਂ, ਮੰਤਰਾਲਾ ਨੇ ਉੱਤਰ ਪ੍ਰਦੇਸ਼ ਰਾਜ ਵਿੱਚ 51 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ, ਜਿਨਾਂ ਦੀ ਕੁਲ ਪ੍ਰਾਜੈਕਟ ਲਾਗਤ ਹੈ 1109.30 ਕਰੋੜ ਰੁਪਏ, 293.40 ਕਰੋੜ ਰੁਪਏ ਦੀ ਗ੍ਰਾਂਟ-ਇਨ-ਏਡ ਅਤੇ ਨਿੱਜੀ ਨਿਵੇਸ਼ ਦਾ ਲਾਭ 815.90 ਕਰੋੜ ਰੁਪਏ ਹੈ।
ਰਾਜਾਂ ਦੇ ਪਧਰ ਤੇ ਫੂਡ ਪ੍ਰੋਸੇਸਿੰਗ ਉਦਯੋਗ ਮੰਤਰਾਲਾ ਵੱਲੋਂ ਮੰਜ਼ੂਰ ਕੀਤੇ ਗਏ ਕੁੱਲ ਪ੍ਰੋਜੇਕਟ
State/UT-wise and Scheme-wise No. of projects Sanctioned under the Schemes of MFP, Cold Chain, APC, Unit, BFL, Operation Greens and FTL as on 31-08-2020
ਮਿਤੀ 31-08-22020 ਨੂੰ ਐਮ.ਐੱਫ.ਪੀ., ਕੋਲਡ ਚੇਨ, ਏ.ਪੀ.ਸੀ., ਯੂਨਿਟ, ਬੀ.ਐਫ.ਐਲ., ਆਪ੍ਰੇਸ਼ਨ ਗ੍ਰੀਨਜ਼ ਅਤੇ ਐਫ.ਟੀ.ਐਲ. ਦੀਆਂ ਸਕੀਮਾਂ ਅਧੀਨ ਪ੍ਰਵਾਨਿਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਅਤੇ ਸਕੀਮ ਅਨੁਸਾਰ ਯੋਜਨਾਵਾਂ ਦੀ ਗਿਣਤੀ
|
Sl. No.
|
STATES / UTs
|
MFP
|
Cold Chain
|
Agro Processing Clusters
|
Unit
|
BFL
|
OG
|
FTL
|
Total
|
1
|
ANDAMAN & NICOBAR
|
0
|
1
|
0
|
0
|
0
|
0
|
0
|
1
|
2
|
ANDHRA PRADESH
|
3
|
14
|
3
|
4
|
0
|
1
|
4
|
29
|
3
|
ARUNACHAL PRADESH
|
1
|
1
|
0
|
3
|
0
|
0
|
0
|
5
|
4
|
ASSAM
|
1
|
2
|
3
|
14
|
1
|
0
|
6
|
27
|
5
|
BIHAR
|
1
|
5
|
1
|
1
|
1
|
0
|
0
|
9
|
6
|
CHANDIGARH
|
0
|
0
|
0
|
0
|
0
|
0
|
0
|
0
|
7
|
CHHATTISGARH
|
1
|
2
|
2
|
1
|
1
|
0
|
0
|
7
|
8
|
D&N HAVELI
|
0
|
0
|
0
|
0
|
0
|
0
|
0
|
0
|
9
|
DAMAN & DIU
|
0
|
0
|
0
|
1
|
0
|
0
|
0
|
1
|
10
|
DELHI
|
0
|
0
|
0
|
0
|
0
|
0
|
8
|
8
|
11
|
GOA
|
0
|
0
|
0
|
1
|
0
|
0
|
0
|
1
|
12
|
GUJARAT
|
2
|
19
|
4
|
26
|
7
|
3
|
14
|
75
|
13
|
HARYANA
|
2
|
11
|
3
|
15
|
0
|
0
|
14
|
45
|
14
|
HIMACHAL PRADESH
|
1
|
13
|
1
|
21
|
2
|
0
|
3
|
41
|
15
|
JAMMU & KASHMIR
|
1
|
6
|
1
|
19
|
3
|
0
|
3
|
33
|
16
|
JHARKHAND
|
0
|
0
|
0
|
0
|
0
|
0
|
1
|
1
|
17
|
KARNATAKA
|
2
|
12
|
3
|
14
|
3
|
0
|
7
|
41
|
18
|
KERALA
|
2
|
4
|
2
|
13
|
1
|
0
|
4
|
26
|
19
|
LAKSHADWEEP
|
0
|
0
|
0
|
0
|
0
|
0
|
0
|
0
|
20
|
MADHYA PRADESH
|
2
|
8
|
5
|
8
|
1
|
0
|
6
|
30
|
21
|
MAHARASHTRA
|
3
|
63
|
7
|
34
|
9
|
1
|
25
|
142
|
22
|
MANIPUR
|
1
|
1
|
0
|
3
|
2
|
0
|
2
|
9
|
/23
|
MEGHALAYA
|
0
|
0
|
0
|
2
|
0
|
0
|
0
|
2
|
24
|
MIZORAM
|
1
|
2
|
0
|
2
|
0
|
0
|
0
|
5
|
25
|
NAGALAND
|
1
|
1
|
0
|
4
|
0
|
0
|
1
|
7
|
26
|
ODISHA
|
2
|
4
|
0
|
2
|
0
|
0
|
4
|
12
|
27
|
PUDDUCHERY
|
0
|
0
|
0
|
0
|
0
|
0
|
0
|
0
|
28
|
PUNJAB
|
3
|
20
|
3
|
8
|
3
|
0
|
8
|
45
|
29
|
RAJASTHAN
|
1
|
11
|
1
|
12
|
6
|
0
|
2
|
33
|
30
|
SIKKIM
|
0
|
0
|
0
|
1
|
0
|
0
|
2
|
3
|
31
|
TAMIL NADU
|
0
|
14
|
12
|
19
|
6
|
0
|
20
|
71
|
32
|
TELEANGANA
|
2
|
11
|
1
|
2
|
1
|
0
|
4
|
21
|
33
|
TRIPURA
|
1
|
0
|
0
|
5
|
0
|
0
|
1
|
7
|
34
|
UTTAR PRADESH
|
0
|
21
|
4
|
20
|
6
|
0
|
9
|
60
|
35
|
UTTARAKHAND
|
2
|
24
|
1
|
10
|
2
|
0
|
3
|
42
|
36
|
WEST BENGAL
|
1
|
12
|
0
|
8
|
1
|
0
|
10
|
32
|
37
|
LADAKH
|
0
|
0
|
0
|
0
|
0
|
0
|
0
|
0
|
|
Total
|
37
|
282
|
57
|
273
|
56
|
5
|
161
|
871
|
- ਬੀ ਐਫ ਐਲ - ਪਿੱਛੇ ਅਤੇ ਅੱਗੇ ਲਿੰਕੇਜਿਜ
- ਐਫ ਟੀ ਐਲ - ਭੋਜਨ ਜਾਂਚ ਪ੍ਰਯੋਗਸ਼ਾਲਾਵਾਂ
- ਓਜੀ- ਓਪਰੇਸ਼ਨ ਗ੍ਰੀਨਜ਼
---------------------------------
ਆਰਜੇ/ਐਨਜੀ
(Release ID: 1652681)
Visitor Counter : 132