ਭਾਰਤ ਚੋਣ ਕਮਿਸ਼ਨ

ਉੱਤਰ ਪ੍ਰਦੇਸ਼ ਅਤੇ ਕੇਰਲ ਤੋਂ ਰਾਜ ਸਭਾ ਸੀਟਾਂ ਲਈ ਉਪ ਚੋਣਾਂ

Posted On: 30 JUL 2020 11:58AM by PIB Chandigarh

ਉੱਤਰ ਪ੍ਰਦੇਸ਼ ਅਤੇ ਕੇਰਲ ਤੋਂ ਰਾਜ ਸਭਾ ਦੀ ਇੱਕ-ਇੱਕ ਸੀਟ ਖਾਲੀ ਹੈਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ :-

 

ਰਾਜ

ਮੈਂਬਰਾ ਦਾ ਨਾਮ

ਕਾਰਨ

ਖਾਲੀ ਹੋਣ ਦੀ ਮਿਤੀ

ਕਾਰਜਕਾਲ ਦੀ ਮਿਆਦ

ਉਤੱਰ ਪ੍ਰਦੇਸ਼

ਬੇਨੀ ਪ੍ਰਸਾਦ ਵਰਮਾ

ਮੌਤ

27.03.2020

04.07.2022

ਕੇਰਲ

ਐੱਮ ਪੀ ਵੀਰੇਂਦਰ ਕੁਮਾਰ

ਮੌਤ

28.05.2020

02.04.2022

 

 

ਕਮਿਸ਼ਨ ਨੇ ਨਿਮਨਲਿਖਿਤ ਪ੍ਰੋਗਰਾਮ  ਦੇ ਅਨੁਸਾਰ ਉੱਤਰ ਪ੍ਰਦੇਸ਼ ਅਤੇ ਕੇਰਲ ਤੋਂ ਰਾਜ ਸਭਾ ਲਈ ਇਨ੍ਹਾਂ ਸੀਟਾਂ ਨੂੰ ਭਰਨ ਲਈ ਉਪ ਚੋਣਾਂ ਆਯੋਜਿਤ ਕਰਵਾਉਣ ਦਾ ਫੈਸਲਾ ਕੀਤਾ ਹੈ :-

 

ਸੀਰੀਅਲ ਨੰਬਰ

ਪ੍ਰੋਗਰਾਮ

ਮਿਤੀ

1

ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ

06 ਅਗਸਤ, 2020 (ਵੀਰਵਾਰ)

2

ਨਾਮਾਂਕਣ ਕਰਨ ਲਈ ਅੰਤਿਮ ਮਿਤੀ

13 ਅਗਸਤ, 2020(ਵੀਰਵਾਰ)

3

ਨਾਮਾਂਕਣ ਪੱਤਰਾਂ ਦੀ ਜਾਂਚ

14 ਅਗਸਤ, 2020 (ਸ਼ੁੱਕਰਵਾਰ)

4

ਨਾਮ ਵਾਪਸ ਲੈਣ ਦੀ ਅੰਤਿਮ ਮਿਤੀ

17 ਅਗਸਤ, 2020 ਅਗਸਤ (ਸੋਮਵਾਰ)

5

ਮਤਦਾਨ ਦੀ ਮਿਤੀ

24 ਅਗਸਤ, 2020(ਸੋਮਵਾਰ)

6

ਮਤਦਾਨ ਦੀ ਅਵਧੀ

ਸਵੇਰੇ 9.00 ਵਜੇ ਤੋਂ ਸ਼ਾਮ 04:00 ਵਜੇ ਤੱਕ

7

ਮਤਗਣਨਾ

24 ਅਗਸਤ, 2020 (ਸੋਮਵਾਰ) ਸ਼ਾਮ 05:00 ਵਜੇ ਤੱਕ

8

ਮਿਤੀ ਜਿਸ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਹੋ ਜਾਵੇਗੀ

26 ਅਗਸਤ, 2020 (ਬੁੱਧਵਾਰ)

 

 

ਕਮਿਸ਼ਨ ਨੇ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਰਾਜ  ਦੇ ਇੱਕ ਸੀਨੀਅਰ ਅਧਿਕਾਰੀ ਨੂੰ ਲਗਾਉਣ ਦਾ ਵੀ ਨਿਰਦੇਸ਼ ਦਿੱਤਾ ਹੈਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣ ਪ੍ਰਕਿਰਿਆ  ਦੇ ਸੰਚਾਲਨ ਲਈ ਵਿਵਸਥਾ ਬਣਾਉਂਦੇ ਸਮੇਂ ਕੋਵਿਡ-19 ਨਾਲ ਸਬੰਧਿਤ ਰੋਕਥਾਮ  ਦੇ ਉਪਾਵਾਂ ਦਾ ਪਾਲਣ ਕੀਤਾ ਜਾਵੇਗਾ।

 

****

 

 

ਐੱਸਬੀਐੱਸ/ਐੱਮਆਰ/ਏਸੀ



(Release ID: 1642489) Visitor Counter : 131