ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਭਾਰਤ ਦੀ ਕਾਰਬਨ ਨਿਕਾਸੀ ਬਾਰੇ ਸਪੱਸ਼ਟੀਕਰਨ

Posted On: 28 AUG 2020 11:27AM by PIB Chandigarh

2020 ਲਈ ਭਾਰਤ ਦੀਆਂ ਕਾਰਬਨ ਨਿਕਾਸੀਆਂ ਬਾਰੇ ਮੰਤਰਾਲਾ ਦੇ ਇੱਕ ਅਧਿਕਾਰੀ ਵੱਲੋਂ ਦਿੱਤੇ ਗਏ ਬਿਆਨ ਨੂੰ ਕੁਝ ਮੀਡੀਆ ਰਿਪੋਰਟਾਂ ਵਿੱਚ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਸਪੱਸ਼ਟ ਕੀਤਾ ਜਾਂਦਾ ਹੈ ਕਿ ਉਹ ਬਿਆਨ ਦੇਸ਼ ਦੀ ਕਾਰਬਨ ਨਿਕਾਸੀ ਬਾਰੇ ਨਹੀਂ ਬਲਕਿ ਵਿਸ਼ਵ ਵਿੱਚ ਕਾਰਬਨ ਡਾਈਅਕਸਾਈਡ ਦੀ ਨਿਕਾਸੀ ਵਿੱਚ ਹੋਣ ਵਾਲੀ ਗਿਰਾਵਟ ਦੀ ਭਵਿੱਖਬਾਣੀ ਬਾਰੇ ਸੀ , ਜੋ ਕੌਮਾਂਤਰੀ ਊਰਜਾ ਏਜੰਸੀ ਦੀ ਵਿਸ਼ਵ ਊਰਜਾ ਸਮੀਖਿਆ 2020 ਦੀ ਰਿਪੋਰਟ ਉੱਪਰ ਅਧਾਰਤ ਸੀ, ਜੋ ਕੁਝ ਮਹੀਨੇ ਪਹਿਲਾਂ ਜਾਰੀ ਕੀਤੀ ਗਈ ਸੀ
ਜੀਕੇ


(Release ID: 1649204) Visitor Counter : 175