ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੂਜਾ ਯੋਗ ਸਵਾਮੀ ਸ਼੍ਰੀ ਨਰਾਇਣਾ ਗੁਰੂ ਜੀ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ

"ਸਵਾਮੀ ਸ਼੍ਰੀ ਨਰਾਇਣਾ ਗੁਰੂ ਜੀ ਨੇ ਇੱਕ ਸਮਾਜ ਸੁਧਾਰਕ, ਰੂਹਾਨੀ ਆਗੂ ਅਤੇ ਬਰਾਬਰੀ ਤੇ ਭਰਾਤਰੀ ਭਾਵ ਦੀ ਜ਼ੋਰਦਾਰ ਵਕਾਲਤ ਕਰਦਿਆਂ ਕੇਰਲ ਵਿੱਚ ਨਾਇੰਸਾਫੀ ਅਤੇ ਪੱਖਪਾਤ ਖਿਲਾਫ਼ ਸਮਾਜਿਕ ਸੁਧਾਰਾਂ ਦੀ ਨੀਂਹ ਰੱਖਣ ਲਈ ਵੱਡੀ ਭੂਮਿਕਾ ਨਿਭਾਈ"
"ਸਵਾਮੀ ਸ਼੍ਰੀ ਨਰਾਇਣਾ ਗੁਰੂ ਜੀ ਵੱਲੋਂ ਕਮਜ਼ੋਰ ਵਰਗਾਂ ਦੀ ਸਿੱਖਿਆ ਤੇ ਸਸ਼ਕਤੀਕਰਨ ਲਈ ਕੀਤੇ ਵੱਡੇ ਯਤਨ ਤੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ"
"ਸਵਾਮੀ ਸ਼੍ਰੀ ਨਰਾਇਣਾ ਗੁਰੂ ਜੀ ਦੀ ਫਿਲੋਸਫੀ, ਸਿੱਖਿਆਵਾਂ ਅਤੇ ਵਿਚਾਰ ਦੇਸ਼ ਭਰ ਦੇ ਲੱਖਾਂ ਲੋਕਾਂ ਦੀਆਂ ਜਿ਼ੰਦਗੀਆਂ ਨੂੰ ਲਗਾਤਾਰ ਬੇਹਤਰ ਬਣਾਉਣਗੇ"


Posted On: 02 SEP 2020 2:05PM by PIB Chandigarh

ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਪੂਜਾ ਯੋਗ ਸਵਾਮੀ ਸ਼੍ਰੀ ਨਰਾਇਣਾ ਗੁਰੂ ਜੀ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਇੱਕ ਟਵੀਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ "ਸਵਾਮੀ ਸ਼੍ਰੀ ਨਰਾਇਣਾ ਗੁਰੂ ਜੀ ਨੇ ਇੱਕ ਸਮਾਜ ਸੁਧਾਰਕ, ਰੂਹਾਨੀ ਆਗੂ ਅਤੇ ਬਰਾਬਰੀ ਤੇ ਭਰਾਤਰੀ ਭਾਵ ਦੀ ਜ਼ੋਰਦਾਰ ਵਕਾਲਤ ਕਰਦਿਆਂ ਕੇਰਲ ਵਿੱਚ ਨਾਇੰਸਾਫੀ ਅਤੇ ਪੱਖਪਾਤ ਖਿਲਾਫ਼ ਸਮਾਜਿਕ ਸੁਧਾਰਾਂ ਦੀ ਨੀਂਹ ਰੱਖਣ ਲਈ ਵੱਡੀ ਭੂਮਿਕਾ ਨਿਭਾਈ" ਕੇਂਦਰੀ ਗ੍ਰਿਹ ਮੰਤਰੀ ਨੇ ਕਿਹਾ "ਸਵਾਮੀ ਸ਼ੀ੍ ਨਰਾਇਣਾ ਗੁਰੂ ਜੀ ਵੱਲੋਂ ਕਮਜ਼ੋਰ ਵਰਗਾਂ ਲਈ ਸਿੱਖਿਆ ਅਤੇ ਸਸ਼ਕਤੀਕਰਨ ਲਈ ਕੀਤੇ ਵੱਡੇ ਯਤਨ ਤੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ" ਉਹਨਾਂ ਦੀ ਫਿਲੋਸਫੀ, ਸਿੱਖਿਆਵਾਂ ਤੇ ਵਿਚਾਰ ਦੇਸ਼ ਭਰ ਦੇ ਲੱਖਾਂ ਲੋਕਾਂ ਦੀਆਂ ਜਿ਼ੰਦਗੀਆਂ ਨੂੰ ਲਗਾਤਾਰ ਬੇਹਤਰ ਬਣਾਉਣਗੇ

https://twitter.com/AmitShah/status/1301045717507534848?ref_src=twsrc%5Etfw%7Ctwcamp%5Etweetembed%7Ctwterm%5E1301045717507534848%7Ctwgr%5E&ref_url=https%3A%2F%2Fpib.gov.in%2FPressReleasePage.aspx%3FPRID%3D1650602

https://twitter.com/AmitShah/status/1301045761480601600?ref_src=twsrc%5Etfw%7Ctwcamp%5Etweetembed%7Ctwterm%5E1301045761480601600%7Ctwgr%5E&ref_url=https%3A%2F%2Fpib.gov.in%2FPressReleasePage.aspx%3FPRID%3D1650602

 


ਐੱਨ ਡਬਲਯੂ / ਆਰ ਕੇ / ਡੀ / ਐੱਸ ਐੱਸ / ਡੀ ਡੀ ਡੀ


(Release ID: 1650718) Visitor Counter : 165