ਰੱਖਿਆ ਮੰਤਰਾਲਾ

ਭਾਰਤ-ਚੀਨ ਸੀਮਾ ਸਥਿਤੀ

Posted On: 06 JUN 2020 12:25PM by PIB Chandigarh

 

ਭਾਰਤ ਅਤੇ ਚੀਨ ਦੇ ਅਧਿਕਾਰੀ, ਭਾਰਤ-ਚੀਨ ਸੀਮਾ ਖੇਤਰਾਂ ਵਿੱਚ ਵਰਤਮਾਨ ਸਥਿਤੀ ਦੇ ਸਮਾਧਾਨ ਲਈ ਸਥਾਪਿਤ ਮਿਲਟਰੀ ਅਤੇ ਕੂਟਨੀਤਕ ਮਾਧਿਅਮਾਂ ਜ਼ਰੀਏ ਨਿਰੰਤਰ ਯਤਨਸ਼ੀਲ ਹਨ। ਇਸ ਲਈ, ਵਰਤਮਾਨ ਸਥਿਤੀ ਵਿੱਚ, ਇਨ੍ਹਾਂ ਯਤਨਾਂ ਬਾਰੇ ਕੋਈ ਵੀ ਅਟਕਲ ਜਾਂ ਨਿਰਾਧਾਰ ਰਿਪੋਰਟਿੰਗ ਮਦਦਗਾਰ ਨਹੀਂ ਹੋਵੇਗੀ ਅਤੇ ਮੀਡੀਆ ਨੂੰ ਅਜਿਹੀ ਰਿਪੋਰਟਿੰਗ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

 

                                                ********

 

ਕਰਨਲ ਅਮਨ ਆਨੰਦ

ਪੀਆਰਓ (ਆਰਮੀ)(Release ID: 1629964) Visitor Counter : 160