ਇਸਪਾਤ ਮੰਤਰਾਲਾ
ਸ਼੍ਰੀ ਪ੍ਰਦੀਪ ਕੁਮਾਰ ਤ੍ਰਿਪਾਠੀ ਨੇ ਇਸਪਾਤ ਮੰਤਰਾਲੇ ਵਿੱਚ ਸੱਕਤਰ ਵਜੋਂ ਚਾਰਜ ਸੰਭਾਲਿਆ
Posted On:
01 JUN 2020 3:22PM by PIB Chandigarh
ਸ਼੍ਰੀ ਪ੍ਰਦੀਪ ਕੁਮਾਰ ਤ੍ਰਿਪਾਠੀ, ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) (1987 ਬੈਚ ਦੇ ਜੰਮੂ-ਕਸ਼ਮੀਰ ਕਾਡਰ ਦੇ ਅਧਿਕਾਰੀ) ਨੇ ਇਸਪਾਤ ਮੰਤਰਾਲਾ, ਭਾਰਤ ਸਰਕਾਰ ਦੇ ਸਕੱਤਰ ਦਾ ਅਹੁਦਾ ਅੱਜ ਸੰਭਾਲ਼ ਲਿਆ। ਇਸ ਤੋਂ ਪਹਿਲਾਂ, ਸ਼੍ਰੀ ਤ੍ਰਿਪਾਠੀ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਵਿੱਚ ਵਿਸ਼ੇਸ਼ ਸਕੱਤਰ ਅਤੇ ਸਥਾਪਨਾ ਅਧਿਕਾਰੀ ਵਜੋਂ ਤੈਨਾਤ ਸਨ।
****
ਵਾਈਕੇਬੀ/ਟੀਐੱਫਕੇ
(Release ID: 1628397)
Visitor Counter : 227