ਸਿੱਖਿਆ ਮੰਤਰਾਲਾ

ਸੀਬੀਐੱਸਈ ਦੇ ਦਸਵੀਂ ਕਲਾਸ ਦੇ ਨਤੀਜੇ ਐਲਾਨੇ, ਤ੍ਰਿਵੇਂਦਰਮ ਖੇਤਰ ਦਾ ਪਾਸ ਪ੍ਰਤੀਸ਼ਤ ਸਭ ਤੋਂ ਜ਼ਿਆਦਾ

Posted On: 15 JUL 2020 3:36PM by PIB Chandigarh

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਅੱਜ ਦਸਵੀਂ ਕਲਾਸ ਦੇ ਨਤੀਜੇ ਐਲਾਨ ਕੀਤੇ।  ਤ੍ਰਿਵੇਂਦਰਮ ਨੇ 99.28% ਪਾਸ ਪ੍ਰਤੀਸ਼ਤ ਦੇ ਨਾਲ ਸਾਰੇ ਖੇਤਰਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ ਚੇਨਈ ਖੇਤਰ 98.95% ਦੇ ਨਾਲ ਦੂਜੇ ਸਥਾਨ ਤੇ ਰਿਹਾ, ਜਦਕਿ ਬੰਗਲੁਰੂ 98.23% ਪਾਸ ਪ੍ਰਤੀਸ਼ਤ ਦੇ ਨਾਲ ਤੀਜੇ ਸਥਾਨ ਤੇ ਰਿਹਾ। ਪਰੀਖਿਆ ਵਿੱਚ ਕੁੱਲ 18,73,015 ਪਰੀਖਿਆਰਥੀ ਮੌਜੂਦ ਹੋਏ, ਜਿਨ੍ਹਾਂ ਵਿੱਚੋਂ 17,13,121 ਵਿਦਿਆਰਥੀ ਪਾਸ ਹੋਏ । ਇਸ ਸਾਲ ਕੁੱਲ 91. 46% ਵਿਦਿਆਰਥੀ ਪਾਸ ਹੋਏ ਹਨ। ਸੀਬੀਐੱਸਈ ਦੇ ਨਤੀਜਿਆਂ ਦੀ ਹੋਰ ਵੇਰਵਾ ਇਸ ਪ੍ਰਕਾਰ ਹੈ:

 

 

ਪਰੀਖਿਆ ਦੀ ਮਿਆਦ

15 ਫਰਵਰੀ 2020 ਤੋਂ 20 ਮਾਰਚ 2020

ਨਤੀਜਾ ਐਲਾਨ ਕਰਨ ਦੀ ਮਿਤੀ

 

15 ਜੁਲਾਈ 2020

 

 

1.

ਸਕੂਲਾਂ ਅਤੇ ਪਰੀਖਿਆ ਕੇਂਦਰਾਂ ਦੀ ਕੁੱਲ ਸੰਖਿਆ (ਸਾਰੇ ਵਿਸ਼ੇ)

ਸਾਲ

ਸਕੂਲਾਂ ਦੀ ਸੰਖਿਆ

ਪਰੀਖਿਆ ਕੇਂਦਰਾਂ ਦੀ ਸੰਖਿਆ

2019

19298

4974

2020

20387

5377

 

 

2.

             ਪਰੀਖਿਆ ਪਾਸ ਕਰਨ ਦਾ ਪ੍ਰਤੀਸ਼ਤ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪਰੀਖਿਆ ਵਿੱਚ ਸ਼ਾਮਲ

ਪਾਸ

ਪਾਸ%

ਪਾਸ % ਵਿੱਚ ਵਾਧਾ

2019

1774299

1761078

1604428

91.10

0.36 %

2020

1885885

1873015

1713121

91.46

3.

              ਖੇਤਰ ਵਾਰ ਪਾਸ ਪ੍ਰਤੀਸ਼ਤ - 2020 ਖੇਤਰ (ਸਾਰੇ ਵਿਸ਼ੇ)

 

 

 

 

 

 

ਖੇਤਰ ਦਾ ਨਾਮ

ਪਾਸ %

 

1

ਤ੍ਰਿਵੇਂਦਰਮ

99.28

2

ਚੇਨਈ

98.95

3

ਬੰਗਲੁਰੂ

98.23

4

ਪੂਣੇ

98.05

5

ਅਜਮੇਰ

96.93

6

ਪੰਚਕੂਲਾ

94.31

7

ਭੂਬਨੇਸ਼ਵਰ

93.20

8

ਭੋਪਾਲ

92.86

9

ਚੰਡੀਗੜ੍ਹ

91.83

10

ਪਟਨਾ

90.69

11

ਦੇਹਰਾਦੂਨ

89.72

12

ਪ੍ਰਯਾਗਰਾਜ

89.12

13

ਨੌਇਡਾ

87.51

14

ਦਿੱਲੀ ਪੱਛਮ

85.96

15

ਦਿੱਲੀ ਪੂਰਵ

85.79

16

ਗੁਵਾਹਾਟੀ

79.12

 

4. (ਏ)

  ਦਿੱਲੀ ਪੂਰਵ ਖੇਤਰ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪਰੀਖਿਆ ਵਿੱਚ ਹਾਜ਼ਰ

ਪਾਸ

ਪਾਸ%

2020

188843

186889

160324

85.79

 

4. (ਬੀ)

  ਦਿੱਲੀ ਪੱਛਮ ਖੇਤਰ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪਰੀਖਿਆ

ਪਾਸ

ਪਾਸ%

2020

123936

122648

105432

85.96

4. (ਸੀ)

ਪੂਰੇ ਦਿੱਲੀ ਖੇਤਰ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪਰੀਖਿਆ ਵਿੱਚ ਹਾਜ਼ਰ

ਪਾਸ

ਪਾਸ %

2019

325638

322067

260789

80.97

2020

312779

309537

265756

85.86

5.

   ਵਿਦੇਸ਼ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪਰੀਖਿਆ ਵਿੱਚ ਹਾਜ਼ਰ

ਪਾਸ

ਪਾਸ %

2019

23697

23494

23200

98.75

2020

23841

23716

23400

98.67

 

6.

           ਲਿੰਗ ਅਨੁਸਾਰ ਪਾਸ% (ਸਾਰੇ ਵਿਸ਼ੇ)

ਲਿੰਗ

2019

2020

ਲੜਕੀਆਂ ਦਾ ਪ੍ਰਦਰਸ਼ਨ ਲੜਕਿਆਂ ਤੋਂ 3.17% ਵੱਧ ਵਧੀਆ ਰਿਹਾ

ਲੜਕੀਆਂ

92.45

93.31

ਲੜਕੇ

90.14

90.14

ਟ੍ਰਾਂਸਜੈਂਡਰ

94.74

78.95

 

 

7.

ਸੰਸਥਾਨ ਵਾਰ ਤੁਲਨਾਤਮਕ ਪ੍ਰਦਰਸ਼ਨ (ਸਾਰੇ ਵਿਸ਼ੇ)

 

ਸੰਸਥਾਵਾਂ

ਪਾਸ %

1

ਕੇਵੀ

99.23

2

ਜੇਐੱਨਵੀ

98.66

3

ਸੀਟੀਐੱਸਏ

93.67

4

ਸੁਤੰਤਰ

92.81

5

ਸਰਕਾਰੀ

80.91

6

ਸਰਕਾਰੀ ਮਦਦ

77.82

 

8.

ਸੀਡਬਲਿਊਐੱਸਐੱਨ ਵਿਦਿਆਰਥੀਆਂ ਦਾ ਪ੍ਰਦਰਸ਼ਨ (ਸਾਰੇ ਵਿਸ਼ੇ)

ਸਾਲ

ਰਜਿਸਟਰਡ

ਪਰੀਖਿਆ ਵਿੱਚ ਹਾਜ਼ਰ

ਪਾਸ

ਪਾਸ %

2019

5352

5233

5023

95.99

2020

5984

5867

5540

94.43

 

 

9.

90% ਤੋਂ ਜ਼ਿਆਦਾ ਅਤੇ 95% ਤੋਂ ਜ਼ਿਆਦਾ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਦੀ ਕੁੱਲ ਸੰਖਿਆ (2020) (ਸਾਰੇ ਵਿਸ਼ੇ)

ਕੁੱਲ ਵਿਦਿਆਰਥੀ

90% ਅਤੇ ਉਸ ਤੋਂ ਵੱਧ

90% ਅਤੇ ਉਸ ਤੋਂ ਵੱਧ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਦਾ ਪ੍ਰਤੀਸ਼ਤ

95% ਅਤੇ ਉਸ ਤੋਂ ਵੱਧ

95% ਅਤੇ ਉਸ ਤੋਂ ਵੱਧ ਅੰਕ ਲਿਆਉਣ ਵਾਲੇ ਵਿਦਿਆਰਥੀਆਂ ਦਾ ਪ੍ਰਤੀਸ਼ਤ

2019

225143

12.78

57256

3.25

2020

184358

9.84

41804

2.23

 

 

10.

90% ਤੋਂ ਜ਼ਿਆਦਾ ਅਤੇ 95% ਤੋਂ ਜ਼ਿਆਦਾ ਅੰਕ ਲਿਆਉਣ ਵਾਲੇ ਸੀਡਬਲਿਊ ਵਿਦਿਆਰਥੀਆਂ ਦੀ ਕੁੱਲ ਸੰਖਿਆ (2020) (ਸਾਰੇ ਵਿਸ਼ੇ)

ਕੁੱਲ ਵਿਦਿਆਰਥੀ

90% ਅਤੇ ਉਸ ਤੋਂ ਵੱਧ

95% ਅਤੇ ਉਸ ਤੋਂ ਵੱਧ

2019

275

48

2020

253

32

 

11.

 

ਕੰਪਾਰਟਮੈਂਟ ਲਈ ਵਿਦਿਆਰਥੀਆਂ ਦੀ ਕੁੱਲ ਸੰਖਿਆ (ਸਾਰੇ ਵਿਸ਼ੇ)

ਸਾਲ

ਉਮੀਦਵਾਰਾਂ ਦੀ ਗਿਣਤੀ

ਪ੍ਰਤੀਸ਼ਤ

2019

138705

7.88

2020

150198

8.02

 

*****

ਐੱਨਬੀ/ਏਕੇਜੇ/ਏਕੇ



(Release ID: 1638932) Visitor Counter : 133