ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਮਣੀਪੁਰ ਵਿੱਚ 13 ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਸੜਕ ਸੁਰੱਖਿਆ ਪ੍ਰੋਜੈਕਟ ਦਾ ਉਦਘਾਟਨ ਕਰਨਗੇ

Posted On: 14 AUG 2020 1:58PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ, ਰਾਜਮਾਰਗ ਅਤੇ ਸੂਖ਼ਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਸੋਮਵਾਰ, 17 ਅਗਸਤ, 2020 ਨੂੰ ਉੱਤਰ-ਪੂਰਬ ਰਾਜ ਮਣੀਪੁਰ ਵਿੱਚ 13 ਰਾਜਮਾਰਗ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਸੜਕ ਸੁਰੱਖਿਆ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਵਰਚੁਅਲ ਸਮਾਗਮ ਦੀ ਪ੍ਰਧਾਨਗੀ ਕਰਨਗੇ, ਜਿਸ ਵਿੱਚ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵਿੱਚ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ ਕੇ ਸਿੰਘ, ਕਈ ਸੰਸਦ ਮੈਂਬਰ, ਵਿਧਾਇਕ ਅਤੇ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।

ਉਦਘਾਟਨ ਅਤੇ ਨੀਂਹ ਪੱਥਰ ਰੱਖਣ ਵਾਲੇ ਇਹ ਪ੍ਰੋਜੈਕਟਾਂ ਵਿੱਚ ਸੜਕ ਦੀ ਲੰਬਾਈ 316 ਕਿਲੋਮੀਟਰ ਹੈ, ਜਿਸ ਵਿੱਚ ਲਗਭਗ 3000 ਕਰੋੜ ਰੁਪਏ ਦੀ ਨਿਰਮਾਣ ਲਾਗਤ ਸ਼ਾਮਲ ਹੈ।  ਮਣੀਪੁਰ ਦੇ ਵਿਕਾਸ ਲਈ ਰਾਹ ਪੱਧਰਾ ਕਰਨ ਨਾਲ, ਇਹ ਸੜਕਾਂ ਇਸ ਉੱਤਰ-ਪੂਰਬ ਰਾਜ ਵਿੱਚ ਬਿਹਤਰ ਸੰਪਰਕ, ਸੁਵਿਧਾ ਅਤੇ ਆਰਥਿਕ ਵਿਕਾਸ ਨੂੰ ਵਧਾਉਣਗੀਆਂ।

ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:

ਐੱਨਐੱਚਆਈਡੀਸੀਐੱਲ

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਕਿਲੋਮੀਟਰ ਵਿੱਚ ਲੰਬਾਈ

ਰੁਪਏ ਵਿੱਚ ਲਾਗਤ

1.

ਐੱਨ ਐੱਚ -39(ਐੱਨ ਐੱਚ -102) ਦੇ 330 ਕਿਲੋਮੀਟਰ ਤੋਂ 350 ਕਿਲੋਮੀਟਰ (ਪੈਕੇਜ-1)ਦੇ ਇੰਫਾਲ-ਮੋਰੇਹ ਚਾਰ ਮਾਰਗੀ ਸੈਕਸ਼ਨ

20

762

2.

ਚੁਰਚੰਦਪੁਰ ਤੋਂ ਤੁਈਵਈ ਤੱਕ ਐੱਨਐੱਚ 120ਬੀ ਦੇ ਸਿਫ਼ਰ ਤੋਂ 13.747 ਕਿਲੋਮੀਟਰ ਦੇ ਮਾਰਗ ਨੂੰ ਚੌੜਾ ਕਰਨ ਲਈ (ਪੈਕੇਜ-1 ਏ )

13.75

167.95

3.

ਚੁਰਚੰਦਪੁਰ ਤੋਂ ਤੁਈਵਈ ਤੱਕ ਐੱਨਐੱਚ 120ਬੀ ਦੇ 13.747 ਕਿਲੋਮੀਟਰ ਤੋਂ 32.835 ਕਿਲੋਮੀਟਰ  ਦੇ ਮਾਰਗ ਨੂੰ ਚੌੜਾ ਕਰਨ ਲਈ (ਪੈਕੇਜ-1 ਬੀ  )

19.08

241.52

4.

ਚੁਰਚੰਦਪੁਰ ਤੋਂ ਤੁਈਵਈ ਤੱਕ ਐੱਨਐੱਚ 120ਬੀ ਦੇ 32.835 ਕਿਲੋਮੀਟਰ ਤੋਂ 48.587 ਕਿਲੋਮੀਟਰ  ਦੇ ਮਾਰਗ ਨੂੰ ਚੌੜਾ ਕਰਨ ਲਈ (ਪੈਕੇਜ-2 ਏ )

15.75

232.99

5.

ਚੁਰਚੰਦਪੁਰ ਤੋਂ ਤੁਈਵਈ ਤੱਕ ਐੱਨਐੱਚ 120ਬੀ ਦੇ 118+850 ਕਿਲੋਮੀਟਰ ਤੋਂ 130+000ਕਿਲੋਮੀਟਰ  ਦੇ ਮਾਰਗ ਨੂੰ ਚੌੜਾ ਕਰਨ ਲਈ (ਪੈਕੇਜ-4 ਏ )

11.15

204.12

6.

ਪੈਲੇਲ-ਚੰਦੇਲ ਸੈਕਸ਼ਨ ਦੇ ਨਾਲ ਐੱਨ ਐੱਚ -102 ਸੀ ਦੇ 0.000 ਕਿਲੋਮੀਟਰ ਤੋਂ 18.292 ਕਿਲੋਮੀਟਰ ਦੇ ਦੋ ਮਾਰਗੀ ਲੇਨ ਨੂੰ ਚੌੜਾ / ਮਜ਼ਬੂਤ ਕਰਨਾ

18.29

107.72

7.

ਨੈਸ਼ਨਲ ਹਾਈਵੇ -39 'ਤੇ 421.950 ਕਿਮੀ ਤੋਂ 425.411 (ਲੰਬਾਈ = 2.52 ਕਿਮੀ) ਦੇ ਦੋ ਮਾਰਗੀ ਮੋਰੇਹ ਬਾਈਪਾਸ ਦਾ ਨਿਰਮਾਣ

2.52

68.14

8.

ਨੈਸ਼ਨਲ ਹਾਈਵੇ -202 ਪੈਕੇਜ 1 'ਤੇ 0.000 ਕਿਲੋਮੀਟਰ ਤੋਂ 16.900 ਕਿਮੀ. ਦਾ ਯੇਨੰਗੰਗਪੋਕਪੀ-ਫਿੰਚ ਕਾਰਨਰ ਸੈਕਸ਼ਨ' ਤੇ ਦੋ-ਮਾਰਗੀ ਚੌੜਾ / ਸੁਧਾਰ ਦਾ ਕੰਮ

16.90

237.39

9.

ਨੈਸ਼ਨਲ ਹਾਈਵੇ -202 ਪੈਕੇਜ 2 'ਤੇ ਯੇਨੰਗੰਗਪੋਕਪੀ-ਫਿੰਚ ਕਾਰਨਰ ਸੈਕਸ਼ਨ' ਤੇ 16.900 ਕਿਲੋਮੀਟਰ ਤੋਂ 30.970 ਕਿਲੋਮੀਟਰ (ਲੰਬਾਈ 14.070 ਕਿਮੀ) ਦੋ-ਮਾਰਗੀ ਚੌੜਾ / ਸੁਧਾਰ ਕੰਮ

14.07

241.42

10.

ਰਾਸ਼ਟਰੀ ਰਾਜਮਾਰਗ -102 ਬੀ (ਪੈਕੇਜ -2 ਬੀ) ਦੇ ਚੌਰਚੰਦਪੁਰ ਤੋਂ ਤੁਈਵਈ ਭਾਗ ਤੱਕ ਦੋ ਮਾਰਗੀ ਕੰਮ

21.88

365.33

11.

ਰਾਸ਼ਟਰੀ ਰਾਜਮਾਰਗ -102 ਬੀ (ਪੈਕੇਜ -4 ਬੀ) ਦੇ ਚੌਰਚੰਦਪੁਰ ਤੋਂ ਤੁਈਵਈ ਭਾਗ ਤੱਕ ਦੋ ਮਾਰਗੀ ਕੰਮ

11.03

177.77

 

ਕੁੱਲ

164.42 ਕਿਲੋਮੀਟਰ

2806.35 ਕਰੋੜ

 

 

ਪੀਡਬਲਿਊਡੀ, ਮਣੀਪੁਰ

ਲੜੀ ਨੰਬਰ

ਪ੍ਰੋਜੈਕਟ ਦਾ ਨਾਮ

ਕਿਲੋਮੀਟਰ ਵਿੱਚ ਲੰਬਾਈ

ਰੁਪਏ ਵਿੱਚ ਲਾਗਤ

1.

ਈਪੀਸੀ ਮੋਡ 'ਤੇ ਮਣੀਪੁਰ ਰਾਜ ਵਿੱਚ ਐੱਚਪੀ ਪੁਲੀਆਂ ਦੇ 83 ਐੱਨਓਐੱਸ ਵਰਗੇ ਕੰਮਾਂ ਅਤੇ ਲੋੜੀਂਦੀਆਂ ਥਾਵਾਂ' ਤੇ ਦੀਵਾਰਾਂ ਅਤੇ ਢਲਾਣਾਂ ਦੀ ਸੁਰੱਖਿਆ ਆਦਿ ਕੰਮਾਂ ਲਈ ਨੈਸ਼ਨਲ ਹਾਈਵੇਅ 102 ਏ 'ਤੇ 00/00 ਕਿ.ਮੀ. 83/50 (ਲੰਬਾਈ 83.50 ਕਿ.ਮੀ.) ਦੀ ਸੜਕ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਕਾਰਜ

(ਕੰਮ ਨੰ: 102 ਏ / ਐਮਐੱਨ / 2020-21 / 33)

83.50

55.52

2.

ਈਪੀਸੀ ਮੋਡ 'ਤੇ ਮਣੀਪੁਰ ਰਾਜ ਵਿੱਚ ਐੱਚਪੀ ਪੁਲੀਆਂ ਦੇ 83 ਐੱਨਓਐੱਸ ਅਤੇ ਲੋੜੀਂਦੀਆਂ ਥਾਵਾਂ 'ਤੇ ਦੀਵਾਰਾਂ ਅਤੇ ਢਲਾਣਾਂ ਦੀ ਸੁਰੱਖਿਆ ਆਦਿ ਕੰਮਾਂ ਲਈ ਨੈਸ਼ਨਲ ਹਾਈਵੇਅ 102 ਏ 'ਤੇ 134/00 ਕਿ.ਮੀ. 202/00 (ਲੰਬਾਈ 68 ਕਿ.ਮੀ.) ਦੀ ਸੜਕ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਕਾਰਜ

(ਕੰਮ ਨੰ: 10 ਏ / ਐੱਮ ਐੱਨ / 2019-20 / 30)

68.00

 53.81

3.

ਕੰਮ ਨੰ: ਮਣੀਪੁਰ ਰਾਜ ਵਿੱਚ ਸੜਕ ਸੁਰੱਖਿਆ ਸਲਾਨਾ ਯੋਜਨਾ 2017-18 ਅਧੀਨ 150 ਅਤੇ 39 ਮਣੀਪੁਰ-2017-18-ਆਰਐੱਸਸੀਈ-015 ਅਧੀਨ ਸੜਕ ਸੁਰੱਖਿਆ ਸਲਾਨਾ ਯੋਜਨਾ 2017-18 ਦੇ ਤਹਿਤ ਰਾਸ਼ਟਰੀ ਰਾਜਮਾਰਗ -330 (ਨਵਾਂ ਐੱਨਐੱਚ -22) 'ਤੇ ਰਾਸ਼ਟਰੀ ਰਾਜਮਾਰਗ -150 (ਨਵਾਂ ਐੱਨਐੱਚ -22) ) ਸੜਕ ਸੁਰੱਖਿਆ 462 ਤੋਂ 464 ਕਿਲੋਮੀਟਰ ਵਿੱਚ ਫੁੱਟਓਵਰ ਬ੍ਰਿਜ, ਫੁੱਟਪਾਥ, ਸੜਕ ਸੂਚਕ ਅਤੇ ਮਾਰਕੀਟਿੰਗ ਆਦਿ ਨੂੰ ਸੁਧਾਰਨ ਲਈ ਸੜਕ ਸੁਰੱਖਿਆ ਕਾਰਜ।

3 (ਤਿੰਨ) ਐੱਫਓਬੀ ਦੇ ਨੰਬਰ

16.91

 

ਕੁੱਲ

151.5

126.24

           

 

                                                                                                                        ***

 

ਆਰਸੀਜੇ/ਐੱਮਐੱਸ
 



(Release ID: 1645985) Visitor Counter : 128