ਭਾਰਤ ਚੋਣ ਕਮਿਸ਼ਨ
ਵਿਧਾਨ ਸਭਾ ਦੇ ਮੈਬਰਾਂ (ਵਿਧਾਇਕਾਂ) ਦੁਆਰਾ ਆਂਧਰ ਪ੍ਰਦੇਸ਼ ਵਿਧਾਨ ਪਰਿਸ਼ਦ ਲਈ ਉਪ ਚੋਣ
Posted On:
30 JUL 2020 2:12PM by PIB Chandigarh
ਆਂਧਰ ਪ੍ਰਦੇਸ਼ ਵਿਧਾਨ ਪਰਿਸ਼ਦ ਵਿੱਚ ਵਿਧਾਨ ਸਭਾ ਦੇ ਮੈਬਰਾਂ ਦੁਆਰਾ ਇੱਕ ਸੀਟ ‘ਤੇ ਚੋਣ ਹੋਣਾ ਹੈ। ਖਾਲੀ ਸੀਟ ਦਾ ਵਿਵਰਣ ਇਸ ਤਰ੍ਹਾਂ ਹੈ : -
ਮੈਂਬਰ ਦਾ ਨਾਮ
|
ਚੋਣ ਦੀ ਪ੍ਰਕਿਰਤੀ
|
ਖਾਲੀ ਹੋਣ ਦਾ ਕਾਰਨ
|
ਕਾਰਜਕਾਲ ਦੀ ਮਿਆਦ
|
ਸ਼੍ਰੀ ਮੋਪੀਦੇਵੀ ਵੈਂਕਟ ਰਮਨਾ ਰਾਓ
|
ਵਿਧਾਇਕਾਂ ਦੁਆਰਾ
|
01.07.2020 ਨੂੰ ਅਸਤੀਫਾ ਦਿੱਤਾ ਗਿਆ
|
29.03.2023
|
ਕਮਿਸ਼ਨ ਨੇ ਨਿਮਨਲਿਖਤ ਪ੍ਰੋਗਰਾਮ ਦੇ ਅਨੁਸਾਰ ਉਪਰੋਕਤ ਖਾਲੀ ਸੀਟ ਨੂੰ ਭਰਨ ਲਈ, ਵਿਧਾਨ ਸਭਾ ਦੇ ਮੈਬਰਾਂ ਦੁਆਰਾ ਆਂਧਰ ਪ੍ਰਦੇਸ਼ ਵਿਧਾਨ ਪਰਿਸ਼ਦ ਲਈ ਉਪ ਚੋਣ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ : -
ਸੀਰੀਅਲ ਨੰਬਰ
|
ਈਵੈਂਟਸ
|
ਮਿਤੀ
|
1
|
ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ
|
06 ਅਗਸਤ, 2020 (ਵੀਰਵਾਰ)
|
2
|
ਨਾਮਾਂਕਣ ਕਰਨ ਦੀ ਅੰਤਿਮ ਮਿਤੀ
|
13 ਅਗਸਤ, 2020 (ਵੀਰਵਾਰ)
|
3
|
ਨਾਮਾਂਕਣ ਪੱਤਰਾਂ ਦੀ ਜਾਂਚ
|
14 ਅਗਸਤ, 2020 (ਸ਼ੁੱਕਰਵਾਰ)
|
4
|
ਨਾਮ ਵਾਪਸ ਲੈਣ ਦੀ ਅੰਤਿਮ ਮਿਤੀ
|
17 ਅਗਸਤ, 2020 ਅਗਸਤ (ਸੋਮਵਾਰ)
|
5
|
ਮਤਦਾਨ ਦੀ ਮਿਤੀ
|
24 ਅਗਸਤ, 2020 (ਸੋਮਵਾਰ)
|
6
|
ਮਤਦਾਨ ਦੀ ਅਵਧੀ
|
ਸਵੇਰੇ 9.00 ਵਜੇ ਤੋਂ ਸ਼ਾਮ 04:00 ਵਜੇ ਤੱਕ
|
7
|
ਮਤਗਣਨਾ
|
24 ਅਗਸਤ, 2020 (ਸੋਮਵਾਰ) ਸ਼ਾਮ 05:00 ਵਜੇ ਤੱਕ
|
8
|
ਮਿਤੀ ਜਿਸ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਹੋ ਜਾਵੇਗੀ
|
26 ਅਗਸਤ, 2020 (ਬੁੱਧਵਾਰ)
|
ਕਮਿਸ਼ਨ ਨੇ ਰਾਜ ਦੇ ਮੁੱਖ ਸਕੱਤਰ ਨੂੰ ਰਾਜ ਦੇ ਇੱਕ ਸੀਨੀਅਰ ਅਧਿਕਾਰੀ ਨੂੰ ਲਗਾਉਣ ਦਾ ਵੀ ਨਿਰਦੇਸ਼ ਦਿੱਤਾ ਹੈ, ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਚੋਣ ਪ੍ਰਕਿਰਿਆ ਦੇ ਸੰਚਾਲਨ ਲਈ ਵਿਵਸਥਾ ਬਣਾਉਂਦੇ ਸਮੇਂ ਕੋਵਿਡ-19 ਨਾਲ ਸਬੰਧਿਤ ਰੋਕਥਾਮ ਦੇ ਉਪਾਵਾਂ ਦਾ ਪਾਲਣ ਕੀਤਾ ਜਾਵੇਗਾ।
****
ਐੱਸਬੀਐੱਸ/ਐੱਮਆਰ/ਏਸੀ
(Release ID: 1642485)