ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਸਿਵਲ ਸੇਵਾਵਾਂ ਪਰੀਖਿਆ, 2019 ਦਾ ਅੰਤਿਮ ਨਤੀਜਾ

Posted On: 04 AUG 2020 12:56PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸਤੰਬਰ, 2019 ਵਿੱਚ ਆਯੋਜਿਤ ਸਿਵਲ ਸੇਵਾਵਾਂ ਪਰੀਖਿਆ, 2019 ਦੇ ਲਿਖਤੀ ਹਿੱਸੇ ਦੇ ਨਤੀਜਿਆਂ ਅਤੇ ਫ਼ਰਵਰੀ - ਅਗਸਤ, 2020 ਵਿੱਚ ਆਯੋਜਿਤ ਪ੍ਰਸਨੈਲਟੀ ਟੈਸਟ ਲਈ ਇੰਟਰਵਿਊ ਦੇ ਅਧਾਰਤੇ ਉਮੀਦਵਾਰਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ, ਇਹ ਸੂਚੀ ਮੈਰਿਟ ਦੇ ਅਨੁਸਾਰ ਬਣਾਈ ਗਈ ਹੈ, ਉਮੀਦਵਾਰਾਂ ਦੀ ਨਿਯੁਕਤੀ ਲਈ ਸਿਫਾਰਸ਼ ਕੀਤੀ ਗਈ ਹੈ:

i. ਭਾਰਤੀ ਪ੍ਰਬੰਧਕੀ ਸੇਵਾ;

ii. ਭਾਰਤੀ ਵਿਦੇਸ਼ੀ ਸੇਵਾ;

iii. ਭਾਰਤੀ ਪੁਲਿਸ ਸੇਵਾ; ਅਤੇ

iv. ਕੇਂਦਰੀ ਸੇਵਾਵਾਂ, ਸਮੂਹ ਅਤੇ ਸਮੂਹ ਬੀ

2. ਕੁੱਲ 829 ਉਮੀਦਵਾਰਾਂ ਦੀ ਨਿਯੁਕਤੀ ਲਈ ਹੇਠਾਂ ਦਿੱਤੇ ਬਰੇਕ ਅੱਪ ਅਨੁਸਾਰ ਸਿਫਾਰਸ਼ ਕੀਤੀ ਗਈ ਹੈ:

 

ਜਨਰਲ

ਈਡਬਲਿਊ ਐੱਸ

ਓਬੀਸੀ

ਐੱਸਸੀ

ਐੱਸਟੀ

ਕੁੱਲ

304

(11 ਪੀਡਬਲਿਊਬੀਡੀ(PwBD)-1, 05 ਪੀਡਬਲਿਊਬੀਡੀ-2,

12 ਪੀਡਬਲਿਊਬੀਡੀ-3 & 01 ਪੀਡਬਲਿਊਬੀਡੀ-5 ਸਮੇਤ)

78

(01  ਪੀਡਬਲਿਊਬੀਡੀ-1, ਨਿੱਲ ਪੀਡਬਲਿਊਬੀਡੀ-2, ਨਿੱਲਪੀਡਬਲਿਊਬੀਡੀ-3 ਅਤੇ ਨਿੱਲ ਪੀਡਬਲਿਊਬੀਡੀ-5 ਸਮੇਤ)

251

(04 ਪੀਡਬਲਿਊਬੀਡੀ-1,

03 ਪੀਡਬਲਿਊਬੀਡੀ-2,

01 ਪੀਡਬਲਿਊਬੀਡੀ-3 ਅਤੇ

02 ਪੀਡਬਲਿਊਬੀਡੀ-5 ਸਮੇਤ)

129

(ਨਿੱਲਪੀਡਬਲਿਊਬੀਡੀ-1, 01 ਪੀਡਬਲਿਊਬੀਡੀ-2,

ਨਿੱਲਪੀਡਬਲਿਊਬੀਡੀ-3 ਅਤੇ 01 ਪੀਡਬਲਿਊਬੀਡੀ-5 ਸਮੇਤ)

67

(01 ਪੀਡਬਲਿਊਬੀਡੀ-1, ਨਿੱਲਪੀਡਬਲਿਊਬੀਡੀ-2, ਨਿੱਲ ਪੀਡਬਲਿਊਬੀਡੀ-3 ਅਤੇ ਨਿੱਲ ਪੀਡਬਲਿਊਬੀਡੀ-5 ਸਮੇਤ)

829

(17 ਪੀਡਬਲਿਊਬੀਡੀ-1, 09 ਪੀਡਬਲਿਊਬੀਡੀ-2,

13 ਪੀਡਬਲਿਊਬੀਡੀ-3 ਅਤੇ 04 ਪੀਡਬਲਿਊਬੀਡੀ-5 ਸਮੇਤ)

  1. ਸਿਵਲ ਸੇਵਾਵਾਂ ਪਰੀਖਿਆ ਨਿਯਮਾਂ 2019 ਦੇ ਨਿਯਮ 16 (4) ਅਤੇ (5) ਦੇ ਅਨੁਸਾਰ, ਕਮਿਸ਼ਨ ਉਮੀਦਵਾਰਾਂ ਦੀ ਇੱਕ ਸੰਗਠਿਤ ਰਿਜ਼ਰਵ ਸੂਚੀ ਨੂੰ ਹੇਠਾਂ ਦਿੱਤੇ ਅਨੁਸਾਰ ਬਣਾ ਰਿਹਾ ਹੈ:

ਜਨਰਲ

ਈਡਬਲਿਊ ਐੱਸ

ਓਬੀਸੀ

ਐੱਸਸੀ

ਐੱਸਟੀ

ਕੁੱਲ

91

09

71

08

03

182

 

4. ਵੱਖ-ਵੱਖ ਸੇਵਾਵਾਂ ਦੀ ਨਿਯੁਕਤੀ ਲਈ ਅਸਾਮੀਆਂ ਦੀ ਗਿਣਤੀ ਦੇ ਅਨੁਸਾਰ ਨਿਰੀਖਣ ਕੀਤਾ ਜਾਵੇਗਾ, ਜੋ ਇਮਤਿਹਾਨ ਦੇ ਨਿਯਮਾਂ ਵਿੱਚ ਸ਼ਾਮਲ ਹਨ ਸਰਕਾਰ ਦੁਆਰਾ ਭਰੀਆਂ ਜਾਣ ਵਾਲੀਆਂ ਖਾਲੀ ਅਸਾਮੀਆਂ ਦੀ ਗਿਣਤੀ ਇਸ ਤਰ੍ਹਾਂ ਹੈ:

 

ਸੇਵਾਵਾਂ

ਜਨਰਲ

ਈਡਬਲਿਊ ਐੱਸ

ਓਬੀਸੀ

ਐੱਸਸੀ

ਐੱਸਟੀ

ਕੁੱਲ

ਆਈਏਐੱਸ

72

18

52

25

13

180

ਆਈਐੱਫ਼ਐੱਸ

12

02

06

03

01

24

ਆਈਪੀਐੱਸ

60

15

42

23

10

150

ਕੇਂਦਰੀ ਸੇਵਾਵਾਂ ਸਮੂਹ ‘ਏ’

196

34

109

64

35

438

ਸਮੂਹ ‘ਬੀ’ ਸੇਵਾਵਾਂ

57

14

42

14

08

135

ਕੁੱਲ

397

83

251

129

67

927*

 

* ਵਿੱਚ45 ਪੀਡਬਲਿਊਬੀਡੀ ਦੀਆਂ ਅਸਾਮੀਆਂ ਸ਼ਾਮਲ ਹਨ (17ਪੀਡਬਲਿਊਬੀਡੀ -1, 09ਪੀਡਬਲਿਊਬੀਡੀ -2, 13ਪੀਡਬਲਿਊਬੀਡੀ -3 ਅਤੇ 06ਪੀਡਬਲਿਊਬੀਡੀ - 5)

5. ਹੇਠਾਂ ਦਿੱਤੇ ਰੋਲ ਨੰਬਰਾਂ ਵਾਲੇ 66 ਸਿਫਾਰਸ਼ ਕੀਤੇ ਉਮੀਦਵਾਰਾਂ ਦੀ ਉਮੀਦਵਾਰੀ ਆਰਜ਼ੀ ਹੈ:

0117361

0832349

0881339

1527661

5605664

6312901

6623216

0221459

0841582

1014928

1704570

5802252

6403507

6624238

0311457

0846717

1018444

1800337

5903243

6418278

6626430

0322470

0850640

1025154

1803006

5904607

6421207

6626732

0335595

0864380

1043821

2606514

6303184

6611214

6702644

0339514

0867400

1200993

2611449

6306477

6612275

7905571

0800578

0869408

1204457

2611943

6307930

6612906

 

0807978

0873750

1214669

3400814

6309407

6615096

 

0814869

0876025

1219268

3535267

6312214

6617405

 

0827666

0878636

1301406

4101930

6312812

6620627

 

 

6. 11 ਉਮੀਦਵਾਰਾਂ ਦਾ ਨਤੀਜਾ ਰੋਕਿਆ ਗਿਆ ਹੈ

7. ਸਿਵਲ ਸੇਵਾਵਾਂ ਪਰੀਖਿਆ, 2019 ਦਾ ਨਤੀਜਾ ਪਰਿਵਰਤਨ ਦੇ ਅਧੀਨ ਹੈ, ਜੇ ਕੋਈ ਹੈ ਤਾਂ, ਉਨ੍ਹਾਂ ਪੈਂਡਿੰਗ ਮਾਮਲਿਆਂ ਵਿੱਚ ਮਾਣਯੋਗ ਅਦਾਲਤ ਦੁਆਰਾ ਪਾਸ ਕੀਤੇ ਜਾਣ ਵਾਲੇ ਆਦੇਸ਼ਾਂ ਦੁਆਰਾ ਲੋੜੀਂਦੇ ਪਰਿਵਰਤਨ ਦੀਜ਼ਰੂਰਤ ਪੈ ਸਕਦੀ ਹੈ

8. ਯੂਪੀਐੱਸਸੀ ਦੇ ਆਪਣੇ ਕੈਂਪਸ ਵਿੱਚਪਰੀਖਿਆ ਹਾਲ ਦੇ ਨੇੜੇ ਇੱਕ ਸੁਵਿਧਾ ਕਾਉਂਟਰਹੈ ਉਮੀਦਵਾਰ ਆਪਣੀ ਪਰੀਖਿਆ / ਭਰਤੀ ਸਬੰਧੀ ਕੋਈ ਜਾਣਕਾਰੀ / ਸਪਸ਼ਟੀਕਰਨ ਕੰਮਕਾਜੀ ਦਿਨਾਂ ਵਿੱਚ10:00 ਵਜੇ ਤੋਂ 17:00ਵਜੇ ਦੇ ਘੰਟਿਆਂ ਦੇ ਦੌਰਾਨ ਵਿਅਕਤੀਗਤ ਤੌਰ ’ਤੇ ਜਾਂ ਟੈਲੀਫ਼ੋਨ ਨੰਬਰਾਂ 23385271/23381125/23098543ਰਾਹੀਂ ਪ੍ਰਾਪਤ ਕਰ ਸਕਦੇ ਹਨ ਨਤੀਜੇ ਵੀ ਯੂਪੀਐੱਸਸੀ ਦੀਵੈੱਬਸਾਈਟ http//www.upsc.gov.in ’ਤੇ ਉਪਲਬਧ ਹੋਣਗੇਨਤੀਜਿਆਂ ਦੇ ਐਲਾਨ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ-ਅੰਦਰ ਨੰਬਰ ਵੈੱਬਸਾਈਟ ’ਤੇ ਉਪਲਬਧ ਹੋਣਗੇ

9. ਨੋਟ: ਸਿਵਲ ਸੇਵਾਵਾਂ ਪਰੀਖਿਆ, 2019 ਦਾ ਨਤੀਜਾ ਪਰਿਵਰਤਨ ਦੇ ਅਧੀਨ ਹੈ, ਜੇ ਕੋਈ ਹੈ ਤਾਂ, ਉਨ੍ਹਾਂ ਪੈਂਡਿੰਗ ਮਾਮਲਿਆਂ ਵਿੱਚ ਮਾਣਯੋਗ ਅਦਾਲਤ ਦੁਆਰਾ ਪਾਸ ਕੀਤੇ ਜਾਣ ਵਾਲੇ ਆਦੇਸ਼ਾਂ ਦੁਆਰਾ ਲੋੜੀਂਦੇ ਪਰਿਵਰਤਨ ਦੀ ਜ਼ਰੂਰਤ ਪੈ ਸਕਦੀ ਹੈ

ਅੰਤਿਮ ਨਤੀਜੇ ਦੇਖਣ ਲਈ ਇੱਥੇ ਕਲਿੱਕ ਕਰੋ-Click here to see Final Result

<><><><><>

 

ਐੱਸਐੱਨਸੀ



(Release ID: 1643335) Visitor Counter : 200